language - Example Sentences

Popularity:
Difficulty:
ਲੈਂਗਗ੍ਵਜ / ਲੈਂਗਗ੍ਵਿਜ / ਲੈਂਗਗ੍ਵਿਜ
Universalism: COVID-19 does not see race, religion, colour, caste, creed, language or border before striking.
ਸਰਬਵਿਆਪਕਤਾ: ਕੋਵਿਡ19 ਆਪਣਾ ਹਮਲਾ ਕਰਨ ਲਈ ਕਿਸੇ ਨਸਲ, ਧਰਮ, ਰੰਗ, ਜਾਤ, ਸੰਪਰਦਾਇ, ਭਾਸ਼ਾ ਜਾਂ ਸਰਹੱਦ ਨੂੰ ਨਹੀਂ ਵੇਖਦਾ।
She was assisted by a sign language expert interpreting the proceedings for participants who are hearing impaired.
ਉਸ ਦੀ ਸਹਾਇਤਾ ਸੰਕੇਤ ਭਾਸ਼ਾ ਮਾਹਿਰ ਨੇ ਕੀਤੀ ਜੋ ਨਾ ਸੁਣ ਸਕਣ ਵਾਲੇ ਭਾਗੀਦਾਰਾਂ ਨੂੰ ਦੂਜਿਆਂ ਦੀ ਗੱਲ ਸਮਝਾ ਰਹੇ ਸਨ।
The broadcast made by these CRSs are in local language and dialect, so it has more impact on the community.
ਇਨ੍ਹਾਂ ਕਮਿਊਨਿਟੀ ਰੇਡੀਓ ਸਟੇਸ਼ਨਾਂ ਵੱਲੋਂ ਕੀਤੇ ਜਾਦੇ ਪ੍ਰਸਾਰਣ ਸਥਾਨਕ ਭਾਸ਼ਾ ਤੇ ਉਪਭਾਸ਼ਾ ਵਿੱਚ ਹੁੰਦੇ ਹਨ, ਤਾਂ ਸਥਾਨਕ ਭਾਈਚਾਰੇ ਉੱਤੇ ਉਸ ਦਾ ਵੱਧ ਅਸਰ ਪੈ ਸਕੇ।
Shri Nishank said that it is great pleasure to know that under Vidya Daan 2.0 Rotary International will provide the e - content in Hindi language to NCERT for classes I to II for all subjects.
ਸ਼੍ਰੀ ਨਿਸ਼ੰਕ ਨੇ ਕਿਹਾ ਕਿ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਵਿਦਿਆ ਦਾਨ 2.0 ਅਧੀਨ ਰੋਟਰੀ ਇੰਟਰਨੈਸ਼ਨਲ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਸਾਰੇ ਵਿਸ਼ਿਆਂ ਲਈ ਐੱਨਸੀਈਆਰਟੀ ਨੂੰ ਹਿੰਦੀ ਭਾਸ਼ਾ ਵਿੱਚ ਈਪਾਠ ਸਮੱਗਰੀ ਮੁਹੱਈਆ ਕਰਵਾਏਗਾ।
The Prime Minister said that the Government of India does not discriminate between faith, gender, caste, creed or language and is guided by the desire to empower 130 crore Indians and our guiding light is the Constitution of India.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਆਸਥਾ, ਲਿੰਗ, ਜਾਤ, ਪੰਥ ਜਾਂ ਭਾਸ਼ਾ ਦਰਮਿਆਨ ਭੇਦਭਾਵ ਨਹੀਂ ਕਰਦੀ ਹੈ। ਸਾਡੀ 130 ਕਰੋੜ ਭਾਰਤੀਆਂ ਨੂੰ ਸਸ਼ਕਤ ਬਣਾਉਣ ਦੀ ਇੱਛਾ ਹੈ ਅਤੇ ਸਾਡਾ ਮਾਰਗਦਰਸ਼ਕ ‘ਭਾਰਤ ਦਾ ਸੰਵਿਧਾਨ’ ਹੈ।
In Mongolian Language Kanjur means Concise Orders the words of Lord Buddha.With the inspiration of the Prime Minister Shri Narendra Modi, the Mongolian Kanjur are being reprinted by the National Mission for Manuscripts under the direction of Professor LokeshChandra.
ਮੰਗੋਲਿਆਈ ਭਾਸ਼ਾ ਵਿੱਚ ‘ਕੰਜੁਰ‘ ਦਾ ਅਰਥ ਭਗਵਾਨ ਬੁੱਧ ਦੇ ਸ਼ਬਦ ਅਰਥਾਤ ‘ਸੰਖਿਪਤ ਆਦੇਸ਼‘ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰੇਰਣਾ ਤੋਂ ਮੰਗੋਲਿਆਈ ਕੰਜੁਰ ਦਾ ਪ੍ਰੋਫੈਸਰ ਲੋਕੇਸ਼ ਚੰਦਰ ਦੇ ਦਿਸ਼ਾ-ਨਿਰਦੇਸ਼ ਤਹਿਤ ਰਾਸ਼ਟਰੀ ਪਾਂਡੁਲਿਪੀ ਮਿਸ਼ਨ ਦੁਆਰਾ ਪੁਨਰਮੁਦਰਣ ਕੀਤਾ ਜਾ ਰਿਹਾ ਹੈ।
In the Mongolian language Kanjur means Concise Orders- the words of Lord Buddha in particular.
ਮੰਗੋਲਿਆਈ ਭਾਸ਼ਾ ਵਿੱਚ ‘ਕੰਜੂਰ‘ ਦਾ ਅਰਥ ਹੁੰਦਾ ਹੈ ‘ਸੰਖੇਪ ਆਦੇਸ਼’ ਜੋ ਵਿਸ਼ੇਸ਼ ਰੂਪ ਨਾਲ ਭਗਵਾਨ ਬੁੱਧ ਦੇ ਸ਼ਬਦ ਹੁੰਦੇ ਹਨ।
The language of the Kanjur is Classical Mongolian.The Mongolian Kanjur is a source of providing a cultural identity to Mongolia.
ਕੰਜੂਰ ਦੀ ਭਾਸ਼ਾ ਸ਼ਾਸਤਰੀ ਮੰਗੋਲਿਆਈ ਹੈ। ਮੰਗੋਲਿਆਈ ਕੰਜੂਰ ਮੰਗੋਲਿਆ ਨੂੰ ਇੱਕ ਸੱਭਿਆਚਾਰਕ ਪਹਿਚਾਣ ਉਪਲੱਬਧ ਕਰਵਾਉਣ ਦਾ ਸਰੋਤ ਹੈ।
Appreciating Sri Jaya Chamarajas mastery over Sanskrit language and his outstanding oratory skills, Shri Naidu said his Jaya Chamaraja Grantha Ratna Mala series has greatly enriched Kannada language and literature.
ਸ਼੍ਰੀ ਜਯ ਚਾਮਰਾਜਾ ਦੀ ਸੰਸਕ੍ਰਿਤ ਭਾਸ਼ਾ ਤੇ ਮੁਹਾਰਤ ਅਤੇ ਉਨ੍ਹਾਂ ਦੇ ਵਿਲੱਖਣ ਭਾਸ਼ਣ ਸਕਿੱਲਸ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਦੀ ‘ਜਯ ਚਾਮਰਾਜਾ ਗਰੰਥ ਰਤਨ ਮਾਲਾ’ ਲੜੀ ਨੇ ਕੰਨੜ ਭਾਸ਼ਾ ਅਤੇ ਸਾਹਿਤ ਨੂੰ ਅਮੀਰ ਬਣਾਇਆ ਹੈ।
These countries develop the thinking and understanding of the youth in their own language and also emphasize on other languages to communicate with the world.
ਇਹ ਦੇਸ਼ ਆਪਣੇ ਦੇਸ਼ ਵਿੱਚ ਨੌਜਵਾਨਾਂ ਦੀ ਸੋਚ ਅਤੇ ਸਮਝ ਨੂੰ ਆਪਣੀ ਭਾਸ਼ਾ ਵਿੱਚ ਵਿਕਸਿਤ ਕਰਦੇ ਹਨ ਅਤੇ ਦੁਨੀਆ ਨਾਲ ਸੰਵਾਦ ਲਈ ਦੂਜੀਆਂ ਭਾਸ਼ਾਵਾਂ ‘ਤੇ ਵੀ ਬਲ ਦਿੰਦੇ ਹਾਂ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading