Advertisement - Remove

assured - Example Sentences

ਅਸ਼ੁਰ੍ਡ
He highlighted, that Col Ashutosh Sharma, represents every gallant soldier in operations and assured that the Indian Army will always remember the martyr and also his family in the years to come.
ਉਨ੍ਹਾਂ ਨੇ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਕਿ ਕਰਨਲ ਆਸ਼ੂਤੋਸ਼ ਸ਼ਰਮਾ ਨੇ ਸੈਨਿਕ ਅਪ੍ਰੇਸ਼ਨਾਂ ਵਿੱਚ ਹਰੇਕ ਵੀਰ ਜਵਾਨ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਭਾਰਤੀ ਸੈਨਾ ਸ਼ਹੀਦ ਅਤੇ ਉਸ ਦੇ ਪਰਿਵਾਰ ਨੂੰ ਆਉਣ ਵਾਲੇ ਕਈ ਸਾਲਾਂ ਤੱਕ ਹਮੇਸ਼ਾ ਯਾਦ ਕਰੇਗੀ।
These hospitals shall have fully equipped ICUs, Ventilators and beds with assured Oxygen support.
ਇਨ੍ਹਾਂ ਹਸਪਤਾਲਾਂ ਵਿੱਚ ਨਿਸ਼ਚਤ ਆਕਸੀਜਨ ਸਹਾਇਤਾ ਨਾਲ ਆਈਸੀਯੂ, ਵੈਂਟੀਲੇਟਰ ਤੇ ਬੈੱਡ ਹੋਣਗੇ।
He assured the Minister that in future also, the number of beds will be increased depending upon the situation.
ਉਨ੍ਹਾਂ ਮੰਤਰੀ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਸਥਿਤੀ ਅਨੁਸਾਰ ਬੈੱਡਾਂ ਦੀ ਗਿਣਤੀ ਨੂੰ ਵਧਾਇਆ ਜਾਵੇਗਾ।
Raksha Mantri assured that the 'Aatma Nirbhar Bharat' campaign, inspired by Prime Minister Shri Narendra Modi will provide many opportunities to Indian industry and will help in restoring millions of jobs.
ਰੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਪ੍ਰੇਰਿਤ ‘ਆਤਮ ਨਿਰਭਰ ਭਾਰਤ’ ਮੁਹਿੰਮ ਭਾਰਤੀ ਉਦਯੋਗ ਨੂੰ ਬਹੁਤ ਸਾਰੇ ਮੌਕੇ ਪ੍ਰਦਾਨ ਕਰੇਗੀ ਅਤੇ ਲੱਖਾਂ ਨੌਕਰੀਆਂ ਬਹਾਲ ਕਰਨ ਵਿੱਚ ਸਹਾਇਤਾ ਕਰੇਗੀ।
Shri Nishank assured that Ministry is committed to provide all assistance to students in the time of crisis.
ਸ਼੍ਰੀ ਨਿਸ਼ੰਕ ਨੇ ਭਰੋਸਾ ਦਿਵਾਇਆ ਕਿ ਮੰਤਰਾਲਾ ਸੰਕਟ ਦੀ ਇਸ ਘੜੀ ਵਿੱਚ ਵਿਦਿਆਰਥੀਆਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਪ੍ਰਤੀਬੱਧ ਹੈ।
Advertisement - Remove
Appreciating the role of various State governments of the North Eastern Region, Dr Jitendra Singh assured Mrs Soso Shazia that every care is being taken for comfortable return and sustenance of people coming back from different parts of the country.
ਉੱਤਰ-ਪੂਰਬੀ ਖੇਤਰ ਦੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਦੀ ਸ਼ਲਾਘਾ ਕਰਦੇ ਹੋਏ ਡਾ. ਸਿੰਘ ਨੇ ਸ਼੍ਰੀਮਤੀ ਸੋਸੋ ਸ਼ਾਇਜ਼ਾ ਨੂੰ ਭਰੋਸਾ ਦਿੱਤਾ ਕਿ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਰਹਿ ਰਹੇ ਉੱਤਰ-ਪੂਰਬੀ ਖੇਤਰ ਦੇ ਲੋਕਾਂ ਦੀ ਵਾਪਸੀ ਨੂੰ ਸੁਖਾਲ਼ਾ ਬਣਾਉਣ ਲਈ ਧਿਆਨ ਰੱਖਿਆ ਜਾ ਰਿਹਾ ਹੈ।
He also encouraged NHPC to have an in depth analysis of techno-commercial viability of future projects and assured for all possible supports from UT of Ladakh in order to facilitate expeditious development of these power projects by NHPC.
ਉਨ੍ਹਾਂ ਐੱਨਐੱਚਪੀਸੀ ਨੂੰ ਭਵਿੱਖੀ ਪ੍ਰੋਜੈਕਟਾਂ ਦੀ ਟੈਕਨੋ-ਕਮਰਸ਼ੀਅਲ ਵਿਵਹਾਰਕਤਾ ਦਾ ਗਹਿਰਾਈ ਨਾਲ ਮੁੱਲਾਂਕਣ ਕਰਨ ਲਈ ਪ੍ਰੋਤਸਾਹਿਤ ਕੀਤਾ ਤੇ ਨਾਲ ਹੀ ਐੱਨਐੱਚਪੀਸੀ ਦੁਆਰਾ ਲਗਾਏ ਜਾ ਰਹੇ ਇਨ੍ਹਾਂ ਪਾਵਰ ਪ੍ਰੋਜੈਕਟਾਂ ਨੂੰ ਛੇਤੀ ਵਿਕਸਿਤ ਕਰਕੇ ਸਿਰੇ ਚੜ੍ਹਾਉਣ ਵਿੱਚ ਕੇਂਦਰ ਸਾਸ਼ਤ ਪ੍ਰਦੇਸ਼ ਦੁਆਰਾ ਹਰ ਸੰਭਵ ਮਦਦ ਦਾ ਭਰੋਸਾ ਵੀ ਦਿਵਾਇਆ।
its the endeavor of the Government to bring improvement in the lives of rural people by making provision of assured services at their doorsteps.
ਸਰਕਾਰ ਦਾ ਇਹ ਯਤਨ ਹੈ ਕਿ ਗ੍ਰਾਮੀਣ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆ ਕੇ ਉਨ੍ਹਾਂ ਦੇ ਦਰਵਾਜ਼ੇ 'ਤੇ ਕੁਝ ਸੇਵਾਵਾਂ ਦੀ ਵਿਵਸਥਾ ਕੀਤੀ ਜਾਵੇ।
Being implemented in partnership with States, the Mission aims to enable every rural household has assured availability of potable water at a service level of 55 litres per capita per day (lpcd) on regular and long-term basis.
ਰਾਜਾਂ ਦੇ ਨਾਲ ਭਾਗੀਦਾਰੀ ਦੇ ਤਹਿਤ ਲਾਗੂ ਕੀਤੇ ਜਾ ਰਹੇ ਇਸ ਮਿਸ਼ਨ ਦਾ ਉਦੇਸ਼ ਨਿਯਮਿਤ ਅਤੇ ਲੰਬੇ ਸਮੇਂ ਦੇ ਆਧਾਰ 'ਤੇ ਹਰ ਗ੍ਰਾਮੀਣ ਘਰ ਨੂੰ ਪ੍ਰਤੀ ਦਿਨ ਪ੍ਰਤੀ ਵਿਅਕਤੀ 55 ਲੀਟਰ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਸੁਨਿਸ਼ਚਿਤ ਕਰਨਾ ਹੈ।
Shri Narendra Singh Tomar assured to consider all the suggestions under the ambit of the Act.
ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਐਕਟ ਦੇ ਦਾਇਰੇ ਵਿੱਚ ਸਾਰੇ ਸੁਝਾਵਾਂ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading