Advertisement - Remove

ਪੀਣ - Example Sentences

pīṇa  peena
ਹਾਲਾਂਕਿ ਸੀਮਿਤ ਟ੍ਰੇਨਾਂ ਵਿੱਚ , ਜਿਸ ਵਿੱਚ ਪੈਂਟਰੀ ਕਾਰ ਜੁੜੀ ਹੋਵੇਗੀ, ਆਈਆਰਸੀਟੀਸੀ ਕੇਵਲ ਭੁਗਤਾਨ ਦੇ ਅਧਾਰ ਉੱਤੇ ਸੀਮਿਤ ਖਾਣ-ਪੀਣ ਅਤੇ ਸੀਲਬੰਦ ਪੀਣ ਦੇ ਪਾਣੀ ਦੀ ਵਿਵਸਥਾ ਕਰੇਗਾ।
However, IRCTC shall make provision for limited eatables and packaged drinking water on payment basis only in limited trains, having Pantry car attached.
ਉਹ ਅਬੋਧ ਜਾਨਵਰ ਜੋ ਬੋਲ ਨਹੀਂ ਸਕਦੇ, ਮਾਨਵ ਜਾਤੀ ਦੀ ਸੇਵਾ ਲਈ ਉਨ੍ਹਾਂ ਦਾ ਸ਼ਰੀਰ ਕੰਮ ਆਉੰਦਾ ਹੈ। ਉਹ ਅਬੋਧ ਜਾਨਵਰ ਪੀਣ ਵਾਲਾ ਪਾਣੀ, ਖਾਣ ਲਈ ਘਾਹ, ਚਾਰਾ, ਇਸ ਨੂੰ ਹਾਸਿਲ ਕਰਨ ਲਈ 200-200 ਕਿਲੋਮੀਟਰ ਦੂਰ ਦੂਰ ਪੈਦਲ ਲੇ ਜਾਂਦੇ ਸਨ।
Those innocent animals who could not speak, who serve the mankind with their bodies, those obscure animals had to wander up to 200 km in search of drinking water, food and fodder.
ਭਰਾਵੋ, ਭੈਣੋ, ਕਿਸਾਨ ਦਾ ਭਲਾ ਹੋਵੇਗਾ, ਪੀਣ ਵਾਲਾ ਪਾਣੀ ਮਿਲੇਗਾ, ਗੁਜਰਾਤ ਵਿੱਚ ਆਰਥਿਕ ਕ੍ਰਾਂਤੀ ਆਵੇਗੀ।
Brothers and sisters, i It will be beneficial for farmers, drinking water will be available, Gujarat will have an economic revolution.
ਉਨ੍ਹਾਂ ਨੇ ਰਾਸ਼ਟਰ ਨੂੰ ਇੱਕ ਪੂਰੀ ਤਰ੍ਹਾਂ ਸਵੈਚਾਲਿਤ ਦੁੱਧ ਪ੍ਰੋਸੈਸਿੰਗ ਅਤੇ ਪੈਕੇਜਿੰਗ ਪਲਾਂਟ ਸਮਰਪਿਤ ਕੀਤਾ ਅਤੇ ਸੁਰੇਂਦਰਨਗਰ ਜ਼ਿਲੇ ਦੇ ਜੋਰਾਵਰਨਗਰ ਅਤੇ ਰਤਨਪੁਰ ਇਲਾਕਿਆਂ ਲਈ ਪੀਣ ਵਾਲਾ ਪਾਣੀ ਵੰਡਣ ਵਾਲੀ ਪਾਈਪਲਾਈਨ ਰਾਸ਼ਟਰ ਨੂੰ ਸਮਰਪਿਤ ਕੀਤੀ।
He also dedicated to the nation, a fully automatic milk processing and packaging plant and a drinking water distribution pipeline for Joravarnagar and Ratanpur area of Surendranagar.
ਸਾਢੇ 12 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਤੱਕ ਪੀਣ ਦੇ ਪਾਣੀ ਦੀ ਸੁਵਿਧਾ ਪਹੁੰਚਾਈ ਗਈ ਹੈ।
The facility of supply of potable water has been provided to more than 12,500 villages.
Advertisement - Remove
ਐਨਾ ਹੀ ਨਹੀਂ, ਇਸ ਪਰਿਯੋਜਨਾ ਨਾਲ ਜੈਪੁਰ, ਅਲਵਰ, ਭਰਤਪੁਰ, ਸਵਾਈ ਮਾਧਵਪੁਰ, ਝਾਲਾਵਾੜ, ਕੋਟਾ, ਬੁੰਦੀ ਅਜਿਹੇ 13 ਜਿਲ੍ਹਿਆਂ ਵਿੱਚ ਰਹਿਣ ਵਾਲੀ ਰਾਜਸਥਾਨ ਦੀ 40 ਪ੍ਰਤੀਸ਼ਤ ਅਬਾਦੀ ਨੂੰ ਪੀਣ ਦਾ ਪਾਣੀ ਉਪਲੱਬਧ ਹੋਵੇਗਾ।
Not only this, this scheme will also provide drinking water to more than 40 population of Rajasthan living in 13 cities like Jaipur, Alwar, Bharatpur, Sawai Madhopur, Jhalawad, Kota and Bundi.
ਇਨ੍ਹਾਂ ਸ਼ਹਿਰਾਂ ਵਿੱਚ ਸੀਵਰੇਜ ਦੀ ਵਿਵਸਥਾ, ਪੀਣ ਦੇ ਪਾਣੀ ਦੀ ਵਿਵਸਥਾ, ਸਟ੍ਰੀਟ ਲਾਈਟ ਵਿੱਚ ਸੁਧਾਰ, ਝੀਲ, ਤਲਾਬ ਅਤੇ ਪਾਰਕਾਂ ਦੇ ਸੁੰਦਰੀਕਰਨ ਦੀ ਵਿਵਸਥਾ, ਇਸ ’ਤੇ ਬਲ ਦਿੱਤਾ ਜਾ ਰਿਹਾ ਹੈ।
In these cities, sewage system, drinking water facilities, street lights have been reformed and emphasis has been laid on the beautification of lakes, ponds and parks.
ਉਨ੍ਹਾਂ ਨੇ ਕਿਹਾ ਕਿ ਲਖਵਾੜ ਪ੍ਰੋਜੈਕਟ ਨਾ ਕੇਵਲ ਪਾਣੀ ਦੀ ਉਪਲੱਬਧਤਾ ਸੁਨਿਸ਼ਚਿਤ ਕਰੇਗਾ, ਸਗੋਂ ਇਸ ਨਾਲ ਸਾਰੇ 6 ਰਾਜਾਂ ਵਿੱਚ ਸਿੰਚਾਈ, ਬਿਜਲੀ ਉਤਪਾਦਨ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਵਿੱਚ ਸੁਧਾਰ ਲਿਆਵੇਗਾ।
He added that Lakhwar project will not only ensure water availability but also improve irrigation, generate electricity and fulfil the drinking water needs of all six States.
ਭਾਈਓ ਅਤੇ ਭੈਣੋਂ, ਸਿਹਤ ਦਾ ਸਿੱਧਾ ਸਬੰਧ ਪੀਣ ਦੇ ਪਾਣੀ ਨਾਲ ਹੈ, ਸਵੱਛਤਾ ਨਾਲ ਹੈ।
Brothers and sisters, Health is directly related to drinking water and sanitation.
ਝਾਰਖੰਡ ਵਿੱਚ ਪੀਣ ਦੇ ਸਵੱਛ ਪਾਣੀ ਦੀ ਪਹੁੰਚ ਕਰਨ ਦੇ ਲਈ ਵੀ ਸਰਕਾਰ ਨਿਰੰਤਰ ਪ੍ਰਯਤਨ ਕਰ ਰਹੀ ਹੈ।
The government is ceaselessly making efforts to make clean drinking water accessible to Jharkhand.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading