Advertisement - Remove

ਉਸੇ - Example Sentences

Popularity:
Difficulty:
usē  use
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਜ਼ਬੂਤ ਫੋਰੈਂਸਿਕ ਵਿਗਿਆਨ ਵਿਵਸਥਾ ਹੋਣ ਨਾਲ ਨਾਗਰਿਕ ਸੁਰੱਖਿਆ ਸੁਨਿਸ਼ਚਿਤ ਕਰਨ ਅਤੇ ਅਪਰਾਧ ‘ਤੇ ਕਾਬੂ ਪਾਉਣ ਲਈ ਉਸੇ ਤਰ੍ਹਾਂ ਮਦਦ ਮਿਲਦੀ ਹੈ ਜਿਸ ਤਰ੍ਹਾਂ ਕਾਰਗਰ ਪੁਲਿਸ ਬਲ ਅਤੇ ਕਾਰਗਰ ਨਿਆਂਪਾਲਿਕਾ ਤੋਂ ਸਹਾਇਤਾ ਮਿਲਦੀ ਹੈ।
The Prime Minister said that a strong forensic science setup, helps in ensuring civic safety, and curbing crime, much the same way as an efficient police force and an effective judiciary.
ਉਸੇ ਤਰ੍ਹਾਂ ਨਾਲ ਸਾਡੀ ਜੋ ਨਵੀਂ ਪੀੜ੍ਹੀ ਹੈ, ਉਨ੍ਹਾਂ ਤੱਕ ਵੀ ਇਹ ਗੱਲ ਪਹੁੰਚਾਉਣਾ ਸਾਡੇ ਲੋਕਾਂ ਦਾ ਫਰਜ਼ ਬਣਦਾ ਹੈ।
In the same way it is our duty to ensure that this message reaches out to our new generations.
ਉਸੇ ਪ੍ਰੋਗਰਾਮ ਵਿੱਚ ਉਹ ਜੇਐੱਨਪੀਟੀ ਵਿਖੇ ਚੌਥਾ ਕੰਟੇਨਰ ਟਰਮੀਨਲ ਦੇਸ਼ ਨੂੰ ਸਮਰਪਿਤ ਕਰਨਗੇ।
At the same event, he will also dedicate to the nation the fourth container terminal at JNPT.
ਉਸੇ ਪ੍ਰੋਗਰਾਮ ਵਿੱਚ ਉਹ ਜੇਐੱਨਪੀਟੀ ਵਿਖੇ ਚੌਥਾ ਕੰਟੇਨਰ ਟਰਮੀਨਲ ਦੇਸ਼ ਨੂੰ ਸਮਰਪਿਤ ਕਰਨਗੇ।
At the same event, he will also dedicate to the nation the fourth container terminal at JNPT.
ਇਸ ਵਰ੍ਹੇ ਸੁਭਾਸ਼ ਚੰਦਰ ਬੋਸ ਦੀ ਜਯੰਤੀ ’ਤੇ ਪ੍ਰਧਾਨ ਮੰਤਰੀ ਨੇ ਉਸੇ ਭਵਨ ਵਿੱਚ ਇੱਕ ਮਿਊਜ਼ੀਅਮ ਦਾ ਉਦਘਾਟਨ ਕੀਤਾ ਅਤੇ ਉਸ ਨੂੰ ਨੇਤਾਜੀ ਅਤੇ ਇੰਡੀਅਨ ਨੈਸ਼ਨਲ ਆਰਮੀ ਪ੍ਰਤੀ ਸਮਰਪਿਤ ਕੀਤਾ।
On Subhas Bose’s Jayanti this year, the Prime Minister inaugurated a museum in the same building, dedicated to Netaji, and the Indian National Army.
Advertisement - Remove
ਉਸੇ ਯੋਗੀ ਨੂੰ ਨਮਨ ਕਰਦਿਆਂ ਤੁਹਾਡੇ ਵਿੱਚ ਇਸ ਪਵਿੱਤਰ ਵਾਤਾਵਰਨ ਵਿੱਚ ਮੈਨੂੰ ਸਮਾਂ ਬਿਤਾਉਣ ਦਾ ਸੁਭਾਗ ਮਿਲਿਆ, ਮੈਨੂੰ ਬਹੁਤ ਵਧੀਆ ਲੱਗਾ।
So bowing to that yogi has blessed me of a chance to spend quality times in the air of spiritual fragrance.
ਕਦੀ-ਕਦੀ ਕਿਸੇ ਚੀਜ਼ ਨੂੰ ਟੀ. ਵੀ. ਉੱਪਰ ਵੇਖਣਾ ਜਾਂ ਕਿਤਾਬ ਵਿੱਚ ਪੜਨਾ ਜਾਂ ਜਾਣ-ਪਛਾਣ ਵਾਲਿਆਂ ਕੋਲੋਂ ਸੁਣਨਾ ਅਤੇ ਉਸੇ ਚੀਜ਼ ਨੂੰ ਖੁਦ ਅਨੁਭਵ ਕਰਨਾ ਤਾਂ ਦੋਹਾਂ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੁੰਦਾ ਹੈ।
There is huge difference between to sometime to see something on television or reading about it in the book or listening about it from acquaintances and to experiencing the same thing yourself.
4. ਹਰੇਕ ਧਿਰ ਦੀ ਨਿਸ਼ਚਤ ਏਅਰਲਾਈਨ; ਉਸੇ ਧਿਰ, ਦੂਜੀ ਧਿਰ ਤੇ ਤੀਜੇ ਦੇਸ਼ ਦੀਆਂ ਨਿਸ਼ਚਤ ਏਅਰਲਾਈਨਜ਼ ਨਾਲ ਸਹਿਯੋਗ ਲਈ ਮਾਰਕਿਟਿੰਗ ਸਮਝੌਤੇ ਕਰ ਸਕੇਗੀ।
iv. The designated Airline of each party can enter into cooperative marketing arrangements with the designated carriers of same party, other party and third country,
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੀ ਉਸੇ ਤਰ੍ਹਾਂ ਦਾ ਮਾਹੌਲ ਮੌਜੂਦ ਹੈ ਜਦੋਂ ਕਿ ਦੇਸ਼ ਦੇ ਲੋਕ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਅੱਗੇ ਆ ਰਹੇ ਹਨ।
The Prime Minister said that a similar atmosphere exists today when people of the country are coming forward to fulfill their responsibilities towards the nation.
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੀ ਉਸੇ ਤਰ੍ਹਾਂ ਦਾ ਮਾਹੌਲ ਮੌਜੂਦ ਹੈ ਜਦੋਂ ਕਿ ਦੇਸ਼ ਦੇ ਲੋਕ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਅੱਗੇ ਆ ਰਹੇ ਹਨ।
The Prime Minister said that a similar atmosphere exists today when people of the country are coming forward to fulfill their responsibilities towards the nation.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading