Advertisement - Remove

ਪਹਿਲੀ - Example Sentences

pahilī  pahilee
ਦੇਸ਼ ਵਿੱਚ ਕੋਰੋਨਾਵਾਇਰਸ ਫੈਲਣ ਦੇ ਬਾਅਦ ਵਾਰਾਣਸੀ ਦੇ ਲੋਕਾਂ ਨਾਲ ਇਹ ਪ੍ਰਧਾਨ ਮੰਤਰੀ ਦੀ ਪਹਿਲੀ ਗੱਲਬਾਤ ਸੀ।
It was the Prime Ministers first interaction with the people of Varanasi after the outbreak of Coronavirus.
ਅਜਿਹੀ ਪਹਿਲੀ ਮੀਟਿੰਗ 26 ਮਾਰਚ, 2020 ਨੂੰ ਕੋਲਾ ਸਕੱਤਰ, ਸ਼੍ਰੀ ਅਨਿਲ ਕੁਮਾਰ ਜੈਨ ਦੁਆਰਾ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤੀ ਗਈ।
The first such virtual meeting was taken on 26th March 2020 through video conferencing by Coal Secretary Shri Anil Kumar Jain.
ਉਨ੍ਹਾਂ ਕਿਹਾ ਕਿ ਪਹਿਲੀ ਦੇਸੀ ਕਿੱਟ, ਜੋ ਕਿ ਪੁਣੇ ਦੇ ਇੱਕ ਸਟਾਰਟ ਅੱਪ ਦੁਆਰਾ ਵਿਕਸਿਤ ਕੀਤੀ ਗਈ ਹੈ, ਦੀ ਨਿਰਮਾਣ ਦੀ ਸਮਰੱਥਾ ਪ੍ਰਤੀ ਹਫਤਾ ਇੱਕ ਲੱਖ ਕਿੱਟਾਂ ਦੀ ਕੀਤੀ ਜਾ ਰਹੀ ਹੈ।
She stated that the manufacturing capacity of the First Indigenous kit developed by Start up in Pune is being scaled up to produce nearly one lakh kits per week.
ਮੰਤਰੀ ਨੇ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਪਿਛਲੇ 12 ਮਹੀਨਿਆਂ ਵਿੱਚ ਕਿਸੇ ਵੀ ਯਾਤਰੀ ਦੀ ਕਿਸੇ ਰੇਲ ਦੁਰਘਟਨਾ ਵਿੱਚ ਮੌਤ ਨਹੀਂ ਹੋਈ।
The Minister said that for the first time in history, not a single passenger lost their life in last twelve months in a railway accident.
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਕੋਵਿਡ - 19’ ਪੂਰੀ ਮਾਨਵਤਾ ਦਾ ਦੁਸ਼ਮਡਣ ਹੈ ਅਤੇ ਵਰਤਮਾਨ ਸਥਿਤੀ ਦੀ ਗੰਭੀਰਤਾ ਦਾ ਪਤਾ ਇਸ ਸਚਾਈ ਤੋਂ ਲਗਾਇਆ ਜਾ ਸਕਦਾ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਬਾਅਦ ਪਹਿਲੀ ਵਾਰ ਓਲੰਪਿਕ ਗੇਮਸ ਨੂੰ ਮੁਲਤਵੀ ਕੀਤਾ ਗਿਆ ਹੈ।
Prime Minister said that COVID-19 is an adversary of the entire humanity and the gravity of the situation can be ascertained from the fact that for the first time since World War II, the Olympics has been postponed.
Advertisement - Remove
ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਕੋਲ ਉਪਲੱਬਧ ਫ਼ੰਡਾਂ ’ਚ ਵਾਧੇ ਲਈ ਸਾਲ 202021 ਵਾਸਤੇ ‘ਸਟੇਟ ਡਿਜ਼ਾਸਟਰ ਰਿਸਕ ਮੈਨੇਜਮੈਂਟ ਫ਼ੰਡ’ ਦੀ ਪਹਿਲੀ ਕਿਸ਼ਤ ਦੇ ਪੇਸ਼ਗੀ ਹਿੱਸੇ ਵਜੋਂ 11,092 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।
The Central Government has released in advance its share of first installment of State Disaster Risk Management Fund for the year 2020-21, amounting to Rs. 11,092 crores, with a view to augment funds available with the State Governments.
ਇਸ ਵੀਡੀਓ ਕਾਨਫਰੰਸ ਦੌਰਾਨ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਪਹਿਲੀ ਵੀਡੀਓ ਕਾਨਫਰੰਸ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਵਪਾਰਕ ਮਾਹੌਲ ਨੂੰ ਸੁਖਾਲਾ ਬਣਾਉਣ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਉਠਾਏ ਕਦਮਾਂ ਬਾਰੇ ਜਾਣਕਾਰੀ ਦਿੱਤੀ।
During the VC, senior officials of the Ministry of Food Processing Industries informed about the various measures taken by Central and State Governments to ease the business environment and the status of issues received since the first video conference.
ਜਿਤੇਂਦਰ ਸਿੰਘ ਨੇ ਕਿਹਾ ਕਿ ਏਅਰ ਇੰਡੀਆ ਰਾਹੀਂ ਪਹਿਲੀ ਖੇਪ 30 ਮਾਰਚ ਦੀ ਰਾਤ ਨੂੰ ਗੁਵਾਹਾਟੀ ਹਵਾਈ ਅੱਡੇ ’ਤੇ ਪੁੱਜੀ ਸੀ ਅਤੇ ਅਗਲੀ ਸਵੇਰ 31 ਮਾਰਚ ਨੂੰ ਭਾਰਤੀ ਵਾਯੂ ਸੈਨਾ ਦੀ ਮਾਲਵਾਹਕ ਉਡਾਨ ਦੀਮਾਪੁਰ ਪੁੱਜੀ ਸੀ। ਤਦ ਤੋਂ ਨਿਯਮਿਤ ਤੌਰ ’ਤੇ ਇਸ ਖੇਤਰ ’ਚ ਮਾਲਵਾਹਕ ਉਡਾਨਾਂ ਰਾਹੀਂ ਖੇਪ ਪੁੱਜ ਰਹੀ ਹੈ।
Giving details, Dr Jitendra Singh said, the first air consignment through Air India landed at Guwahati Airport late night on 30th March and the very next morning on 31st March, an Indian Air Force Cargo Flight landed at Dimapur.
ਪੁਣੇ ਦੀ ਇੱਕ ਮੌਲੀਕਿਊਲਰ ਡਾਇਓਗਨੌਸਟਿਕ ਕੰਪਨੀ ‘ਮਾਇਲੈਬ ਡਿਸਕਵਰੀ ਸਾਲਿਊਸ਼ਨਸ’ ਨੇ ਭਾਰਤ ’ਚ ਪਹਿਲੀ ਕੋਵਿਡ19 ਰੈਪਿਡ ਟੈਸਟਿੰਗ ਕਿਟ ਵਿਕਸਤ ਕੀਤੀ ਹੈ।
A Pune-based molecular diagnostics company, Mylab Discovery Solutions, has developed the first COVID-19 rapid testing kit in India.
ਏਅਰ ਇੰਡੀਆ ਦੀ ਪਹਿਲੀ ਮਾਲਵਾਹਕ ਉਡਾਨ 4 ਅਪ੍ਰੈਲ, 2020 ਨੂੰ ਗਈ ਤੇ ਉਸ ਰਾਹੀਂ 21 ਟਨ ਮੈਡੀਕਲ ਉਪਕਰਨ ਭੇਜੇ ਗਏ।
First cargo flight of Air India operated on 4 April 2020 and has brought 21 tons of medical equipment.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading