Advertisement - Remove

ਰੋਬੋਟ - Example Sentences

Popularity:
Difficulty:
rōbōṭa  robota
ਇਸ ਸਮਾਰੋਹ ਵਿੱਚ ਸੱਦੇ ਗਏ ਬੁਲਾਰਿਆਂ ਵਿੱਚੋਂ ਇੱਕ ਰੋਬੋਟ ਸੋਫੀਆ ਨੇ ਦਿਖਾਇਆ ਹੈ ਕਿ ਨਵੀਆਂ ਟੈਕਨੋਲੋਜੀਆਂ ਦੀ ਸਮਰੱਥਾ ਕੀ ਹੈ।
One of the invited speakers at this event, the robot Sophia shows the potential of new technologies.
ਅਸੀਂ ਦੇਸ਼ ਵਿੱਚ ਰਾਸ਼ਟਰੀ ਮੁਹਾਰਤ ਵਿਕਾਸ ਮਿਸ਼ਨ ਸ਼ੁਰੂ ਕੀਤਾ ਹੈ ਤਾਂ ਕਿ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਕ ਵਧੀਆ ਭਵਿੱਖ ਪ੍ਰਦਾਨ ਕੀਤਾ ਜਾ ਸਕੇ। ਸਾਡੇ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਡੀਆਂ ਭਵਿੱਖ ਦੀਆਂ ਕੰਮਕਾਜੀ ਤਾਕਤਾਂ ਨਵੀਆਂ ਟੈਕਨੋਲੋਜੀਆਂ ਦੀ ਆਮਦ ਉੱਤੇ ਮੁੜ ਨਿਪੁੰਨਤਾ ਹਾਸਲ ਕਰਨ। ਇਸ ਸਮਾਰੋਹ ਵਿੱਚ ਸੱਦੇ ਗਏ ਬੁਲਾਰਿਆਂ ਵਿੱਚੋਂ ਇੱਕ ਰੋਬੋਟ ਸੋਫੀਆ ਨੇ ਦਿਖਾਇਆ ਹੈ ਕਿ ਨਵੀਆਂ ਟੈਕਨੋਲੋਜੀਆਂ ਦੀ ਸਮਰੱਥਾ ਕੀ ਹੈ।
Skilling citizensfor the workplace of the futureis Important.In India,we have launched the National Skill Development Missionto prepare our children and youthfor a bright future.We also need to ensurethat our existing work-forceis able to re-skill, as new technologies emerge.
ਅਤੇ ਮੈਂ ਇਹ ਵੀ ਦੇਖ ਰਿਹਾ ਸਾਂ ਕਿ ਸਵੱਛਤਾ ਰੋਬੋਟ ਤਾਂ ਇੱਥੇ ਆਏ ਬੱਚਿਆਂ ਵਿੱਚ ਕਾਫ਼ੀ ਮਕਬੂਲ ਹੈ।
And I have also observed that the Swachhta robot has become very popular among the children who come here.
ਖਾਦ ਦੀ ਵਰਤੋਂ ਕਿਵੇਂ ਘੱਟ ਹੋਵੇ , ਘੱਟ ਪਾਣੀ ਦੀ ਉਚਿਤ ਵਰਤੋਂ ਕਿਵੇਂ ਹੋਵੇ, ਫ਼ਸਲ ਦੇ ਭੰਡਾਰਨ ਦੀ ਤਕਨੀਕ ਬਿਹਤਰ ਕਿਵੇਂ ਹੋਵੇ , ਰੋਬੋਟ ਅਤੇ ਡਰੋਨ ਜਿਹੀ ਤਕਨੀਕ ਦੀ ਖੇਤੀ ਵਿੱਚ ਪ੍ਰਭਾਵੀ ਵਰਤੋਂ ਕਿਵੇਂ ਕੀਤੀ ਜਾਵੇ , ਅਜਿਹੇ ਅਨੇਕ ਵਿਸ਼ੇ ਹਨ ਜਿਨ੍ਹਾਂ ‘ਤੇ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ ।
It is essential to discuss on myriad issues like how to use less fertilizers, how to maximize the utilization of less water, how to improve warehouses for crops and how to use techniques like robots and drones effectively in agriculture.
ਉਨ੍ਹਾਂ ਨੇ ਜ਼ਿਆਦਾ ਰੋਬੋਟ ਉਪਕਰਣਾਂ ਦੇ ਵਿਕਾਸ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿੱਥੇ ਡੀਆਰਡੀਓ ਦੇ ਪਾਸ ਮਜ਼ਬੂਤ ਅਧਾਰ ਹੈ।
He emphasised the need for the development of more robotic devices where DRDO has strong base.
Advertisement - Remove
ਇਸ ਰੋਬੋਟ ਨੂੰ ਇੱਕ ਨਰਸਿੰਗ ਬੂਥ ਵਿੱਚ ਬਣੇ ਕੰਟਰੋਲ ਸਟੇਸ਼ਨ ਤੋਂ ਕੰਟਰੋਲ ਅਤੇ ਮਾਨੀਟਰ ਕੀਤਾ ਜਾ ਸਕਦਾ ਹੈ। ਇਸ ਕੰਟਰੋਲ ਸਟੇਸ਼ਨ ਵਿੱਚ ਨੈਵੀਗੇਸ਼ਨ, ਦਰਾਜ ਤੋਂ ਸਰਗਰਮ ਹੋਣ ਜਿਹੀਆਂ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਰਾਹੀਂ ਮਰੀਜ਼ਾਂ ਨੂੰ ਦਵਾਈਆਂ ਅਤੇ ਖਾਣਾ ਪ੍ਰਦਾਨ ਕੀਤਾ ਜਾ ਸਕਦਾ ਹੈ, ਉਨ੍ਹਾਂ ਦੇ ਸੈਂਪਲ ਲਏ ਜਾ ਸਕਦੇ ਹਨ ਅਤੇ ਉਨ੍ਹਾਂ ਨਾਲ ਆਡੀਓ-ਵਿਜ਼ੁਅਲ ਸੰਚਾਰ ਹੋ ਸਕਦਾ ਹੈ।
This robot can be controlled and monitored by a nursing booth with a control station having such features as navigation, drawer activation for providing medicines and food to patients, sample collection and audio-visual communication. Prof.
ਹਸਪਤਾਲਾਂ ਦੇ ਆਈਸੋਲੇਸ਼ਨ ਵਾਰਡਾਂ ਵਿੱਚ ਭੋਜਨ ਅਤੇ ਦਵਾਈਆਂ ਲੈ ਕੇ ਜਾਣ, ਦਫ਼ਤਰਾਂ ਦੀਆਂ ਇਮਾਰਤਾਂ ਅਤੇ ਜਨਤਕ ਸਥਾਨਾਂ ’ਤੇ ਪ੍ਰਵੇਸ਼ ’ਤੇ ਹੈਂਡ ਸੈਨੀਟਾਈਜ਼ਰ ਵੰਡਣ, ਵਾਇਰਸ ਬਾਰੇ ਜਨਤਕ ਸੰਦੇਸ਼ ਦੇਣ ਲਈ ਸਟਾਰਟ ਅੱਪਸ ਵੱਲੋਂ ਵਿਕਸਿਤ ਕੀਤੇ ਗਏ ਰੋਬੋਟ ਇਸਦੀ ਉਦਾਹਰਨ ਹਨ।
There are examples of start- ups developing robots deployed at entrance of office buildings and public places to dispense hand sanitizer, deliver public health messages about the virus, to carry food and medicines in isolation wards of hospitals.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading