Advertisement - Remove

ਪਹਿਲੀ - Example Sentences

pahilī  pahilee
ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਵੇਗਾ।
This will be for the first time after the Independence of the country.
ਇਸ ਮਹਾਨ ਤੇ ਸੁੰਦਰ ਦੇਸ਼ ਦੀ ਇਹ ਮੇਰੀ ਪਹਿਲੀ ਯਾਤਰਾ ਹੈ।
It is my first visit to this great and beautiful country.
ਅੱਜ ਪਹਿਲੀ ਵਾਰੀ ਆਦਿਵਾਸੀ ਖੇਤਰ ਨਾਲ ਰੇਲ ਦਾ ਜੁੜਨਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਕਦਮ ਹੈ।
This tribal area is being connected by railways today: this in itself is an important step.
ਦੇਸ਼ ਦੀ ਪਹਿਲੀ ਹਥਿਆਰਬੰਦ ਮਹਿਲਾ ਰੈਜੀਮੈਂਟ ਭਾਰਤ ਦੀਆਂ ਸਮ੍ਰਿੱਧ ਪਰੰਪਰਾਵਾਂ ਪ੍ਰਤੀ ਸੁਭਾਸ਼ ਬਾਬੂ ਦੇ ਅਥਾਹ ਵਿਸ਼ਵਾਸ ਦਾ ਨਤੀਜਾ ਸੀ ।
The country's first all-women military regiment was the result of Subhas Babu's unfaltering belief towards India's rich traditions.
ਇਸ ਦੇ ਇਲਾਵਾ ਦੇਸ਼ ਨੂੰ ਪਹਿਲੀ ਮਹਿਲਾ ਫਾਈਟਰ ਪਾਇਲਟ ਦੇਣ ਦਾ ਕੰਮ ਵੀ ਇਸੇ ਸਰਕਾਰ ਦੇ ਦੌਰਾਨ ਹੋਇਆ ਹੈ ।
Besides, the first female fighter pilot of the country emerged during the tenure of this government.
Advertisement - Remove
ਮੈਨੂੰ ਇਸ ਗੱਲ ਦੀ ਵੀ ਤਸੱਲੀ ਹੈ ਕਿ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਨੂੰ ਹਥਿਆਰਬੰਦ ਕਰਨ, ਦੇਖ-ਰੇਖ ਕਰਨ ਦਾ ਜ਼ਿੰਮਾ ਵੀ ਦੇਸ਼ ਦੀ ਪਹਿਲੀ, ਦੇਸ ਦੀ ਪਹਿਲੀ ਰੱਖਿਆ ਮੰਤਰੀ ਸੀਤਾਰਮਣ ਜੀ ਦੇ ਹੱਥ ਵਿੱਚ ਹੈ।
I am also glad that for the first time after independence, the responsibility of maintaining and strengthening India's armed forces is in the hands of a woman Raksha Mantri - Sitharaman ji.
ਇਹੀ ਕਾਰਨ ਹੈ ਕਿ ਸਾਲ 2014 ਵਿੱਚ ਪ੍ਰਧਾਨ ਮੰਤਰੀ ਦੇ ਤੌਰ 'ਤੇ ਹੋਈ ਮੇਰੀ ਪਹਿਲੀ ਯਾਤਰਾ ਦੇ ਦੌਰਾਨ ਹੀ ਅਸੀਂ ਦੋਹਾਂ ਦੇਸ਼ਾਂ ਨੇ ਤੈਅ ਕੀਤਾ ਕਿ ਆਪਣੇ ਰਿਸ਼ਤਿਆਂ ਨੂੰ ਇੱਕ ਨਵੀਂ ਉਚਾਈ ਉੱਤੇ ਲੈ ਜਾਵਾਂਗੇ, ਇਸ ਨੂੰ ਅੱਪਗ੍ਰੇਡ ਕਰਕੇ ਸਪੈਸ਼ਲ ਸਟ੍ਰੈਟੇਜਿਕ ਐਂਡ ਗਲੋਬਲ ਪਾਰਟਨਰਸ਼ਿਪ ਦੇ ਪੱਧਰ ਉੱਤੇ ਲੈ ਜਾਵਾਂਗੇ।
This is the reason that during my first visit as a Prime Minister in 2014, we had decided that both countries will take this relationship to a new height by upgrading it to the level of Special Strategic and Global Partnership.
ਉਸੇ ਦਿਨ, ਉਹ ਏਮਸ ਰਿਸ਼ੀਕੇਸ਼ ਦੀ ਪਹਿਲੀ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ।
On the same day, he will also address the first convocation of AIIMS Rishikesh.
ਮੈਨੂੰ ਯਾਦ ਹੈ ਕਿ ਚਾਰ - ਸਾਢੇ ਚਾਰ ਸਾਲ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਕਿਹਾ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਅਸੀਂ ਟਾਪ - 50 ਵਿੱਚ ਹੋਵਾਂਗੇ , ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਟੀਚਾ ਕਲਪਨਾ ਤੋਂ ਪਰੇ ਲਗ ਰਿਹਾ ਸੀ।
I remember that four and a half years ago when I had said for the first time that we would be in the top 50 in the coming years, many people dismissed it believing it to be outlandish.
ਮੈਨੂੰ ਯਾਦ ਹੈ ਕਿ ਚਾਰ-ਸਾਢੇ ਚਾਰ ਸਾਲ ਪਹਿਲਾਂ ਜਦੋਂ ਮੈਨੂੰ ਪਹਿਲੀ ਵਾਰ ਕਿਹਾ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਅਸੀਂ ਟੌਪ-50 ਵਿੱਚ ਹੋਵਾਂਗੇ, ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਟੀਚਾ ਕਲਪਨਾ ਤੋਂ ਪਰੇ ਲਗ ਰਿਹਾ ਸੀ।
I remember that four and a half years ago when I had said for the first time that we would be in the top 50 in the coming years, many people dismissed it believing it to be outlandish.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading