Advertisement - Remove

ਕੱਪੜੇ - Example Sentences

Popularity:
kapaṛē  kapare
ਅਸੀਂ ਆਸ ਕਰਦੇ ਹਾਂ ਕਿ ਸਾਡੇ ਪ੍ਰੋਜੈਕਟ ਡਿਵੈਲਪਮੈਂਟ ਫੰਡ ਅਤੇ ਤੁਰੰਤ ਪ੍ਰਭਾਵ ਪ੍ਰੋਜੈਕਟ ਸਾਡੀਆਂ ਕੰਪਨੀਆਂ ਨੂੰ ਖੇਤਰੀ ਕੀਮਤ ਕੜੀਆਂ ਖਾਸ ਕਰਕੇ ਕੱਪੜੇ ਅਤੇ ਰੈਡੀਮੇਡ ਕੱਪੜੇ, ਦਵਾਈ ਉਦਯੋਗ, ਐਗਰੋ ਪ੍ਰੋਸੈਸਿੰਗ ਅਤੇ ਇਲੈਕਟ੍ਰੋਨਿਕ ਆਦਿ ਨਾਲ ਜੋੜਨ ਵਿੱਚ ਮਦਦ ਕਰਨਗੇ।
We hope that our Project Development Fund and Quick Impact Projects will help our companies integrate into regional value chains, particularly in textiles and garments, pharmaceuticals agro-processing and electronics.
ਇੱਥੋਂ ਦੀਆਂ ਧੀਆਂ, ਅੱਜ ਆਪਣੇ ਅਤੇ ਆਪਣੇ ਪਰਿਵਾਰ ਦੇ ਕੱਪੜਿਆਂ ਤੋਂ ਇਲਾਵਾ ਸਾਧਾਰਨ ਤੋਂ ਲੈ ਕੇ ਵਧੀਆ ਕੱਪੜੇ ਵੀ ਸੀਅ ਰਹੀਆਂ ਹਨ।
This is an example where the daughters are stitching ordinary to good quality clothes for themselves and other families.
ਉਹ ਕਹਿੰਦੇ ਸਨ ਕਿ ਇਹ ਸਭ ਖਾਦੀ ਦੇ ਕੱਪੜੇ ਬੜੀ ਮਿਹਨਤ ਨਾਲ ਬਣਾਏ ਹੋਏ ਹਨ। ਇਸ ਦਾ ਇੱਕ-ਇੱਕ ਸੂਤ ਕੰਮ ਆਉਣਾ ਚਾਹੀਦਾ ਹੈ।
He used to say that all these Khadi clothes have been woven after putting in a hard labour, every thread of these clothes must be utilized.
ਸਾਡੇ ਕੋਲ ਟੈਕਸਟਾਈਲ ਤੇ ਕੱਪੜੇ ਦੇ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਲਈ ਅਤਿ ਉਦਾਰ ਨਿਵੇਸ਼ ਨੀਤੀਆਂ ਵਿੱਚੋਂ ਇੱਕ ਨੀਤੀ ਹੈ।
We have one of the most liberal investment policies for foreign investment in the textile and apparel sector.
ਆਰਗੈਨਿਕ ਰੰਗਾਈ, ਆਰਗੈਨਿਕ ਉਤਪਾਦਾਂ ਨਾਲ ਬਣੇ ਕੱਪੜੇ ਤੇ ਫੈਬਰਿਕ ਦੀ ਮਾਰਕੀਟ ਵੱਧ ਰਹੀ ਹੈ।
The market for Organic Dyes, clothes and fabrics made of organic products is growing.
Advertisement - Remove
ਇਹ ਪਹਿਲਕਦਮੀ 6 ਅਪ੍ਰੈਲ 2020 ਨੂੰ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਦੁਆਰਾ ਜਾਰੀ ਕੀਤੀ ਗਏ ਮੈਨੂਅਲ ਵਿੱਚ ਜਾਰੀ ਕੀਤੀਆਂ ਹਿਦਾਇਤਾਂ ਅਨੁਸਾਰ ਮਹਿਲਾਵਾਂ ਦੀ ਸਿਲਾਈ ਅਤੇ ਘਰੇਲੂ ਕੱਪੜੇ ਦੇ ਮਾਸਕ ਬਣਾਉਣ ਵਿੱਚ ਭਾਗੀਦਾਰੀ ਕਰਦਿਆਂ ਸ਼ੁਰੂ ਕੀਤੀ ਗਈ ਸੀ।
The initiative started on 6 April 2020 as the women participated stitching and making homemade cloth masks as per the instructions issued in the manual released by the office of Principal Scientific Adviser to the Government of India.
ਜੇ ਕੱਪੜੇ ਦੀ ਚੋਣ ਸਿਆਣਪ ਨਾਲ ਕੀਤੀ ਜਾਵੇ ਤਾਂ ਉਸ ਤੋਂ ਬਣਿਆ ਮਾਸਕ ਵਧੇਰੇ ਨਿਪੁੰਨ ਢੰਗ ਨਾਲ ਕੰਮ ਕਰ ਸਕਦਾ ਹੈ।
If only the choice of the fabric can be made intelligently, the mask can serve the purpose more efficiently.
ਕਿਉਂਕਿ ਮਾਸਕ ਸਧਾਰਨ ਤੌਰ ‘ਤੇ ਮਿਲਣ ਵਾਲੇ ਕੱਪੜੇ ਦਾ ਬਣਿਆ ਹੁੰਦਾ ਹੈ, ਇਸ ਨੂੰ ਕਿਸੇ ਵੀ ਦੂਜੇ ਕੱਪੜੇ ਵਾਂਗ ਧੋ ਕੇ ਮੁੜ ਵਰਤਿਆ ਜਾ ਸਕਦਾ ਹੈ।
As the mask is made out of commonly available fabrics, it can be washed just like any other cloth and can be reused.
ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਵੀਡੀਓ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਸਹੀ ਪਹਿਰਾਵੇ ਵਿੱਚ ਹੋਣ ਜਾਂ ਘੱਟੋ-ਘੱਟ ਚੰਗੇ ਕੱਪੜੇ ਪਾਏ ਹੋਏ ਹੋਣ।
It shall be ensured that the participants in the Video Conference put on the apparel or at least, are properly dressed.
ਅਲਟਰਾਵਾਇਲਟ ਬੇਅ ਦਾ ਉਪਯੋਗ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਉਪਕਰਣ, ਕੱਪੜੇ ਅਤੇ ਹੋਰ ਵਿਭਿੰਨ ਵਸਤਾਂ ਨੂੰ ਡਿਸਇਨਫੈਕਸ਼ਨ ਕਰਨ ਲਈ ਕੀਤਾ ਜਾਵੇਗਾ।
The UV bay will be utilised for decontamination of tools, clothes and other miscellaneous items, to control spread of the coronavirus.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading