Advertisement - Remove

ਕੰਪਿਊਟਰ - Example Sentences

Popularity:
kapi'ūṭara  kapiootara
ਉਨ੍ਹਾਂ ਨੇ ਬੀ ਈ ਦੀ ਡਿਗਰੀ ਕੰਪਿਊਟਰ ਸਾਇੰਸ ਵਿੱਚ ਬੀ ਆਈ ਟੀ ਐੱਸ ਪਿਲਾਨੀ ਤੋਂ ਹਾਸਲ ਕੀਤੀ ਸੀ।
He has graduated with B.E. degree in Computer Science from BITS, Pilani.
1 vote
ਇਥੇ ਪਹੁੰਚੇ ਹੋਏ ਸੀਨੀਅਰ ਪੀੜ੍ਹੀ ਦੇ ਲੋਕਾਂ ਨੂੰ ਯਾਦ ਹੋਵੇਗਾ ਕਿ 7ਵੇਂ ਅਤੇ 8ਵੇਂ ਦਹਾਕੇ ਵਿੱਚ ਕੰਪਿਊਟਰ ਸਿਸਟਮ ਦਾ ਢਾਂਚਾ ਕਿੰਨਾ ਭਾਰਾ ਹੁੰਦਾ ਸੀ।
The senior generation among the gathering here, would recall the bulky mainframe computer systems of the seventies and eighties.
ਇਥੇ ਪਹੁੰਚੇ ਹੋਏ ਸੀਨੀਅਰ ਪੀੜ੍ਹੀ ਦੇ ਲੋਕਾਂ ਨੂੰ ਯਾਦ ਹੋਵੇਗਾ ਕਿ 7ਵੇਂ ਅਤੇ 8ਵੇਂ ਦਹਾਕੇ ਵਿੱਚ ਕੰਪਿਊਟਰ ਸਿਸਟਮ ਦਾ ਢਾਂਚਾ ਕਿੰਨਾ ਭਾਰਾ ਹੁੰਦਾ ਸੀ। ਉਸ ਤੋਂ ਬਾਅਦ ਇਸ ਵਿਚ ਕਾਫੀ ਤਬਦੀਲੀ ਆਈ।
The senior generation among the gathering here, would recall the bulky mainframe computer systems of the seventies and eighties.
ਸਕੀਮ ਦਾ ਉਦੇਸ਼ 20 ਘੰਟੇ ਦੀ ਬੇਸਿਕ ਕੰਪਿਊਟਰ ਟ੍ਰੇਨਿੰਗ ਦੇ ਕੇ 6 ਕਰੋੜ ਲੋਕਾਂ ਨੂੰ ਡਿਜੀਟਲ ਮੁਹਾਰਤ ਅਤੇ ਬੇਸਿਕ ਕੰਪਿਊਟਰ ਟ੍ਰੇਨਿੰਗ ਪ੍ਰਦਾਨ ਕਰਨਾ ਹੈ।
The scheme aims to provide digital skills and basic computer training to six crore people through 20 hours of basic computer training.
ਸਕੀਮ ਦਾ ਉਦੇਸ਼ 20 ਘੰਟੇ ਦੀ ਬੇਸਿਕ ਕੰਪਿਊਟਰ ਟ੍ਰੇਨਿੰਗ ਦੇ ਕੇ 6 ਕਰੋੜ ਲੋਕਾਂ ਨੂੰ ਡਿਜੀਟਲ ਮੁਹਾਰਤ ਅਤੇ ਬੇਸਿਕ ਕੰਪਿਊਟਰ ਟ੍ਰੇਨਿੰਗ ਪ੍ਰਦਾਨ ਕਰਨਾ ਹੈ।
The scheme aims to provide digital skills and basic computer training to six crore people through 20 hours of basic computer training.
Advertisement - Remove
ਇਸ ਨਾਲ ਆਮ ਨਾਗਰਿਕ ਵੀ ਸੂਚਨਾ, ਗਿਆਨ ਤੱਕ ਪਹੁੰਚ ਬਣਾ ਸਕਣਗੇ ਅਤੇ ਕੰਪਿਊਟਰ ਚਲਾਉਣ ਦੇ ਹੁਨਰ ਉਨ੍ਹਾਂ ਵਿੱਚ ਵਿਕਸਤ ਹੋ ਸਕਣਗੇ ਅਤੇ ਉਹ ਡਿਜੀਟਲ ਉਪਕਰਨਾਂ ਤੱਕ ਪਹੁੰਚ ਕਾਇਮ ਕਰ ਸਕਣਗੇ।
This would empower the citizens by providing them access to information, knowledge and skills for operating computers / digital access devices.
ਇਸ ਸਮਝੌਤੇ ‘ਤੇ ਭਾਰਤ ਦੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (CERT-In) ਅਤੇ ਵੀਅਤਨਾਮ ਦੇ ਸਾਈਬਰ ਸੁਰੱਖਿਆ ਵਿਭਾਗ,ਜਨਤਕ ਸੁਰੱਖਿਆ ਮੰਤਰਾਲੇ ਵੱਲੋਂ,ਹਨੋਈ ਵਿੱਚ 3 ਸਤੰਬਰ 2016 ਨੂੰ ਦਸਤਖਤ ਕੀਤੇ ਗਏ ਸਨ।
It was signed between Indian Computer Emergency Response Team (CERT-In), India and the Cyber Security Department, Ministry of Public Security, Vietnam on 3rd September 2016 at Hanoi.
ਇਸ ਤਰ੍ਹਾਂ ਹੀ ਅਸੀਂ ਪਲਾਂਟੇਸ਼ਨ ਸਕੂਲਾਂ ਵਿੱਚ ਕੰਪਿਊਟਰ ਅਤੇ ਸਾਇੰਸ ਪ੍ਰਯੋਗਸ਼ਾਲਾਵਾਂ ਸਥਾਪਿਤ ਕਰਨ ਵਿੱਚ ਮਦਦ ਕੀਤੀ ਹੈ।
Similarly, we have helped set up computer and science labs in plantation schools.
ਇਸ ਤਰ੍ਹਾਂ ਹੀ ਅਸੀਂ ਪਲਾਂਟੇਸ਼ਨ ਸਕੂਲਾਂ ਵਿੱਚ ਕੰਪਿਊਟਰ ਅਤੇ ਸਾਇੰਸ ਪ੍ਰਯੋਗਸ਼ਾਲਾਵਾਂ ਸਥਾਪਿਤ ਕਰਨ ਵਿੱਚ ਮਦਦ ਕੀਤੀ ਹੈ।
Similarly, we have helped set up computer and science labs in plantation schools.
ਅਸੀਂ ਜ਼ਮੀਨੀ ਰਿਕਾਰਡ ਨੂੰ ਕੰਪਿਊਟਰ ਨਾਲ ਜੋੜਨ ਦਾ ਪ੍ਰਬੰਧ ਕਰ ਰਹੇ ਹਾਂ ਅਤੇ ਲੋਕਾਂ ਨੂੰ ਮੋਬਾਈਲ ਉੱਤੇ ਕਈ ਤਰ੍ਹਾਂ ਦੀਆਂ ਸੇਵਾਵਾਂ ਦੇਣ ਦਾ ਪ੍ਰਬੰਧ ਕਰ ਰਹੇ ਹਾਂ।
We are digitising land records, and providing various services to the people on mobile platforms.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading