Advertisement - Remove

ਖਿੱਚ - Example Sentences

khica  khicha
ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸੈਰ-ਸਪਾਟੇ ਦਾ ਸਬੰਧ ਹੈ, ਭਾਰਤ ਵਿੱਚ ਇੰਨੀਆਂ ਜ਼ਿਆਦਾ ਸੰਭਾਵਨਾਵਾਂ ਹਨ ਕਿ ਉਹ ਸਮੁੱਚੇ ਵਿਸ਼ਵ ਨੂੰ ਭਾਰਤ ਵੱਲ ਖਿੱਚ ਸਕਦੀਆਂ ਹਨ।
He said that as far as tourism is concerned, India is blessed with so much potential and this can draw the world to India.
ਬਜਟ ਵਿੱਚ ਅਸੀਂ ਇੱਕ ਯੋਜਨਾ ਦਾ ਐਲਾਨ ਕੀਤਾ ਹੈ ਜੋ ਪੂਰੀ ਦੁਨੀਆ ਦਾ ਧਿਆਨ ਖਿੱਚ ਰਹੀ ਹੈ।
We have announced such a scheme in the budget that has grabbed the attention of the entire world.
ਇਹ ਗਲੋਬਲ ਨਿਵੇਸ਼ ਦੀ ਅਤਿ ਖਿੱਚ ਵਾਲੀ ਥਾਂ ਵਜੋਂ ਉੱਭਰਿਆ ਹੈ।
It has emerged as one of the most attractive global investment destinations.
ਇਹ ਸੈਲਾਨੀਆਂ ਲਈ ਬਹੁਤ ਵੱਡਾ ਖਿੱਚ ਦਾ ਕੇਂਦਰ ਹੈ।
It is a very important tourist destination.
ਸਾਥੀਓ, ਅੱਜ ਦੇ ਫੈਸਲੇ ਨੇ, ਦੇਸ਼ਵਿਆਪੀ ਲੌਕਡਾਊਨ ਨੇ ਤੁਹਾਡੇ ਘਰ ਦੇ ਦਰਵਾਜੇ ਉੱਤੇ ਇੱਕ ਲਕਸ਼ਮਣ ਰੇਖਾ ਖਿੱਚ ਦਿੱਤੀ ਹੈ।
Friends, This decision of a nationwide lockdown that has been taken today has drawn a Lakshman Rekha at your doorsteps.
Advertisement - Remove
ਨਵੇਂ ਨਿਵੇਸ਼ ਲਈ ਮੁਕਾਬਲੇ ਹਿਤ ਨਿਵੇਸ਼ ਦੀ ਖਿੱਚ ਬਾਰੇ ਰਾਜਾਂ ਦੀ ਦਰਜਾਬੰਦੀ ਕੀਤੀ ਜਾਵੇਗੀ।
There will be ranking of States on investment attractiveness to compete for new investment.
ਸੁਰੱਖਿਅਤ ਅਤੇ ਅਰਾਮਦਾਇਕ ਜਨਤਕ ਟ੍ਰਾਂਸਪੋਰਟ ਕੇਵਲ ਜਨਤਕ ਟ੍ਰਾਂਸਪੋਰਟ ਦੀ ਖਿੱਚ ਵਧਾਉਣ ਲਈ ਹੀ ਮਹੱਤਵਪੂਰਨ ਨਹੀਂ ਹੈ , ਬਲਕਿ ਸਮਾਨ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣ ਲਈ ਸਮਾਜ ਦੇ ਬੇਸਹਾਰਾ ਅਤੇ ਹਾਸ਼ੀਏ 'ਤੇ ਪਏ ਵਰਗਾਂ ਦੀ ਵਿਆਪਕ ਮੋਬਿਲਿਟੀ ਅਤੇ ਭਾਗੀਦਾਰੀ ਨੂੰ ਵਧਾਉਣ ਲਈ ਵੀ ਮਹੱਤਵਪੂਰਨ ਹੈ ।
Safe, secure and comfortable public transport is not only critical for increasing attractiveness of public transport, but also to encourage greater mobility and participation of vulnerable and marginalized sections of the society to promote equity and inclusive development.
ਅੱਜ ਮਹਾਰਾਸ਼ਟਰ ਵਿੱਚ ਚਲ ਰਹੇ ਇਨਫਰਾਸਟਰਕਚਰ ਪ੍ਰੋਜੈਕਟਸ ਪੂਰੀ ਦੁਨੀਆ ਦਾ ਧਿਆਨ ਖਿੱਚ ਰਹੇ ਹਨ ।
Today, the ongoing infrastructure projects in Maharashtra have been attracting the attention of the entire world.
ਇੱਥੋਂ ਤੱਕ ਕਿ ਭਾਰਤ ਵਿੱਚ ਵੀ, ਇੱਕ ਇਕੱਲਾ ਖਿਡਾਰੀ ਸਾਰੇ ਦੇਸ਼ ਦਾ ਧਿਆਨ ਖਿੱਚ ਲੈਂਦਾ ਹੈ।
Even at home in India, a single player catches the imagination of the whole country.
ਪਿਛਲੇ 5 ਸਾਲਾਂ ਦੀ ਸਖਤ ਤਾੜਨਾਤਮਕ ਕਾਰਵਾਈ, ਕਾਨੂੰਨ ਦੇ ਸ਼ਾਸਨ ਅਤੇ ਅਰਥਵਿਵਸਥਾ ਦੇ ਰਸਮੀਕਰਨ 'ਤੇ ਜ਼ੋਰ ਦੇਣ ਦੀ ਕਾਰਵਾਈ ਥੋੜ੍ਹੇ ਸਮੇਂ ਲਈ ਖਿੱਚ ਪ੍ਰਭਾਵ ਦੇ ਪਾਬੰਦ ਹਨ।
The strong corrective action of the past 5 years, of emphasising on rule of law and formalisation of the economy, are bound to have a short-term drag effect.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading