Advertisement - Remove

assured - Example Sentences

Popularity:
ਅਸ਼ੁਰ੍ਡ
The Prime Minister assured the delegation that the Union Government will look into their demands.
ਪ੍ਰਧਾਨ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਉੱਤੇ ਵਿਚਾਰ ਕਰੇਗੀ।
He assured that the Government is unwavering in its effort to create an India which is corruption free and in ensuring that the fruits of development touch every citizen.
ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਬਣਾਉਣ ਦੇ ਆਪਣੇ ਯਤਨ ਵਿੱਚ ਪੂਰੀ ਤਰ੍ਹਾਂ ਦ੍ਰਿੜ੍ਹ ਹੈ, ਤਾਂ ਜੋ ਵਿਕਾਸ ਦੇ ਫਲ ਹਰੇਕ ਨਾਗਰਿਕ ਤੱਕ ਪੁੱਜਣੇ ਯਕੀਨੀ ਬਣਾਏ ਜਾ ਸਕਣ।
Gujarat CM , Vijay Rupani lauded PM Modi for his policy driven governance and visionary leadership and assured the captains of industry all possible support to facilitate easy business.
ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਵਿਜੈ ਰੁਪਾਣੀ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਅਤੇ ਨੀਤੀ ਅਧਾਰਿਤ ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਹੋਏ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੂੰ ਯਕੀਨ ਦਿਵਾਇਆ ਕਿ ਵਪਾਰ ਨੂੰ ਅਸਾਨ ਬਣਾਉਣ ਦੇ ਲਈ ਹਰ ਸੰਭਵ ਸਹਾਇਤਾ ਤੇ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।
The Prime Minister assured all possible assistance to the State.
ਪ੍ਰਧਾਨਮੰਤਰੀ ਨੇ ਓਡੀਸ਼ਾ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
The Prime Minister assured all possible assistance to the State.
ਪ੍ਰਧਾਨ ਮੰਤਰੀ ਨੇ ਓਡੀਸ਼ਾ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
Advertisement - Remove
The Prime Minister assured that a Central team will visit the State soon to assess the extent of damage to infrastructure, housing, fishermen and farms and relief to be provided to the State.
ਪ੍ਰਧਾਨਮੰਤਰੀ ਨੇ ਭਰੋਸਾ ਦਿੱਤਾ ਕਿ ਰਾਜ ਵਿੱਚ ਬੁਨਿਆਦੀ ਢਾਂਚੇ,ਮਕਾਨਾਂ, ਮਛੇਰਿਆਂ ਅਤੇ ਖੇਤੀਬਾੜੀ ਨੂੰ ਹੋਏ ਨੁਕਸਾਨ ਅਤੇ ਰਾਜ ਲਈ ਜ਼ਰੂਰੀ ਰਾਹਤ ਦਾ ਮੁਲਾਂਕਣ ਕਰਨ ਲਈ ਜਲਦੀ ਹੀ ਇੱਕ ਕੇਂਦਰੀ ਦਲ ਓਡੀਸ਼ਾ ਆਵੇਗਾ।
The Prime Minister assured that a Central team will visit the State soon to assess the extent of damage to infrastructure, housing, fishermen and farms and relief to be provided to the State.
ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਰਾਜ ਵਿੱਚ ਬੁਨਿਆਦੀ ਢਾਂਚੇ, ਮਕਾਨਾਂ, ਮਛੇਰਿਆਂ ਅਤੇ ਖੇਤੀਬਾੜੀ ਨੂੰ ਹੋਏ ਨੁਕਸਾਨ ਅਤੇ ਰਾਜ ਲਈ ਜ਼ਰੂਰੀ ਰਾਹਤ ਦਾ ਮੁਲਾਂਕਣ ਕਰਨ ਲਈ ਜਲਦੀ ਹੀ ਇੱਕ ਕੇਂਦਰੀ ਦਲ ਓਡੀਸ਼ਾ ਆਵੇਗਾ।
The Prime Minister assured the people of the State that the Union Government stands shoulder to shoulder with them at this difficult time.
ਪ੍ਰਧਾਨ ਮੰਤਰੀ ਨੇ ਰਾਜ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਦੁੱਖ ਦੀ ਇਸ ਘੜੀ ਵਿੱਚ ਕੇਂਦਰ ਸਰਕਾਰ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
He assured the retiring members that the doors of Parliament and PMO are always open for them, and urged them to continue sharing their thoughts on vital issues of the day.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੇਵਾਮੁਕਤ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਲੋਕ ਸਭਾ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਦਵਾਰ ਉਨ੍ਹਾਂ ਲਈ ਹਮੇਸ਼ਾਂ ਖੁੱਲ੍ਹੇ ਰਹਿਣਗੇ।
Prime Minister has also spoken to Jammu and Kashmir Governor Shri NN Vohra and Chief Minister Ms Mehbooba Mufti and assured all possible assistance required.
ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਦੇ ਰਾਜਪਾਲ ਸ਼੍ਰੀ ਐੱਨ ਐੱਨ ਵੋਹਰਾ ਅਤੇ ਮੁੱਖ ਮੰਤਰੀ ਸੁਸ਼੍ਰੀ ਮਹਿਬੂਬਾ ਮੁਫਤੀ ਨਾਲ ਵੀ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਲੋੜੀਂਦੀ ਹਰ ਸੰਭਵ ਸਹਾਇਤਾ ਦਾ ਯਕੀਨ ਦਿਵਾਇਆ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading