Advertisement - Remove

ਪੀਣ - Example Sentences

pīṇa  peena
ਪੀਣ ਦੇ ਪਾਣੀ ਅਤੇ ਸਿੰਚਾਈ ਦੇ ਲਈ ਪਾਣੀ ਦੋਵਾਂ ਚੁਣੌਤੀਆਂ ਨੂੰ ਘੱਟ ਕਰਨ ਲਈ ਅੱਜ ਬਹੁਤ ਵੱਡਾ ਯਤਨ ਹੋਇਆ ਹੈ।
Today a great attempt has been made to address the two challenges of drinking water and irrigation.
ਸੰਨ 1988 ਵਿੱਚ ਬਾਹਰੀ ਹਮਲਾ ਹੋਵੇ ਜਾਂ ਸੁਨਾਮੀ ਜਿਹੀ ਕੁਦਰਤੀ ਆਪਦਾ ਜਾਂ ਫਿਰ ਹਾਲ ਵਿੱਚ ਪੀਣ ਦੇ ਪਾਣੀ ਦੀ ਕਮੀ।
Whether it has been an external assault in 1988, or a natural disaster like a tsunami or the recent paucity of drinking water.
ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਆਪਣੇ ਨਾਗਰਿਕਾਂ ਨੂੰ ਊਰਜਾ, ਸਾਖ਼ਰਤਾ ਅਤੇ ਪੀਣ ਵਾਲੇ ਪਾਣੀ ਤੱਕ ਪਹੁੰਚ ਦੇਣ ਲਈ 2030 ਤੱਕ ਦੀ ਉਡੀਕ ਨਹੀਂ ਕਰੇਗਾ। ਭਾਰਤ ਅੰਤਿਮ ਪਾਇਦਾਨ ‘ਤੇ ਬੈਠੇ ਨਾਗਰਿਕ ਤੱਕ ਲੰਬੀ ਮਿਆਦ ਦੇ ਵਿਕਾਸ ਟੀਚਿਆਂ ਨੂੰ ਪਹੁੰਚਾਉਣ ਲਈ ਤੇਜ਼ੀ ਨਾਲ ਯਤਨ ਕਰ ਰਿਹਾ ਹੈ।
India is not going to wait till 2030 to give access to energy, literacy and clean potable water to its people, India is fast-tracking its efforts to reach the SDGs to the last man at the bottom of the pyramid.
ਹੁਣ ਅਸੀਂ ਅਗਲੇ ਪੰਜ ਸਾਲ ਵਿੱਚ 15 ਕਰੋੜ ਘਰਾਂ ਤੱਕ ਪੀਣ ਦਾ ਸਾਫ਼ ਪਾਣੀ, ਪਾਈਪ ਰਾਹੀਂ ਪਹੁੰਚਾਉਣਾ ਹੈ।
Now, in the next five years, we have to provide clean drinking water to 15 crore homes through pipes.
ਰਾਜ ਦੀ ਯੋਜਨਾ ਸਾਰੇ 35 ਕੁਆਲਿਟੀ -ਪ੍ਰਭਾਵਿਤ ਖੇਤਰਾਂ ਵਿੱਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਸੀ।
State has planned to provide drinking water to all 35 quality-affected habitations.
Advertisement - Remove
ਜਿਸ ਨਾਲ 2024 ਤੱਕ ਪਿੰਡਾਂ ਦੇ ਹਰੇਕ ਘਰ ਦੇ ਅਹਾਤੇ ਨੂੰ ਐੱਫਐੱਚਟੀਸੀ ਸਮਰੱਥ ਬਣਾਇਆ ਜਾ ਸਕੇ।ਇਹ ਕਲਪਨਾ ਕੀਤੀ ਗਈ ਹੈ ਕਿ ਹਰੇਕ ਘਰ ਵਿੱਚ ਨਿਯਮਿਤ ਅਤੇ ਲੰਮਾ ਸਮੇਂ ਦੇ ਅਧਾਰ 'ਤੇ ਨਿਰਧਾਰਿਤ ਗੁਣਵੱਤਾ ਦੇ 55 ਆਈਪੀਸੀਡੀ ਪੀਣ ਯੋਗ ਪਾਣੀ ਦੀ ਸਪਲਾਈ ਹੋਵੇਗੀ।
It has been envisaged that each household will have potable water supply of 55 lpcd of prescribed quality on a regular and long-term basis.
ਰਾਜਾਂ ਦੇ ਕਿਰਿਆਸ਼ਲਿ ਸਹਿਯੋਗ ਦੇ ਨਾਲ ਜਲ ਸ਼ਕਤੀ ਮੰਤਰਾਲਾ ਨਿਯਮਿਤ ਅਤੇ ਲੰਮੇ ਸਮੇਂ ਦੇ ਅਧਾਰ 'ਤੇ ਸਹੀ ਮਾਤਰਾ ਅਤੇ ਸਿਫਾਰਸ਼ ਕੀਤੀ ਗੁਣਵੱਤਾ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਦੇ ਜ਼ਰੀਏ ਗ੍ਰਾਮੀਣਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣ ਵਿੱਚ ਮਿਸ਼ਨ ਦਾ ਉਪਯੋਗ ਰਿਹਾ ਹੈ।
With the active support of States, Ministry of Jal Shakti is steering the Mission to bring cheers in lives of rural folks by making provision of potable water in adequate quantity and of prescribed quality on regular and long-term basis.
ਇਸ਼ ਮਿਸ਼ਨ ਜ਼ਰੀਏ ਹਰੇਕ ਘਰ ਨੂੰ ਨਿਯਮਿਤ ਅਤੇ ਲੰਮੇ ਸਮੇਂ ਦੇ ਅਧਾਰ 'ਤੇ ਨਿਰਧਾਰਤ ਗੁਣਵੱਤਾ ਦੇ 55 ਐੱਲਪੀਸੀਡੀ ਦੇ ਪੀਣ ਯੋਗ ਪਾਣੀ ਦੀ ਸਪਲਾਈ ਕੀਤੇ ਜਾਣ ਕਲਪਨਾ ਕੀਤੀ ਗਈ ਹੈ।
It is envisaged that through this life changing Mission, each household will get potable water supply of 55 lpcd of prescribed quality on regular and long-term basis.
ਰਾਜਾਂ ਦੇ ਨਾਲ ਭਾਗੀਦਾਰੀ ਦੇ ਤਹਿਤ ਲਾਗੂ ਕੀਤੇ ਜਾ ਰਹੇ ਇਸ ਮਿਸ਼ਨ ਦਾ ਉਦੇਸ਼ ਨਿਯਮਿਤ ਅਤੇ ਲੰਬੇ ਸਮੇਂ ਦੇ ਆਧਾਰ 'ਤੇ ਹਰ ਗ੍ਰਾਮੀਣ ਘਰ ਨੂੰ ਪ੍ਰਤੀ ਦਿਨ ਪ੍ਰਤੀ ਵਿਅਕਤੀ 55 ਲੀਟਰ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਸੁਨਿਸ਼ਚਿਤ ਕਰਨਾ ਹੈ।
Being implemented in partnership with States, the Mission aims to enable every rural household has assured availability of potable water at a service level of 55 litres per capita per day (lpcd) on regular and long-term basis.
ਅਸਲ ਵਿੱਚ ਜਲ ਜੀਵਨ ਮਿਸ਼ਨ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸਵੱਛ, ਪੀਣ ਯੋਗ ਪਾਣੀ ਪਹੁੰਚਾਉਣ ਦੇ ਲਈ ਇੱਕ ਨਿਸ਼ਚਿਤ ਰੋਡਮੈਪ ਉਪਲੱਬਧ ਕਰਵਾਉਂਦਾ ਹੈ, ਜਿਸ ਨਾਲ ਮਹਿਲਾਵਾਂ ਅਤੇ ਲੜਕੀਆਂ ਨੂੰ ਸਵੱਛ ਪਾਣੀ ਨਾਲ ਜੁੜੀਆਂ ਮੁਸ਼ਕਿਲਾਂ ਤੋਂ ਗੁਜ਼ਰਨਾ ਨਾ ਪਵੇ।
Indeed, Jal Jeevan Mission does provide a definite roadmap to the State to provide clean, potable water to its citizens in their houses, so that the women and girls do not have to face difficulty for fetching clean water.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading