Advertisement - Remove

ਪਾਲਣ - Example Sentences

Popularity:
Difficulty:
pālaṇa  paalana
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਪਸ਼ੂ ਪਾਲਣ ਅਤੇ ਡੇਅਰੀ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਡੈੱਨਮਾਰਕ ਦਰਮਿਆਨ ਹੋਏ ਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ।
The Union Cabinet chaired by Prime Minister Shri Narendra Modi has been apprised of the Memorandum of Understanding (MoU) signed between India and Denmark for cooperation in the fields of Animal Husbandry and Dairying.
ਇਸ ਸਹਿਮਤੀ ਪੱਤਰ ਦਾ ਉਦੇਸ਼ ਡੇਅਰੀ ਵਿਕਾਸ ਅਤੇ ਸੰਸਥਾਗਤ ਅਤੇ ਮਜ਼ਬੂਤੀ ਦੇ ਅਧਾਰ ਉੱਤੇ ਮੌਜੂਦਾ ਗਿਆਨ ਨੂੰ ਵਿਆਪਕ ਬਣਾਉਣ ਲਈ ਪਸ਼ੂ ਪਾਲਣ ਅਤੇ ਡੇਅਰੀ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।
The MoU aims to develop bilateral cooperation in the field of Animal Husbandly and Dairying for the purpose of broadening the existing knowledge base on dairy development and institutional strengthening.
ਇਸ ਸਹਿਮਤੀ ਪੱਤਰ ਦਾ ਉਦੇਸ਼ ਡੇਅਰੀ ਵਿਕਾਸ ਅਤੇ ਸੰਸਥਾਗਤ ਅਤੇ ਮਜ਼ਬੂਤੀ ਦੇ ਅਧਾਰ ਉੱਤੇ ਮੌਜੂਦਾ ਗਿਆਨ ਨੂੰ ਵਿਆਪਕ ਬਣਾਉਣ ਲਈ ਪਸ਼ੂ ਪਾਲਣ ਅਤੇ ਡੇਅਰੀ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।
The MoU aims to develop bilateral cooperation in the field of Animal Husbandly and Dairying for the purpose of broadening the existing knowledge base on dairy development and institutional strengthening.
ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਵਿੱਚ ਜਪਾਨ ਵੱਲੋਂ ਭਾਰਤ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਭਾਰਤ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਜਪਾਨ ਦੇ ਖੇਤੀਬਾੜੀ , ਵਣ ਅਤੇ ਮੱਛੀ ਪਾਲਣ ਮੰਤਰਾਲੇ ਦਰਮਿਆਨ ਪ੍ਰੋਗਰਾਮ
The Program for Promoting Investment into India by Japan in the Field of Agriculture and Fisheries between Ministry of Agriculture & Farmer Welfare, India & Ministry of Agriculture, Forestry and Fisheries, Japan.
ਇਸ ਸਮੇਂ ਦੌਰਾਨ ਮੱਛੀ ਪਾਲਣ ਵਿੱਚ ਨੀਲੀ ਕ੍ਰਾਂਤੀ ਕਾਰਨ 26% ਦਾ ਵਾਧਾ ਹੋਇਆ ਹੈ ਅਤੇ ਪਸ਼ੂ ਪਾਲਣ ਅਤੇ ਦੁੱਧ ਉਤਪਾਦਨ ਵਿੱਚ 24% ਦਾ ਵਾਧਾ ਹੋਇਆ ਹੈ।
The period also saw 26 % increase in fish farming due to Blue Revolution and 24% increase in Animal Husbandry and milk production.
Advertisement - Remove
ਰੈਗੂਲੇਟਰ, ਵਲੋਂ ਰੈਗੂਲੇਟਰੀ ਪ੍ਰਕਿਰਿਆਵਾਂ ਦੇ ਬਿਹਤਰੀਨ ਵਿਵਹਾਰਾਂ ਦਾ ਪਾਲਣ ਕਰੇਗਾ। ਜਿਸ ਨਾਲ ਉਸਦਾ ਕੰਮਕਾਜ ਅਤੇ ਸੰਚਾਲਨ ਪ੍ਰੋਫੈਸ਼ਨਲ ਤਰੀਕੇ ਨਾਲ ਅਤੇ ਮੌਜੂਦਾ ਕਾਨੂੰਨਾਂ ਤਹਿਤ ਸੁਨਿਸ਼ਚਿਤ ਕੀਤਾ ਜਾ ਸਕੇ।
The regulator will follow the best practices of regulatory processes, which will help ensure that it performs its functions professionally and as per the applicable laws.
ਇਹ ਸਹਿਮਤੀ ਪੱਤਰ ਆਪਣੀ ਘਰੇਲੂ ਮੈਂਬਰਸ਼ਿਪ ਲਈ ਅਪਣਾਏ ਗਏ ਸਿਲੇਬਸ ਦਾ ਪਾਲਣ ਕਰਨ ਵਾਲੇ ਯੋਗ ਅਤੇ ਅਨੁਭਵੀ ਆਈਸੀਏਈਡਬਲਿਊ ਅਤੇ ਆਈਸੀਏਆਈ ਮੈਬਰਾਂ ਲਈ ਲਾਗੂ ਹੋਵੇਗਾ ।
This MoU will apply to all appropriately qualified and experienced ICAEW and ICAl members irrespective of the syllabus they followed for their home body membership.
ਉਨ੍ਹਾਂ ਕਿਹਾ ਕਿ ਇਹ ਇੱਕ ਨਵਾਂ ਪ੍ਰਜਤਨ ਹੈ ਜਿਸ ਨਾਲ ਰਾਜ ਵਿੱਚ ਪਸ਼ੂ ਪਾਲਣ ਦੇ ਖੇਤਰ ਵਿੱਚ ਲਾਭ ਹੋਏਗਾ ।
He said this is a new effort which would benefit the animal husbandry sector in the State.
ਉਨ੍ਹਾਂ ਕਿਹਾ ਕਿ ਇਹ ਇੱਕ ਨਵਾਂ ਪ੍ਰਜਤਨ ਹੈ ਜਿਸ ਨਾਲ ਰਾਜ ਵਿੱਚ ਪਸ਼ੂ ਪਾਲਣ ਦੇ ਖੇਤਰ ਵਿੱਚ ਲਾਭ ਹੋਏਗਾ ।
He said this is a new effort which would benefit the animal husbandry sector in the State.
ਉਨ੍ਹਾਂ ਨੇ ਹਮੇਸ਼ਾ ਉਮੀਦ ਜਤਾਈ ਸੀ ਕਿ ਭਾਰਤ ਵਿੱਚ ਸਰਕਾਰਾਂ ਸੰਵਿਧਾਨ ਦਾ ਪਾਲਣ ਕਰਦੇ ਹੋਏ ਬਿਨਾਂ ਪੰਥ ਦਾ ਭੇਦ ਕੀਤੇ ਹੋਏ , ਬਿਨਾ ਜਾਤੀ ਦਾ ਭੇਦ ਕੀਤੇ ਹੋਏ ਚਲਣਗੀਆਂ ।
He always hoped that the governments in India would follow the Constitution without discriminating against different castes.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading