Advertisement - Remove

ਕੁਝ - Example Sentences

kujha  kujha
ਭਾਰਤ ਦੁਨੀਆ ਦੇ ਕੁਝ ਗਿਣੇ - ਚੁਣੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਯਾਤਰਾ ਲਈ ‘ਇੱਕ ਰਾਸ਼ਟਰ ਇੱਕ ਕਾਰਡ’ ਦੀ ਸੁਵਿਧਾ ਹੈ ।
India is one of the few countries in the worldhaving aOne Nation-One Card fortransportation, PM added.
ਵਿਦੇਸ਼ ਨੀਤੀ ਦੇ ਸੰਦਰਭ ਵਿੱਚ ਪ੍ਰਗਟ ਕੀਤੀਆਂ ਗਈਆਂ ਸ਼ੰਕਾਵਾਂ ਦੀ ਉਦਾਹਰਣ ਲੈ ਕੇ, ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨ ਦੀਆਂ ਘਟਨਾਵਾਂ ਨੇ ਇਸ ਸਬੰਧੀ ਸੰਦੇਹ ਮਿਟਾ ਦਿੱਤੇ ਹਨ।
Taking the example of apprehensions that were expressed with regard to conduct of foreign policy, he said that the events of the last few days would have set at rest doubts in this regard.
ਇਸ ਤੋਂ ਇਲਾਵਾ ਸਕੂਲਾਂ ਨੂੰ ਆਪਣੀਆਂ ਕਲਾਸਾਂ ਵਿੱਚ ਕੁਝ ਮਿੰਟ ਇਸ ਬਾਰੇ ਵਿਚਾਰ ਕਰਨ ਲਈ ਦਿੱਤੇ ਜਾਣੇ ਚਾਹੀਦੇ ਹਨ ਤਾਂ ਕਿ ਬੱਚੇ ਵੀ ਸਾਡੀ ਵਿਭਿੰਨਤਾ ਅਤੇ ਤਾਕਤ ਤੋਂ ਜਾਣੂ ਹੋ ਸਕਣ।
Further, schools can be encouraged to discuss this in their classrooms daily for a few minutes, so that children too, are exposed to the strength and richness of our diversity.
ਅਤੇ ਇਸ ਕੰਮ ਲਈ ਅਸੀਂ ਇਕ ਯੋਜਨਾ ਲੈ ਕੇ ਆਏ ਹਾਂ ਕੁਝ ਮਛੇਰੇ ਭੈਣ ਭਰਾ ਸਾਡੇ ਇਕੱਠੇ ਹੋ ਜਾਣ, ਸਰਕਾਰ ਉਨ੍ਹਾਂ ਨੂੰ ਲੋਨ ਦੇਵੇਗੀ, ਘੱਟ ਵਿਆਜ ਉਤੇ ਲੋਨ ਦੇਵੇਗੀ ਤਾਂ ਕਿ ਡੇਢ ਕਰੋੜ, ਦੋ ਕਰੋੜ ਦੀ ਵੱਡੀ ਬੋਟ ਲਿਆ ਸਕਣ।
Further, schools can be encouraged to discuss this in their classrooms daily for a few minutes, so that children too, are exposed to the strength and richness of our diversity.
ਉਹ ਕੁਝ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਸਰਟੀਫਿਕੇਟ ਅਤੇ ਵਣ ਅਧਿਕਾਰ ਸਰਟੀਫਿਕੇਟ ਵੀ ਵੰਡਣਗੇ।
He will also distribute Pradhan Mantri Jan Arogya Yojana certificates and Forest Rights certificates to few beneficiaries.
Advertisement - Remove
ਇਸ ਤੋਂ ਇਲਾਵਾ ਕੰਮਕਾਜ ਨੂੰ ਸਹੀ ਢੰਗ ਨਾਲ ਜਾਰੀ ਰੱਖਣ ਲਈ ਕੁਝ ਹੋਰ ਅਸਾਮੀਆਂ ਵੀ ਉਤਪੰਨ ਸਿਰਜੀਆਂ ਜਾਣਗੀਆਂ।
In addition, a few more posts will be created for its smooth functioning.
ਦੋਹਾਂ ਧਿਰਾਂ ਨੇ ਮੌਸਮ ਦੀ ਭਵਿੱਖਬਾਣੀ, ਸਮੁੰਦਰ ਸਬੰਧੀ ਭਵਿੱਖ ਬਾਣੀ ਅਤੇ ਕੁਝ ਹੋਰ ਖੇਤਰਾਂ ਲਈ ਸਾਂਝੀ ਖੋਜ ਦਾ ਪ੍ਰਸਤਾਵ ਰੱਖਿਆ ਹੈ।
Both sides propose to establish Joint research in areas like climate prediction, ocean prediction and few others.
1. ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿੱਚ ਜਪਾਨੀ ਭਾਸ਼ਾ ਦੇ ਪੇਸ਼ੇਵਰਾਂ ਦੀ ਲਗਾਤਾਰ ਵੱਧ ਰਹੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਅਤੇ ਜਪਾਨ ਦੇ ਪ੍ਰਧਾਨ ਮੰਤਰੀਆਂ ਨੇ ਜਪਾਨੀ ਭਾਸ਼ਾ ਦੀ ਸਿੱਖਿਆ ਦਾ ਭਾਰਤ ਵਿੱਚ ਪ੍ਰਸਾਰ ਕਰਨ ਦੀ ਅਹਿਮੀਅਤ ਨੂੰ ਮਹਿਸੂਸ ਕੀਤਾ ਤਾਂ ਕਿ ਵੱਖ ਵੱਖ ਖੇਤਰਾਂ ਵਿੱਚ ਨਜ਼ਦੀਕੀ ਸਹਿਯੋਗ ਮਜ਼ਬੂਤ ਹੋ ਸਕੇ।
In view of the persistent demand for Japanese language knowing professionals since the past few years, Prime Ministers of India and Japan recognized the importance of expanding Japanese language education in India for achieving wider and closer cooperation in different domains.
ਰਾਜ ਵਿੱਚ ਨਿਵੇਸ਼ ਆਕਰਸ਼ਿਤ ਅਤੇ ਉਦਯੋਗੀਕਰਨ ਉਤਸ਼ਾਹਿਤ ਕਰਨ ਲਈ ਫਰਵਰੀ, 2018 ਵਿੱਚ ਆਯੋਜਿਤ ਯੂਪੀ ਨਿਵੇਸ਼ਕ ਸੰਮੇਲਨ ਹੋਣ ਦੇ ਕੁਝ ਮਹੀਨਿਆਂ ਬਾਅਦ ਹੀ ਇਹ ਪ੍ਰੋਜੈਕਟ ਸਾਕਾਰ ਹੋਏ ਹਨ।
These projects have materialised within a few months after the UP Investors Summit, which was organized in February 2018, in an effort to attract investments and promote industrialisation in the State.
ਰਾਜ ਵਿੱਚ ਨਿਵੇਸ਼ ਆਕਰਸ਼ਿਤ ਅਤੇ ਉਦਯੋਗੀਕਰਨ ਉਤਸ਼ਾਹਿਤ ਕਰਨ ਲਈ ਫਰਵਰੀ, 2018 ਵਿੱਚ ਆਯੋਜਿਤ ਯੂਪੀ ਨਿਵੇਸ਼ਕ ਸੰਮੇਲਨ ਹੋਣ ਦੇ ਕੁਝ ਮਹੀਨਿਆਂ ਬਾਅਦ ਹੀ ਇਹ ਪ੍ਰੋਜੈਕਟ ਸਾਕਾਰ ਹੋਏ ਹਨ।
These projects have materialised within a few months after the UP Investors Summit, which was organized in February 2018, in an effort to attract investments and promote industrialisation in the State.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading