Advertisement - Remove

assured - Example Sentences

Popularity:
ਅਸ਼ੁਰ੍ਡ
Government of India assured the Delhi Government that it shall provide all necessary resources including Oxygen cylinders, Ventilators and Pulse Oximeters.
ਭਾਰਤ ਸਰਕਾਰ ਨੇ ਦਿੱਲੀ ਸਰਕਾਰ ਨੂੰ ਇਸ ਮਹਾਮਾਰੀ ਨਾਲ ਲੜਨ ਲਈ ਜ਼ਰੂਰੀ ਸੰਸਾਧਨ ਜਿਵੇਂ ਆਕਸੀਜਨ ਸਿਲੰਡਰ, ਵੈਂਟੀਲੇਟਰ, ਪਲਸ ਆਕਸੀਮੀਟਰ ਅਤੇ ਹੋਰ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੂਰਾ ਭਰੋਸਾ ਦਿਵਾਇਆ ਹੈ।
Shri Gowda assured that Ministry will take all necessary actions that are required to ease general difficulties faced by the industry as a whole.
ਸ਼੍ਰੀ ਗੌੜਾ ਨੇ ਵਿਸ਼ਵਾਸ ਦਿਵਾਇਆ ਕਿ ਮੰਤਰਾਲਾ ਦੁਆਰਾ ਉਦਯੋਗ ਨੂੰ ਪੇਸ਼ ਆ ਰਹੀਆਂ ਆਮ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਾਰੇ ਕਦਮ ਚੁੱਕੇ ਜਾਣਗੇ।
Shri Amit Shah assured all possible support from the Central Government to the authorities in the NCR region in their efforts against the virus.
ਸ਼੍ਰੀ ਅਮਿਤ ਸ਼ਾਹ ਨੇ ਐੱਨਸੀਆਰ ਦੀਆਂ ਸੰਸਥਾਵਾਂ ਨੂੰ ਕੋਵਿਡ ਨਾਲ ਨਜਿੱਠਣ ਦੇ ਉਨ੍ਹਾਂ ਦੇ ਯਤਨਾਂ ਵਿੱਚ ਕੇਂਦਰ ਸਰਕਾਰ ਦੀ ਤਰਫੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
He assured the leaders that our armed forces are leaving no stone unturned to protect the country.
ਉਨ੍ਹਾਂ ਨੇ ਨੇਤਾਵਾਂ ਨੂੰ ਭਰੋਸਾ ਦਿਵਾਇਆ ਕਿ ਸਾਡੇ ਹਥਿਆਰਬੰਦ ਬਲ ਦੇਸ਼ ਦੀ ਰੱਖਿਆ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ।
He assured that all steps necessary for national security and construction of necessary infrastructure, will continue to be taken at a fast pace.
ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਰਾਸ਼ਟਰੀ ਸੁਰੱਖਿਆ ਅਤੇ ਜ਼ਰੂਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਹਰ ਜ਼ਰੂਰੀ ਕਦਮ ਤੇਜ਼ ਗਤੀ ਨਾਲ ਉਠਾਏ ਜਾਂਦੇ ਰਹਿਣਗੇ।
Advertisement - Remove
Praying for the safety and well-being of everyone, Shri Amit Shah said, I assured him all possible support from the Central Government. Mr.
ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਤਰਫੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਸ਼੍ਰੀ ਅਮਿਤ ਸ਼ਾਹ ਨੇ ਰਾਜ ਦੇ ਲੋਕਾਂ ਦੀ ਸੁਰੱਖਿਆ ਅਤੇ ਸਲਾਮਤੀ ਦੀ ਕਾਮਨਾ ਵੀ ਕੀਤੀ।
He requested the panel to send across their specifics suggestions and assured all the help from the government.
ਉਨ੍ਹਾਂ ਨੇ ਪੈਨਲ ਨੂੰ ਆਪਣੇ ਵਿਸ਼ੇਸ਼ ਸੁਝਾਅ ਭੇਜਣ ਦੀ ਬੇਨਤੀ ਕੀਤੀ ਅਤੇ ਸਰਕਾਰ ਦੀ ਤਰਫੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ।
Shri Gowda assured that adequate supply of urea will be made available to Madhya Pradesh in coming days.
ਸ਼੍ਰੀ ਗੌੜਾ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਯੂਰੀਆ ਦੀ ਉਚਿਤ ਸਪਲਾਈ ਮੱਧ ਪ੍ਰਦੇਸ਼ ਨੂੰ ਕਰਵਾਈ ਜਾਵੇਗੀ।
The Commission assured that it would not be found wanting in giving serious consideration to all the issues raised in todays meeting.
ਕਮਿਸ਼ਨ ਨੇ ਯਕੀਨ ਦਿਵਾਇਆ ਕਿ ਅੱਜ ਦੀ ਬੈਠਕ ਵਿੱਚ ਜੋ ਮੁੱਦੇ ਉਠਾਏ ਗਏ ਹਨ ਉਹ ਉਨ੍ਹਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰੇਗਾ।
The Union Rural Development Minister assured the State representatives that full consideration would be given to their suggestions.
ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਨੇ ਰਾਜਾਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਸੁਝਾਵਾਂ 'ਤੇ ਪੂਰਾ ਧਿਆਨ ਦਿੱਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading