Advertisement - Remove

ਪੀਣ - Example Sentences

Popularity:
Difficulty:
pīṇa  peena
ਇਹ ਪ੍ਰੋਜੈਕਟ ਈਕੋ ਸੈਰ ਸਪਾਟੇ ਵਿੱਚ ਤੇਜ਼ੀ ਲਿਆਵੇਗਾ ਅਤੇ ਪੀਣ ਵਾਲੇ ਸਾਫ ਪਾਣੀ ਦਾ ਸੋਮਾ ਮੁਹੱਈਆ ਕਰਵਾਏਗਾ।
This project will boost eco-tourism, and provide a source of assured drinking water supply.
ਉਨ੍ਹਾਂ ਸਾਰੇ ਮੁੱਖ ਸਕੱਤਰਾਂ ਨੂੰ ਬੇਨਤੀ ਕੀਤੀ ਕਿ ਉਹ ‘ਅਮਰੁਤ’ ਅਧੀਨ ਸਾਰੇ 500 ਸ਼ਹਿਰਾਂ ਦੇ ਨਾਗਰਿਕਾਂ ਲਈ ਪੀਣ ਵਾਲੇ ਸੁਰੱਖਿਅਤ ਪਾਣੀ ਦੀ ਉਪਲੱਬਧ ਤਾ ਨੂੰ ਯਕੀਨੀ ਬਣਾਉਣ।
He requested all Chief Secretaries to ensure that safe drinking water is made available to the residents of all 500 towns under AMRUT.
ਅਤੇ ਇਸ ਤਰ੍ਹਾਂ ਸਾਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਗੁਣਵੱਤਾ ਸਬੰਧੀ ਕਦੇ ਮੁਸ਼ਕਲ ਨਹੀਂ ਆਏਗੀ।
And that is why it will not be difficult for us to have quality drinking water.
ਅੱਜ ਵੀ ਇਹ 70 ਪਿੰਡਾਂ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਅਤੇ ਸਿੰਜਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੀ ਹੈ।
Even today it serves over 70 villages, fulfilling their drinking water and irrigation needs.
ਅਤੇ ਪੀਣ ਦਾ ਸ਼ੁੱਧ ਜਲ ਨਾ ਹੋਣ ਦੇ ਕਾਰਣ ਇੱਕ ਪ੍ਰਕਾਰ ਨਾਲ ਘਰ, ਜ਼ਿੰਦਗੀ, ਬਿਮਾਰੀ ਦਾ ਵੀ ਘਰ ਬਣ ਜਾਂਦਾ ਹੈ।
Due to lack of availability of clean drinking water, the house becomes a hub of diseases.
Advertisement - Remove
ਪੀਣ ਦਾ ਸ਼ੁੱਧ ਜਲ ਪਰਿਵਾਰ ਨੂੰ ਅਨੇਕ ਬਿਮਾਰੀਆਂ ਤੋਂ ਬਚਾਉਂਦਾ ਹੈ।
Clean drinking water prevents the family from catching several diseases.
ਬੇਟੀਆਂ - ਭੈਣੋਂ ਨੂੰ ਪੀਣ ਦੇ ਪਾਣੀ ਦੇ ਇੰਤਜਾਮ ਲਈ 5 - 5 , 10 - 10 ਕਿਲੋਮੀਟਰ ਪੈਦਲ ਚਲਣਾ ਪੈਂਦਾ ਸੀ ।
The daughters and sisters had to walk 5-5, 10-10 kilometers to make arrangements for drinking water.
ਹੁਣ ਸਾਡੀ ਸਰਕਾਰ ਨੇ ਪਾਈਪਾਂ ਰਾਹੀਂ ਅਗਲੇ 5 ਵਰ੍ਹਿਆਂ ਵਿੱਚ 15 ਕਰੋੜ ਘਰਾਂ ਵਿੱਚ ਪੀਣ ਦੇ ਸਵੱਛ ਜਲ ਦੀ ਸੁਵਿਧਾ ਪਹੁੰਚਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ ।
Now our Government has set the target to deliver clean drinking water to 15 crore homes in the next five years through pipes.
ਯਾਤਰੀਆਂ ਨੂੰ ਆਪਣਾ ਭੋਜਨ ਅਤੇ ਪੀਣ ਦਾ ਪਾਣੀ ਨਾਲ ਲੈ ਕੇ ਚਲਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ।
Passengers are encouraged to carry their own food and drinking water.
ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੇ ਸਾਰੀਆਂ 4 ਕੁਆਲਿਟੀ-ਪ੍ਰਭਾਵਿਤ ਬਸਤੀਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਹੈ।
The UT Administration has planned to provide drinking water to all 4 quality-affected habitations.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading