Advertisement - Remove

ਭਵਿੱਖ - Example Sentences

bhavikha  bhavikha
ਅਤੀਤ ਅਤੇ ਵਰਤਮਾਨ ਦੀਆਂ ਕਠਿਨਾਈਆਂ ਤੋਂ ਸਿੱਖ ਕੇ, ਭਵਿੱਖ ਲਈ ਇੱਕ ਨਵਾਂ ਮਾਰਗ ਖੋਜੋ ਜੋ ਵਾਤਾਵਰਣ ਅਨੁਕੂਲ ਹੋਵੇ।
We must reinvent the future on more sustainable lines by drawing appropriate lessons from the past and the harsh present.
ਉਹ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਭਵਿੱਖ ਦੀ ਰਣਨੀਤੀ ਵੀ ਤਿਆਰ ਕਰ ਰਹੇ ਹਨ।
They are also designing future strategies to face similar situations.
ਮਾਪਿਆਂ ਲਈ ਇਹ ਸਮਾਂ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦੀ ਅਤੇ ਭਵਿੱਖ ਦੀ ਚਿੰਤਾ ਵੀ ਸਤਾ ਰਹੀ ਹੋਵੇਗੀ।
This time becomes even more difficult for parents because they must have been worrying about their children's studies and future.
ਸ਼੍ਰੀ ਗੋਇਲ ਨੇ ਕਿਹਾ ਕਿ ਮੰਤਰਾਲਾ ਉਨ੍ਹਾਂ ਵਿਸ਼ੇਸ਼ ਖੇਤਰਾਂ ਦੀ ਪਛਾਣ ਕਰਨ ’ਤੇ ਕੰਮ ਕਰ ਰਿਹਾ ਹੈ ਜਿਨ੍ਹਾਂ ਨੂੰ ਨਿਰਯਾਤ ਦੇ ਉਦੇਸ਼ ਨਾਲ ਤੁਰੰਤ ਭਵਿੱਖ ਵਿੱਚ ਅੱਗੇ ਲਿਆਂਦਾ ਜਾ ਸਕਦਾ ਹੈ।
Shri Goyal said that the Ministry is working on identifying the specific sectors which can be taken forward in the immediate future for the Exports purpose.
ਨੋਟ ਮੌਜੂਦਾ ਦ੍ਰਿਸ਼ ਅਤੇ ਭਵਿੱਖ ਦੀਆਂ ਅਨਿਸ਼ਚਤਤਾਵਾਂ ਦੇ ਮੱਦੇਨਜ਼ਰ ਯੂਨੀਵਰਸਿਟੀ ਦਾਖ਼ਲਾ ਪ੍ਰੀਕਿਰਿਆ ਲਈ ਵੈਕਲਪਿਕ ਵਿਧੀਆਂ ਅਪਣਾ ਸਕਦੀ ਹੈ, ਜੇ ਕਾਨੂੰਨੀ ਅੜਿੱਕਾ ਨਾ ਹੋਵੇ।
Note In view of present scenario and future uncertainties University may adopt alternative modes of admission process, if otherwise legally tenable.
Advertisement - Remove
(ਬੀਨਾ, ਚੰਡੀਗੜ੍ਹ) (ਰਿਜ਼ਵਾਨਾ, ਚੰਡੀਗੜ੍ਹ) (ਹੀਰਾ, ਚੰਡੀਗੜ੍ਹ) ਹਰਿਆਣਾ ’ਚ ਸੋਨੀਪਤ ਲਾਗਲੇ ਪਿੰਡ ਕੱਵਾਲੀ ਦੇ ਰਵੀ ਨੇ ਪੀਐੱਮਕਿਸਾਨ ਤਹਿਤ ਕਿਸਾਨਾਂ ਨੂੰ ਦਿੱਤੇ 2,000 ਰੁਪਏ ਲਈ ਭਾਰਤ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਤੇ ਆਸ ਪ੍ਰਗਟਾਈ ਕਿ ਭਵਿੱਖ ’ਚ ਸਰਕਾਰ ਇੰਝ ਹੀ ਕਿਸਾਨਾਂ ਦੀ ਮਦਦ ਕਰਦੀ ਰਹੇਗੀ।
(Bina, Chandigarh) (Rajwana, Chandigarh) (Hira, Chandigarh) Ravi from Kawwali village, Sonipat in Haryana thanked the Government of India for providing Rs 2000 to farmers under PM-KISAN and hoped that in future the Government would keep supporting the farmers.
ਇਸ ਰਾਜ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।” ***
Wishing the citizens of the state the very best for their future endeavours, the Prime Minister said.
ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਖੇਤਰ ਭਵਿੱਖ ਲਈ ਤਿਆਰ ਕੀਤੇ ਗਏ ਹਨ।
He also said that many sectors have been made ready for the future.
ਉਨ੍ਹਾਂ ਇਹ ਵੀ ਕਿਹਾ ਕਿ ਉਹ ਭਵਿੱਖ ’ਚ ਵੀ ਅਜਿਹੇ ਫ਼ੈਸਲਿਆਂ ਦਾ ਸਮਰਥਨ ਕਰਦੇ ਰਹਿਣਗੇ।
He also said that he will keeping supporting such decisions in future.
ਭਵਿੱਖ ਵਿੱਚ ਅਜਿਹੀਆਂ ਦੁਰਘਟਨਾਵਾਂ ਤੋਂ ਬਚਾਅ ਲਈ ਸਾਡੀਆਂ ਆਪਣੀਆਂ ਜਥੇਬੰਦੀਆਂ ਵਿੱਚ ਹੋਰ ਸਮਰੱਥਾਵਾਂ ਤੇ ਮੁਹਾਰਤ ਨੂੰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ ਤੇ ਅਜਿਹੀਆਂ ਆਫ਼ਤਾਂ ਨਾਲ ਤੁਰੰਤ ਨਿਪਟਿਆ ਜਾਣਾ ਚਾਹੀਦਾ ਹੈ।
Further capacities and expertise should be developed within our own organizations to avoid such mishaps in future and deal with such calamities in case they occur.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading