Advertisement - Remove

voice - Example Sentences

ਵੌਇਸ
He also raised a voice against social evils, he added.
ਉਨ੍ਹਾਂ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਵੀ ਆਵਾਜ਼ ਉਠਾਈ।
India’s voice is being heard in every organization of which she is a member.
ਅੱਜ ਅੰਤਰਰਾਸ਼ਟਰੀ ਮੰਚ ’ਤੇ ਭਾਰਤ ਦੀ ਸਾਖ ਵਧੀ ਹੈ’ ਨੀਤੀ ਨਿਰਧਾਰਤ ਕਰਨ ਵਾਲੇ ਛੋਟੇ-ਮੋਟੇ ਜਿਨ੍ਹਾਂ-ਜਿਨ੍ਹਾਂ ਸੰਗਠਨਾਂ ਵਿੱਚ ਅੱਜ ਹਿੰਦੋਸਤਾਨ ਨੂੰ ਜਗ੍ਹਾ ਮਿਲੀ ਹੈ’ ਉੱਥੇ ਹਿੰਦੋਸਤਾਨ ਦੀ ਗੱਲ ਨੂੰ ਸੁਣਿਆ ਜਾ ਰਿਹਾ ਹੈ।
The Prime Minister said that Swami Vivekananda raised his voice against the social evils that have entered our society.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਸਾਡੇ ਸਮਾਜ ਵਿੱਚ ਪ੍ਰਵੇਸ਼ ਕਰ ਚੁੱਕੀਆਂ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਅਵਾਜ਼ ਉਠਾਈ।
He said that in the last two and a half decades, NHRC has contributed to nation building, by becoming the voice of the deprived and the oppressed.
ਉਨ੍ਹਾਂ ਕਿਹਾ ਕਿ ਪਿਛਲੇ ਢਾਈ ਦਹਾਕਿਆਂ ਵਿੱਚ ਐੱਨਐੱਚਆਰਸੀ ਨੇ ਵੰਚਿਤਾਂ ਅਤੇ ਸ਼ੋਸ਼ਿਤਾਂ ਦੀ ਅਵਾਜ਼ ਬਣਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦਿੱਤਾ ਹੈ।
He said that in the last two and a half decades, NHRC has contributed to nation building, by becoming the voice of the deprived and the oppressed.
ਉਨ੍ਹਾਂ ਕਿਹਾ ਕਿ ਪਿਛਲੇ ਢਾਈ ਦਹਾਕਿਆਂ ਵਿੱਚ ਐੱਨਐੱਚਆਰਸੀ ਨੇ ਵੰਚਿਤਾਂ ਅਤੇ ਸ਼ੋਸ਼ਿਤਾਂ ਦੀ ਅਵਾਜ਼ ਬਣਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦਿੱਤਾ ਹੈ।
Advertisement - Remove
Prime Minister said that Parliament represents the dreams and voice of 125 crore Indians.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ 125 ਕਰੋੜ ਭਾਰਤੀਆਂ ਦੇ ਸੁਪਨਿਆਂ ਅਤੇ ਆਵਾਜ਼ ਦੀ ਨੁਮਾਇੰਦਗੀ ਕਰਦੀ ਹੈ।
In international forums, we speak in one voice in the cause of a rules-based order, sovereign equality of all nations, and free and open pathways of commerce and engagement.
ਕੌਮਾਂਤਰੀ ਫੋਰਮਾਂ ਉੱਤੇ ਅਸੀਂ ਨਿਯਮ ਅਧਾਰਿਤ ਸ਼ਾਸਨ, ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਵਾਲੀ ਬਰਾਬਰੀ ਅਤੇ ਕਾਮਰਸ ਤੇ ਹੋਰ ਰੁਝੇਵਿਆਂ ਲਈ ਅਜ਼ਾਦ ਅਤੇ ਖੁੱਲ੍ਹੇ ਤੌਰ ਉੱਤੇ ਇੱਕ ਆਵਾਜ਼ ਵਿੱਚ ਗੱਲ ਕਰਦੇ ਹਾਂ।
Industry had raised the voice against the Simon commission by rising above its self interest. As every organ of Indian society came forward for in the national interest similarly Indian industrialists also devoted their energy in nation building.
ਆਪਣੇ ਹਿਤਾਂ ਤੋਂ ਉੱਪਰ ਉੱਠ ਕੇ ਉਦਯੋਗ ਜਗਤ ਨੇ ਸਾਈਮਨ ਕਮਿਸ਼ਨ ਦੀ ਸਥਾਪਨਾ ਦੇ ਖਿਲਾਫ਼ ਅਵਾਜ਼ ਉਠਾਈ ਸੀ।ਜਿਵੇਂ ਉਸ ਸਮੇਂ ਭਾਰਤੀ ਸਮਾਜ ਦਾ ਹਰ ਅੰਗ ਰਾਸ਼ਟਰ ਹਿਤ ਲਈ ਅੱਗੇ ਆਇਆ,ਉਸੇ ਤਰ੍ਹਾਂ ਹੀ ਭਾਰਤੀ ਉਦਮੀਆਂ ਨੇ ਵੀ ਆਪਣੀ ਊਰਜਾ ਨੂੰ ਰਾਸ਼ਟਰ ਨਿਰਮਾਣ ਵਿੱਚ ਲਗਾਇਆ।
Friends, Sardar Patel not only led the Satyagraha movement or raised voice against the exploitation of the farmers from Kheda to Bardoli, but also provided solutions to it.
ਸਾਥੀਓ, ਸਰਦਾਰ ਪਟੇਲ ਜੀ ਨੇ ਖੇੜਾ ਤੋਂ ਬਾਰਦੋਲੀ ਤੱਕ ਕਿਸਾਨ ਦੇ ਸ਼ੋਸ਼ਣ ਦੇ ਵਿਰੁੱਧ ਨਾ ਸਿਰਫ ਅਵਾਜ਼ ਉਠਾਈ, ਸੱਤਿਆਗ੍ਰਹਿ ਕੀਤਾ, ਬਲਕਿ ਉਸ ਦਾ ਹੱਲ ਵੀ ਦਿੱਤਾ ।
He was an effective voice for Karnatakas aspirations in Delhi.
ਉਹ ਦਿੱਲੀ ਵਿੱਚ ਕਰਨਾਟਕ ਦੀਆਂ ਅਕਾਂਖਿਆਵਾਂ ਦੀ ਇੱਕ ਪ੍ਰਭਾਵਸ਼ਾਲੀ ਅਵਾਜ਼ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading