Advertisement - Remove

ਭਵਿੱਖ - Example Sentences

bhavikha  bhavikha
ਇਹ ਭਵਿੱਖ ਹੈ।
This is the future.
ਆਸੀਆਨ ਦੀ ਏਕਤਾ, ਖੇਤਰ ਦੇ ਸਥਿਰ ਭਵਿੱਖ ਲਈ ਬਹੁਤ ਜ਼ਰੂਰੀ ਹੈ।
ASEAN unity is essential for a stable future for this region.
ਅਸੀਂ ਫਰਾਂਸ ਅਤੇ ਹੋਰ ਭਾਈਵਾਲਾਂ ਨਾਲ ਮਿਲਕੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਦੇ ਰੂਪ ਵਿੱਚ ਆਪਣੇ ਗ੍ਰਹਿ ਲਈ ਇੱਕ ਟਿਕਾਊ ਭਵਿੱਖ ਦੀ ਤਲਾਸ਼ ਕਰਾਂਗੇ।
We will seek a sustainable future for our planet, as through the new International Solar Alliance together with France and other partners.
ਦੋਹਾਂ ਆਗੂਆਂ ਨੇ ਇਸ ਗੈਰ ਰਸਮੀ ਸਿਖਰ ਮੀਟਿੰਗ ਵਿੱਚ ਸਿੱਧੇ, ਖੁੱਲੇ ਅਤੇ ਸਪਸ਼ਟ ਤੌਰ ਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਜੋ ਮੌਕਾ ਮਿਲਿਆ ਹੈ, ਉਸ ਦਾ ਜਾਇਜ਼ਾ ਲਿਆ ਅਤੇ ਇਸ ਗੱਲ ਉੱਤੇ ਸਹਿਮਤ ਹੋਏ ਕਿ ਭਵਿੱਖ ਵਿੱਚ ਅਜਿਹੇ ਹੋਰ ਵਿਚਾਰ ਵਟਾਂਦਰੇ ਜਾਰੀ ਰੱਖੇ ਜਾਣ।
The two leaders highly assessed the opportunity for direct, free and candid exchange of views offered by the Informal Summit and agreed on the utility of holding more such dialogues in the future.
ਇਸ ਮੌਕੇ ‘ਤੇ ਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਰ-ਦਰਾਜ ਦੀਆਂ ਬਰਫ਼ੀਲੀਆਂ ਚੋਟੀਆਂ ‘ਤੇ ਡਿਊਟੀ ਪ੍ਰਤੀ ਉਨ੍ਹਾਂ ਦੀ ਨਿਸ਼ਠਾ, ਰਾਸ਼ਟਰ ਦੀ ਤਾਕਤ ਨੂੰ ਸਮਰੱਥ ਬਣਾਉਂਦੀ ਅਤੇ 125 ਕਰੋੜ ਭਾਰਤੀਆਂ ਦਾ ਭਵਿੱਖ ਅਤੇ ਸੁਪਨੇ ਸੁਰੱਖਿਅਤ ਕਰਦੀ ਹੈ।
Greeting the jawans on the occasion, the Prime Minister said that their devotion to duty in the remote icy heights, is enabling the strength of the nation, and securing the future and the dreams of 125 crore Indians.
Advertisement - Remove
ਇਸ ਮੌਕੇ 'ਤੇ ਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਰ-ਦਰਾਜ ਦੀਆਂ ਬਰਫ਼ੀਲੀਆਂ ਚੋਟੀਆਂ 'ਤੇ ਡਿਊਟੀ ਪ੍ਰਤੀ ਉਨ੍ਹਾਂ ਦੀ ਨਿਸ਼ਠਾ, ਰਾਸ਼ਟਰ ਦੀ ਤਾਕਤ ਨੂੰ ਸਮਰੱਥ ਬਣਾਉਂਦੀ ਅਤੇ 125 ਕਰੋੜ ਭਾਰਤੀਆਂ ਦਾ ਭਵਿੱਖ ਅਤੇ ਸੁਪਨੇ ਸੁਰੱਖਿਅਤ ਕਰਦੀ ਹੈ।
Greeting the jawans on the occasion, the Prime Minister said that their devotion to duty in the remote icy heights, is enabling the strength of the nation, and securing the future and the dreams of 125 crore Indians.
ਉਨ੍ਹਾਂ ਨੂੰ ਆਪਣੇ ਘਰਾਂ ਨੂੰ ਰੋਸ਼ਨ ਕਰਨ ਅਤੇ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਊਰਜਾ ਦੀ ਜ਼ਰੂਰਤ ਹੈ।
They need energy to light up their homes and power their future.
ਇਹ ਸਾਡੇ ਸਮੂਹਿਕ ਭਵਿੱਖ ਲਈ ਇੱਕ ਗਲੋਬਲ ਜਵਾਬਦੇਹੀ ਹੈ।
This is a global responsibility to our collective future.
ਸੇਨਡਾਈ ਫਰੇਮਵਰਕ ਤੋਂ ਇਲਾਵਾ, ਅੰਤਰਰਾਸ਼ਟਰੀ ਭਾਈਚਾਰੇ ਨੇ ਮਨੁੱਖਤਾ ਦੇ ਭਵਿੱਖ ਲਈ ਦੋ ਹੋਰ ਪ੍ਰਮੁੱਖ ਰੂਪ-ਰੇਖਾਵਾਂ ਨੂੰ ਅਪਣਾਇਆ:
Apart from the Sendai Framework, the international community adopted two other major frameworks to shape the future of humanity:
ਇਕ ਅਜਿਹੀ ਦੁਨੀਆ ਜਿਥੇ ਚੰਗੇ ਭਵਿੱਖ ਲਈ ਸਹਿਯੋਗ ਕਰਨ ਵਿੱਚ ਦੂਰੀਆਂ ਕੋਈ ਰੁਕਾਵਟ ਨਹੀਂ ਬਣ ਸਕਦੀਆਂ।
A world where geographical distance no longer remains a barrier in collaborating for a better future.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading