Advertisement - Remove

labor - Example Sentences

Popularity:
Difficulty:
ਲੇਬਰ / ਲੈਬਰ
In such areas, availability of trucks and labor for loading and unloading has been a huge problem.
ਅਜਿਹੇ ਖੇਤਰਾਂ ਵਿੱਚ, ਲੋਡਿੰਗ ਅਤੇ ਅਨਲੋਡਿੰਗ ਲਈ ਟਰੱਕਾਂ ਅਤੇ ਲੇਬਰ ਦੀ ਉਪਲਬਧਤਾ ਇੱਕ ਵੱਡੀ ਸਮੱਸਿਆ ਰਹੀ ਹੈ।
Amongst the major State level success stories, was the inter-State movement of students and handling of migrant labor issues in which the District Collectors and States played a significant part.
ਰਾਜ ਪੱਧਰ ਦੀਆਂ ਪ੍ਰਮੁੱਖ ਸਫਲਤਾ ਕਹਾਣੀਆਂ ਵਿੱਚ ਵਿਦਿਆਰਥੀਆਂ ਦੇ ਅੰਤਰ-ਰਾਜੀ ਆਵਾਗਮਨ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਨੂੰ ਹੱਲ ਕੀਤਾ ਜਾਣਾ, ਜਿਸ ਵਿੱਚ ਜ਼ਿਲ੍ਹਾ ਕਲੈਕਟਰਾਂ ਅਤੇ ਰਾਜਾਂ ਨੇ ਅਹਿਮ ਭੂਮਿਕਾ ਨਿਭਾਈ।
This campaign is dedicated for our labor brothers and sisters, for the youth, sisters and daughters living in our villages.
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਾਡੇ ਮਜ਼ਦੂਰਾਂ ਭਰਾਵਾਂ ਤੇ ਭੈਣਾਂ ਲਈ, ਸਾਡੇ ਪਿੰਡਾਂ ਵਿੱਚ ਵੱਸਦੇ ਨੌਜਵਾਨਾਂ, ਭੈਣਾਂ ਤੇ ਧੀਆਂ ਨੂੰ ਸਮਰਪਿਤ ਹੈ।
He said the UP Government acted very promptly in providing free rations to the poor and the migrant labor under the Pradhan Mantri Garib Kalyan Anna Yojana.
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਗ਼ਰੀਬਾਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਵਿੱਚ ਰਾਸ਼ਨ ਮੁਹੱਈਆ ਕਰਵਾਉਣ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਬੇਹੱਦ ਤਤਪਰਤਾ ਨਾਲ ਕੰਮ ਕੀਤਾ ਹੈ।
Therefore, a lot of attention has been given to student education and Dignity of Labor in National Education Policy.
ਇਸ ਲਈ, ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵਿਦਿਆਰਥੀ ਦੀ ਸਿੱਖਿਆ ਤੇ ਕਿਰਤੀਆਂ ਦੇ ਸਵੈਮਾਣ ਉੱਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਗਿਆ ਹੈ।
Advertisement - Remove
He also noted that the Migrant labor problem has seen an ease with the issuance of latest guidelines by Ministry of Home Affairs.
ਉਨ੍ਹਾਂ ਇਹ ਵੀ ਨੋਟ ਕੀਤਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਵੀ ਗ੍ਰਹਿ ਮੰਤਰਾਲੇ ਦੀਆਂ ਤਾਜ਼ਾ ਹਦਾਇਤਾਂ ਜਾਰੀ ਹੋਣ ਨਾਲ ਹੱਲ ਹੋ ਗਈ ਹੈ।
He said that more than 30 lakh migrant labor from all over the country returned to their villages in UP in the last few weeks.
ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਤੋਂ 30 ਲੱਖ ਤੋਂ ਅਧਿਕ ਪ੍ਰਵਾਸੀ ਸ਼੍ਰਮਿਕ ਪਿਛਲੇ ਕੁਝ ਹਫ਼ਤਿਆਂ ਵਿੱਚ ਉੱਤਰ ਪ੍ਰਦੇਸ਼ ਵਿੱਚ ਆਪਣੇ ਪਿੰਡ ਪਰਤ ਆਏ।
Manish Sabharwal, Chairman, TeamLease, said, Online dispute resolution can be very substantive for India as it will bring the labor market outsiders back into the labor force.
ਟੀਮਲੀਜ਼ ਦੇ ਚੇਅਰਮੈਨ ਮਨੀਸ਼ ਸੱਭਰਵਾਲ ਨੇ ਕਿਹਾ, ‘ਔਨਲਾਈਨ ਵਿਵਾਦ ਹੱਲ ਭਾਰਤ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦਾ ਹੈ ਕਿਉਂਕਿ ਇਹ ਕਿਰਤ ਬਜ਼ਾਰ ਦੇ ਬਾਹਰੀ ਲੋਕਾਂ ਨੂੰ ਕਿਰਤ ਸ਼ਕਤੀ ਵਿੱਚ ਵਾਪਸ ਲਿਆਏਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading