Advertisement - Remove

ਭਵਿੱਖ - Example Sentences

bhavikha  bhavikha
ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਜੋ ਵੀ ਫ਼ੈਸਲੇ ਲੈਣੇ ਹੋਣਗੇ ਉਹ ਭਵਿੱਖ ਵਿੱਚ ਵੀ ਪੂਰੀ ਮਜ਼ਬੂਤੀ ਨਾਲ ਲੈਣ ਦਾ ਸਾਡੇ ਵਿੱਚ ਇਰਾਦਾ ਵੀ ਹੈ, ਤਾਕਤ ਵੀ ਹੈ।
We have both the intensions and the strength to make robust decisions in the future in order to fulfil these dreams.
ਇਨ੍ਹਾਂ ਸ਼ਬਦਾਂ ਦੇ ਨਾਲ, ਮੈਂ ਇੱਕ ਵਾਰ ਫਿਰ ਤੁਹਾਨੂੰ, ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ, ਸੁਤੰਤਰਤਾ ਦਿਵਸ ਦੀ ਹਾਰਦਿਕ ਵਧਾਈ ਅਤੇ ਤੁਹਾਡੇ ਸਭ ਦੇ ਸੁਨਹਿਰੇ ਭਵਿੱਖ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
With those words, I once again wish you and your families all the best for Independence Day and best wishes for a bright future.
ਮੈਨੂੰ ਖੁਸ਼ੀ ਹੈ ਕਿ ਤੁਸੀਂ ਸਾਰੇ ਦੇਸ਼ ਦੀ ਨੀਂਹ ਨੂੰ, ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾ ਰਹੇ ਹੋ।
I am glad that you are playing a crucial role in strengthening the foundation stone and the future of the country.
ਕੰਪਨੀ ਨੂੰ ਲਗਾਤਾਰ ਘਾਟਾ ਹੁੰਦਾ ਰਿਹਾ, ਜਿਸ ਕਾਰਨ ਉਸ ਨੂੰ ਅੱਗੇ ਚਲਾਉਣਾ ਨੁਕਸਾਨਦੇਹ ਹੋ ਗਿਆ ਸੀ। ਇਸ ਤੋਂ ਇਲਾਵਾ ਅਨਿਸ਼ਚਿਤ ਭਵਿੱਖ ਕਾਰਨ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਨਿਰਾਸ਼ਾ ਪੈਦਾ ਹੋ ਰਹੀ ਸੀ।
Continued loss has made further operations of the company not only unviable but also resulted in substantial distress to officials and staff due to uncertain future.
ਕੱਲ੍ਹ ਇਹ ਸਾਡੇ ਭਵਿੱਖ ਨੂੰ ਨਵੀਂ ਰੌਸ਼ਨੀ ਦੇਵੇਗਾ।
Tomorrow it will provide a new light to our future.
Advertisement - Remove
ਕੱਲ੍ਹ ਇਹ ਸਾਡੇ ਭਵਿੱਖ ਨੂੰ ਨਵੀਂ ਰੋਸ਼ਨੀ ਦੇਵੇਗਾ।
Tomorrow it will provide a new light to our future.
ਇਹ ਉਚਾਈ, ਇਹ ਬੁਲੰਦੀ ਭਾਰਤ ਦੇ ਨੌਜਵਾਨ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਭਵਿੱਖ ਦਾ ਭਾਰਤ ਤੁਹਾਡੀਆਂ ਅਕਾਂਖਿਆਵਾਂ ਦਾ ਹੈ ਜੋ ਇਤਨੀਆਂ ਹੀ ਵਿਰਾਟ ਹਨ ।
These great heights are to remind the country's youth that the India of the future is like your towering dreams and aspirations.
ਅੱਜ ਜਦੋਂ ਧਰਤੀ ਤੋਂ ਲੈਕੇ ਅਸਮਾਨ ਤੱਕ ਸਰਦਾਰ ਸਾਹਿਬ ਦਾ ਅਭਿਸ਼ੇਕ ਹੋ ਰਿਹਾ ਹੈ, ਤਦ ਭਾਰਤ ਨੇ ਨਾ ਸਿਰਫ਼ ਆਪਣੇ ਲਈ ਇੱਕ ਨਵਾਂ ਇਤਿਹਾਸ ਵੀ ਰਚਿਆ ਹੈ, ਬਲਕਿ ਭਵਿੱਖ ਲਈ ਪ੍ਰੇਰਨਾ ਦਾ ਗਗਨਚੁੰਬੀ ਅਧਾਰ ਵੀ ਤਿਆਰ ਕੀਤਾ ਹੈ।
As Sardar Saheb is getting coroneted from the land to the skies today, India has not only written a new history but has also constructed an edifice of inspiration for the future.
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਐੱਮਐੱਫ ਅਤੇ ਮੂਡੀ ਵਰਗੇ ਸੰਗਠਨ ਅੱਜ ਭਾਰਤ ਦੇ ਭਵਿੱਖ ਪ੍ਰਤੀ ਪੂਰੀ ਤਰ੍ਹਾਂ ਭਰੋਸੇਮੰਦ ਹਨ ਅਤੇ ਆਸਵੰਦ ਨਜ਼ਰ ਆਉਂਦੇ ਹਨ।
The Prime Minister said that organizations such as IMF and Moodys, today appear confident and optimistic about Indias future.
ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਸਾਰੀਆਂ ਸੰਸਥਾਵਾਂ ਸਾਡੇ ਸੁਧਾਰਾਂ ਦੀਆਂ ਪ੍ਰਕਿਰਿਆਵਾਂ ਅਤੇ ਗਤੀ ਨੂੰ ਦੇਖਦਿਆਂ ਭਾਰਤ ਦੇ ਭਵਿੱਖ ਨੂੰ ਲੈ ਕੇ ਪੂਰੀ ਤਰ੍ਹਾਂ ਭਰੋਸੇਮੰਦ ਅਤੇ ਆਸ਼ਾਵਾਨ ਹਨ।
More importantly, these institutions are fully confident and optimistic about the future of India, given the progress and speed of our reforms.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading