Advertisement - Remove

desire - Example Sentences

Popularity:
Difficulty:
ਡਿਜ਼ਾਇਅਰ
The two leaders noted the current level of bilateral trade and expressed the desire to enhance and diversify the trade basket including addressing the trade imbalance and to facilitate trade between the two countries.
ਦੋਹਾਂ ਨੇਤਾਵਾਂ ਨੇ ਦੁਵੱਲੇ ਕਾਰੋਬਾਰ ਦੇ ਵਰਤਮਾਨ ਪੱਧਰ ਦਾ ਜਾਇਜ਼ਾ ਲਿਆ ਅਤੇ ਵਪਾਰ ਬਾਸਕੇਟ ਨੂੰ ਵਧਾਉਣ ਅਤੇ ਉਸ ਵਿੱਚ ਵਿਵਿਧਤਾ ਲਿਆਉਣ ਦੀ ਇੱਛਾ ਪ੍ਰਗਟਾਈ। ਇਸ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਅਸੰਤੁਲਨ ਨੂੰ ਦੂਰ ਕਰਨ ਅਤੇ ਦੋਹਾਂ ਦੇਸ਼ਾਂ ਦਰਮਿਆਨ ਕਾਰੋਬਾਰ ਸੁਵਿਧਾ ਨੂੰ ਸ਼ਾਮਲ ਕੀਤਾ ਗਿਆ।
I found in President Lukashenku matching enthusiasm and desire to scale up our partnership for the benefit of our people.
ਮੈਂ ਰਾਸ਼ਟਰਪਤੀ ਲੁਕਾਸ਼ੈਂਕੋ ਵਿੱਚ ਭਰਪੂਰ ਉਤਸ਼ਾਹ ਅਤੇ ਸਾਡੇ ਲੋਕਾਂ ਦੇ ਲਾਭ ਲਈ ਸਾਡੀ ਭਾਈਵਾਲੀ ਨੂੰ ਅੱਗੇ ਵਧਾਉਣ ਦੀ ਇੱਛਾ ਦੇਖੀ ਹੈ।

Today, during our discussion with the business leaders of both the countries, we felt that they have a strong desire to constantly increase the business to business collaboration for mutual benefit.
ਅੱਜ ਦੋਨੋਂ ਦੇਸ਼ਾਂ ਦੇ ਕਾਰੋਬਾਰੀ ਨੇਤਾਵਾਂ ਨਾਲ ਆਪਣੀ ਗੱਲਬਾਤ ਦੌਰਾਨ ਅਸੀਂ ਮਹਿਸੂਸ ਕੀਤਾ ਕਿ ਉਨਾਂ ਵਿੱਚ ਪਰਸਪਰ ਲਾਭ ਲਈ ਕਾਰੋਬਾਰੀ ਸਹਿਯੋਗ ਲਈ ਕਾਰੋਬਾਰ ਨੂੰ ਲਗਾਤਾਰ ਵਧਾਉਂਦੇ ਰਹਿਣ ਦੀ ਪੁਰਜ਼ੋਰ ਇੱਛਾ ਹੈ।

I will convey to the new Maldivian Government of Mr. Solih the desire of my Government to work closely for realisation of their developmental priorities, especially in areas of infrastructure, health care, connectivity and human resource development.
ਮੈਂ ਸ਼੍ਰੀ ਸੋਲਿਹ ਦੀ ਨਵੀਂ ਮਾਲਦੀਵ ਸਰਕਾਰ ਨੂੰ ਦੱਸਣਾ ਚਾਹਾਂਗਾ ਕਿ ਮੇਰੀ ਸਰਕਾਰ ਉਨ੍ਹਾਂ ਦੀਆਂ ਵਿਕਾਸ ਸਬੰਧੀ ਪ੍ਰਾਥਮਿਕਤਾਵਾਂ ਦੀ ਪੂਰਤੀ ਲਈ, ਖਾਸ ਕਰਕੇ ਬੁਨਿਆਦੀ ਢਾਂਚੇ, ਸਿਹਤ ਦੇਖਭਾਲ, ਕਨੈਕਟੀਵਿਟੀ ਅਤੇ ਮਾਨਵ ਸੰਸਾਧਨ ਵਿਕਾਸ ਦੇ ਖੇਤਰ ਵਿੱਚ ਬੜੀ ਬਰੀਕੀ ਨਾਲ ਕੰਮ ਕਰਨ ਦੀ ਇੱਛਾ ਰੱਖਦੀ ਹੈ।

The business leaders expressed their desire to prepare a roadmap to achieve the target of $ 500 billion in bilateral trade and expand meaningfully their CSR activities in India.
ਕਾਰੋਬਾਰੀ ਨੇਤਾਵਾਂ ਨੇ ਦੁਵੱਲੇ ਵਪਾਰ ਵਿੱਚ 500 ਬਿਲੀਅਨ ਡਾਲਰ ਦੇ ਟੀਚੇ ਨੂੰ ਪ੍ਰਾਪਤ ਕਰਨ ਅਤੇ ਭਾਰਤ ਵਿੱਚ ਉਨ੍ਹਾਂ ਦੀਆਂ ਸੀਐੱਸਆਰ (CSR) ਗਤੀਵਿਧੀਆਂ ਦੇ ਅਰਥਪੂਰਨ ਵਿਸਤਾਰ ਲਈ ਇੱਕ ਰੂਪ ਰੇਖਾ ਤਿਆਰ ਕਰਨ ਦੀ ਆਪਣੀ ਇੱਛਾ ਪ੍ਰਗਟਾਈ।
They were marked by the desire to do more.
ਇਸ ਵਿੱਚ ਹੋਰ ਵੀ ਕੁਝ ਕਰਨ ਦੀ ਇੱਛਾ ਝਲਕਦੀ ਸੀ।
Both the countries desire to further strengthen cooperation in fighting international criminality and serious organized crime.
ਦੋਵੇਂ ਦੇਸ਼ ਅੰਤਰਰਾਸ਼ਟਰੀ ਅਪਰਾਧ ਅਤੇ ਗੰਭੀਰ ਸੰਗਠਤ ਅਪਰਾਧਾਂ ਨਾਲ ਲੜਨ ਵਿੱਚ ਸਹਿਯੋਗ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading