Advertisement - Remove

ਮਾਂ - Example Sentences

māṁ  maan
ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰਨ ਵਾਲੀ ਮਾਂ ਸਿਰਫ ਆਪਣਾ ਕਰਤੱਵ ਨਹੀਂ ਨਿਭਾਉਂਦੀ।
A mother who nurtures and brings up her child is not just doing a duty.
ਪਰ ਜੇਕਰ ਰੋਡ ਠੀਕ ਨਹੀਂ ਹੈ ਤਾਂ ਉਸ ਮਾਂ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਪੈਂਦੇ ਹਨ-ਰੋਡ ਨਾਲ ਇਹ ਕੰਮ ਹੁੰਦਾ ਹੈ।
But if there are no road then that mother loses her life, this is the importance of road.
ਇਹ ਵਿਰਾਟ ਆਡੀਟੋਰੀਅਮ ਮਾਂ ਨਰਮਦਾ ਦੀ ਭਗਤੀ ਦਾ ਜੀਊਂਦਾ ਜਾਗਦਾ ਪ੍ਰਤੀਕ ਹੈ।
This humongous sea of people is a living symbol of the devotion to mother Narmada.
6 ਸਾਲ, 8 ਸਾਲ, 10 ਸਾਲ ਦੀਆਂ ਬੱਚੀਆਂ ਪਾਣੀ ਲਿਆਉਣ ਵਿੱਚ ਮਾਂ ਦੀ ਮਦਦ ਕਰਦੀਆਂ ਸਨ, ਪੜ੍ਹਾਈ ਛੱਡ ਦਿੰਦੀਆਂ ਸਨ।
Leaving their studies, girls of 6 years, 8 years, 10 years would help their mother in fetching water.
ਅਗਰ ਕੁਝ ਹੀ ਸਾਲਾਂ ਵਿੱਚ ਉਹ ਮਾਂ ਬਣੇਗੀ ਤਾਂ ਕਦੇ ਉਹ ਮਾਂ ਵੀ ਮਰ ਸਕਦੀ ਹੈ, ਪੈਦਾ ਹੋਣ ਵਾਲਾ ਬੱਚਾ ਵੀ ਮਰ ਸਕਦਾ ਹੈ।
If she becomes a mother few years later, then either the mother or the child can die.
Advertisement - Remove
ਮੈਨੂੰ ਮਾਣ ਹੈ ਕਿ ਮੈਂ ਭਾਗੀਦਾਰ ਹਾਂ, ਜਿਵੇਂ ਕਿ ਮੈਨੂੰ ਮਾਣ ਹੈ ਕਿ ਮੈਂ ਇੱਕ ਗ਼ਰੀਬ ਮਾਂ ਦਾ ਬੇਟਾ ਹਾਂ।
I am proud that I am a partner and as I take pride in that I am a son of a poor mother.
ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਨੇ ਦੇਸ਼ ਦਾ ਜੋ ਹਾਲ ਕਰ ਦਿੱਤਾ ਸੀ, ਉਸ ਦੀ ਪੀੜਾ ਉਨ੍ਹਾਂ ਨੇ ਆਪਣੀ ਮਾਂ ਨਾਲ ਪੱਤਰ ਦੁਆਰਾ ਸਾਂਝੀ ਕੀਤੀ ਸੀ ।
The pain that he felt due to the condition of the country owning to so many years of colonial rule was conveyed to his mother through the letter.
ਉਤਰਾਖੰਡ ਵਿੱਚ, ਮੈਂ ਮਾਤਾ ਭਗੀਰਥੀ ਦੀ ਪੂਜਾ ਕਰਕੇ ਧੰਨ ਹੋਇਆ, ਤਾਂ ਅੱਜ ਇੱਥੇ, ਹੁਣ ਤੋਂ ਕੁਝ ਦੇਰ ਪਹਿਲਾਂ ਮਾਂ ਗੰਗਾ ਦੇ ਦਰਸ਼ਨ ਦਾ ਸੁਭਾਗ ਪ੍ਰਾਪਤ ਹੋਇਆ।
I was blessed to have worshipped mother Bhagirathi in Uttarakhand while today I have got the opportunity to get the darshan of mother Ganga.
ਇਸੇ ਭਾਵਨਾ ਨਾਲ ਮਾਂ ਗੰਗਾ ਦੀ ਸਾਫ-ਸਫਾਈ ਲਈ ਚਲ ਰਿਹਾ ਮਿਸ਼ਨ ਨਮਾਮਿ ਗੰਗੇ ਅੱਜ ਨਵੇਂ ਪੜਾਅ 'ਤੇ ਪਹੁੰਚਿਆ ਹੈ।
To achieve this, the Namami Gange Mission that has been going on for the cleanliness of mother Ganga has now reached a new level.
ਦੀਨਾਪੁਰ ਵਿੱਚ ਸੀਵਰ ਟ੍ਰੀਟਮੈਂਟ ਨਾਲ ਜੁੜੇ ਤਿੰਨ ਪਲਾਂਟ ਆਉਣ ਵਾਲੇ ਅਨੇਕ ਸਾਲਾਂ ਤੱਕ ਸ਼ਹਿਰ ਦੀ ਗੰਦਗੀ ਨੂੰ ਮਾਂ ਗੰਗਾ ਵਿੱਚ ਮਿਲਣ ਤੋਂ ਬਚਾਉਣ ਵਾਲੇ ਹਨ।
Three sewer treatment plants in Dinapur will prevent the dirty water from the city from flowing into mother Ganga for several years to come.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading