Advertisement - Remove

ਪਾਸੇ - Example Sentences

Popularity:
Difficulty:
pāsē  paase
ਇੱਕ ਪਾਸੇ ਦੇਸ਼ ਤਿਓਹਾਰਾਂ ਵਿੱਚ ਰੁੱਝਿਆ ਹੋਇਆ ਹੈ ਅਤੇ ਦੂਜੇ ਪਾਸੇ ਹਿੰਦੁਸਤਾਨ ਦੇ ਕਿਸੇ ਕੋਨੇ ਤੋਂ ਜਦੋਂ ਹਿੰਸਾ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਦੇਸ਼ ਦੀ ਚਿੰਤਾ ਹੋਣੀ ਬੜੀ ਸੁਭਾਵਿਕ ਹੈ।
When on the one hand, a sense of festivity pervades the land, and on the other, news of violence comes in, from one part of the country, it is only natural of be concerned.
ਸਾਰੇ ਪਾਸੇ ਅਧਿਆਤਮਕਤਾ ਦਾ ਵਾਤਾਵਰਣ, ਤਿਓਹਾਰ ਦਾ ਵਾਤਾਵਰਣ, ਭਗਤੀ ਦਾ ਵਾਤਾਵਰਣ ਹੈ ਅਤੇ ਇਹ ਸਾਰਾ ਕੁਝ ਸ਼ਕਤੀ ਦੀ ਸਾਧਨਾ ਦਾ ਤਿਓਹਾਰ ਮੰਨਿਆ ਜਾਂਦਾ ਹੈ।
All around there is an atmosphere of spirituality, an air of festivities, an atmosphere of bhakti, of reverence.
ਇੱਕ ਪਾਸੇ ਝੀਲ ਹੈ ਅਤੇ ਨਾਲ ਹੀ ਪਹਾੜ ਵੀ ਹਨ।
You have a lake on one side, and the hills too.
ਇੱਕ ਪਾਸੇ ਤਾਂ ਵਿਸ਼ਵ ਵਿੱਚ ਅਸੀਂ ਆਰਥਿਕ ਰਫ਼ਤਾਰ ਵਿੱਚ ਤੇਜ਼ੀ ਨਾਲ ਵਧਣ ਵਾਲੇ ਦੇਸ਼ਾਂ ਵਿੱਚੋਂ ਸਭ ਤੋਂ ਅੱਗੇ ਹਾਂ।
On the one hand, we are now No. 1 in the rate of economic growth.
ਦੂਜੇ ਪਾਸੇ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੀ ਚੁਣੌਤੀ ਦੇਸ਼ ਦੇ ਸਾਹਮਣੇ ਬਣੀ ਹੋਈ ਹੈ।
On the one hand is the problem of terrorism; on the other is the challenge posed by corruption and black money.
Advertisement - Remove
ਦੂਜੇ ਪਾਸੇ ਇੱਕ ਉਲਝਣ ਹੈ।
The other side is a confused.
ਇੱਕ ਪਾਸੇ ਤਾਂ ਉਹ ਸੰਕਟ ਨਾਲ ਜੂਝ ਰਹੇ ਸਨ ਅਤੇ ਦੂਜੇ ਪਾਸੇ ਪੂਰੇ ਵਿਸ਼ਵ ਵਿੱਚ ਮਨੁੱਖਤਾ ਇੱਕਜੁਟ ਹੋ ਕੇ ਪਰਮਾਤਮਾ ਦੇ ਦਿੱਤੇ ਮਨੁੱਖੀ ਗੁਣਾਂ ਨੂੰ ਪ੍ਰਗਟ ਕਰ ਰਹੀ ਸੀ।
On the one hand they were struggling against all odds; on the other, the world over, humanity joined hands in expressing the noblest & the most righteous of human virtues.
ਇੱਕ ਪਾਸੇ ਜਿੱਥੇ ਸਵੈ-ਰੋਜ਼ਗਾਰ ਨੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦਾ ਕੰਮ ਕੀਤਾ ਹੈ, ਉੱਥੇ ਇਸ ਨਾਲ ਮਾਓਵਾਦ ਪ੍ਰਭਾਵਿਤ ਇਲਾਕੇ ਦੀ ਤਸਵੀਰ ਵੀ ਬਦਲ ਰਹੀ ਹੈ ਅਤੇ ਇਸ ਸਭ ਕੁਝ ਨਾਲ ਵਾਤਾਵਰਣ ਰੱਖਿਆ ਦੇ ਕੰਮ ਨੂੰ ਵੀ ਬਲ ਮਿਲ ਰਿਹਾ ਹੈ।
This has three benefits- on the one hand self-employment has empowered them; on the other, the Maoist infested region is witnessing a transformation.
ਇੱਕ ਪਾਸੇ ਮਹਾਨ ਗਣਿਤਗ ਬੋਧਾਯਨ, ਭਾਸਕਰ, ਬ੍ਰਹਮ ਗੁਪਤ ਅਤੇ ਆਰੀਆ ਭੱਟ ਦੀ ਪ੍ਰੰਪਰਾ ਰਹੀ ਹੈ ਤਾਂ ਦੂਜੇ ਪਾਸੇ ਚਕਿੱਤਸਾ ਦੇ ਖੇਤਰ ਵਿੱਚ ਸੁਸ਼੍ਰੁਤ ਅਤੇ ਚਰਕ ਸਾਡਾ ਮਾਣ ਹਨ।
On the one hand, there has been a tradition of great Mathematicians like Bodhayan, Bhaskar, Brahmagupt and Aryabhatt; on the other, in the field of medicine, Sushrut & Charak have bestowed upon us a place of pride.
ਪਿਛਲੇ ਦੋ ਸਾਲਾਂ ਵਿੱਚ ਅਸੀਂ ਕਾਰਪੋਰੇਟ ਵਾਲੇ ਪਾਸੇ ਟੈਕਸਾਂ ਨੂੰ ਘਟਾਉਣ ਵਿੱਚ ਵੀ ਸਫਲ ਹੋਏ ਹਾਂ।
In the last two years, we have moved towards a low tax regime on corporate side where we have lowered the tax from 30 percent to 25 percent for new investments and smaller ventures.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading