Advertisement - Remove

assured - Example Sentences

Popularity:
ਅਸ਼ੁਰ੍ਡ
The Minister assured the representatives that the issues will be taken up with concerned Ministries for necessary action.
ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਪ੍ਰਤੀਨਿਧਾਂ ਨੂੰ ਭਰੋਸਾ ਦਿਵਾਇਆ ਕਿ ਲੋੜੀਂਦੀ ਕਾਰਵਾਈ ਲਈ ਇਨ੍ਹਾਂ ਮੁੱਦਿਆਂ ਨੂੰ ਸਬੰਧਤ ਮੰਤਰਾਲਿਆਂ ਸਾਹਵੇਂ ਉਠਾਇਆ ਜਾਵੇਗਾ।
Shri Gadkari responded to the questions from representatives and requested for sending suggestions and assured all the help from the government.
ਸ਼੍ਰੀ ਗਡਕਰੀ ਨੇ ਪ੍ਰਤੀਨਿਧੀਆਂ ਦੇ ਪ੍ਰਸ਼ਨਾਂ ਦਾ ਉੱਤਰ ਦਿੱਤਾ ਅਤੇ ਉਨ੍ਹਾਂ ਨੂੰ ਸੁਝਾਅ ਭੇਜਣ ਨੂੰ ਕਿਹਾ ਅਤੇ ਸਰਕਾਰ ਕੋਲੋਂ ਹਰ ਪ੍ਰਕਾਰ ਦੀ ਸਹਾਇਤਾ ਦਾ ਭਰੋਸਾ ਦਿਵਾਇਆ।
264.09 Crore, TN has assured availability of Rs.1,181.53 Crore of Central funds.
ਇਸ ਤਰ੍ਹਾਂ 264.09 ਕਰੋੜ ਰੁਪਏ ਦੇ ਆਰੰਭਿਕ ਬਕਾਏ ਦੇ ਨਾਲ ਤਮਿਲ ਨਾਡੂ ਨੂੰ ਕੇਂਦਰੀ ਫੰਡਾਂ ਦੀ 1181.53 ਕਰੋੜ ਰੁਪਏ ਦੀ ਉਪਲੱਬਧਤਾ ਦਾ ਭਰੋਸਾ ਦਿੱਤਾ ਹੈ।
Thus, combined with an opening balance of Rs.440 Crore, the State will have an assured fund availability of about Rs 1,847.62 Crore as Central share.
ਇਸ ਤਰ੍ਹਾਂ 440 ਕਰੋੜ ਰੁਪਏ ਦੇ ਸ਼ੁਰੂਆਤੀ ਫੰਡ ਦੇ ਨਾਲ, ਰਾਜ ਕੋਲ ਕੇਂਦਰੀ ਹਿੱਸੇ ਵਜੋਂ ਲੱਗਭੱਗ 1847.62 ਕਰੋੜ ਰੁਪਏ ਦੀ ਇੱਕ ਨਿਸ਼ਚਿਤ ਫੰਡ ਉਪਲੱਬਧਤਾ ਹੋਵੇਗੀ।
Shri Dharmendra Pradhan assured the Chief Minister that there will be full cooperation from MoPNG and OIL.
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਅਤੇ ਆਇਲ ਇੰਡੀਆ ਵਲੋਂ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ।
Advertisement - Remove
He assured the state Government that an immediate help in terms of further training to the field level officials for optimum use of Arogya Setu data analytics would be provided by the Ministry of EIT Govt. of India.
ਉਨ੍ਹਾਂ ਨੇ ਰਾਜ ਸਰਕਾਰ ਨੂੰ ਭਰੋਸਾ ਦਿੱਤਾ ਕਿ ਆਰੋਗਯ ਸੇਤੂ ਅੰਕੜਿਆਂ ਦੇ ਵਿਸ਼ਲੇਸ਼ਣ ਦੀ ਬਿਹਤਰੀਨ ਵਰਤੋਂ ਲਈ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਵੱਲੋਂ ਫੀਲਡ ਪੱਧਰ ਦੇ ਅਧਿਕਾਰੀਆਂ ਨੂੰ ਅਗਲੇਰੀ ਸਿਖਲਾਈ ਦੇਣ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
The Minister has assured all technical and financial support to achieve the e-office mission to be implemented right from Civil Secretariat to District level in all the States.
ਮੰਤਰੀ ਨੇ ਸਾਰੇ ਰਾਜਾਂ ਵਿੱਚ ਨਾਗਰਿਕ ਸਕੱਤਰੇਤ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਈ-ਆਫਿਸ ਮਿਸ਼ਨ ਨੂੰ ਲਾਗੂ ਕਰਨ ਲਈ ਸਾਰੀ ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਹੈ।
Central Silk Board assured to assist farmers who plant the range of silk host species, which on an average would start giving returns in 3-4 years and hence were ideal for agroforestry systems.
ਕੇਂਦਰੀ ਰੇਸ਼ਮ ਬੋਰਡ ਨੇ ਉਨ੍ਹਾਂ ਕਿਸਾਨਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ, ਜੋ ਵੱਖ-ਵੱਖ ਰੇਸ਼ਮ ਕਿਸਮਾਂ ਦੇ ਰੁੱਖ ਲਗਾਉਂਦੇ ਹਨ। ਦਰਅਸਲ ਇਹ ਕਿਸਮਾਂ ਔਸਤਨ 3-4 ਸਾਲਾਂ ਵਿੱਚ ਰਿਟਰਨ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਇਸ ਲਈ ਇਹ ਐਗਰੋ-ਫੋਰੈਸਟ੍ਰੀ ਪ੍ਰਣਾਲੀਆਂ ਲਈ ਆਦਰਸ਼ ਹਨ।
Minister of Jal Shakti assured Mizoram CM of his full support to make the State a 100 FHTCs State by December, 2022 and intends to discuss the planning and implementation of JJM with the CM through video conferencing soon.
ਜਲ ਸ਼ਕਤੀ ਮੰਤਰੀ ਨੇ ਰਾਜ ਨੂੰ ਦਸੰਬਰ 2022 ਤੱਕ '100% ਐੱਫਐੱਚਟੀਸੀਜ਼ ਰਾਜ' ਬਣਾਉਣ ਵਿੱਚ ਆਪਣਾ ਸਮਰਥਨ ਦੇਣ ਦੇ ਲਈ ਮਿਜ਼ੋਰਮ ਦੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਅਤੇ ਉਹ ਛੇਤੀ ਹੀ ਵੀਡੀਓ ਕਾਨਫਰੰਸ ਜ਼ਰੀਏ ਮੁੱਖ ਮੰਤਰੀ ਨਾਲ ਜੇਜੇਐੱਮ ਯੋਜਨਾ ਅਤੇ ਇਸ ਦੇ ਲਾਗੂਕਰਨ ਬਾਰੇ ਚਰਚਾ ਕਰਨਾ ਚਾਹੁੰਦੇ ਹਨ। *****
He assured that the project will be commissioned at the stipulated deadline.
ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪ੍ਰੋਜੈਕਟ ਨੂੰ ਨਿਰਧਾਰਿਤ ਸਮਾਂ ਸੀਮਾ ਵਿੱਚ ਸ਼ੁਰੂ ਕੀਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading