language - Example Sentences

Popularity:
Difficulty:
ਲੈਂਗਗ੍ਵਜ / ਲੈਂਗਗ੍ਵਿਜ / ਲੈਂਗਗ੍ਵਿਜ
His Jaya Chamaraja Grantha Ratna Malaseries has greatly enriched Kannada language and literature.
ਉਨ੍ਹਾਂ ਦੀ ‘ਜਯਾ ਚਾਮਰਾਜਾ ਗਰੰਥ ਰਤਨ ਮਾਲਾ’ ਸੀਰੀਜ਼ਨੇ ਕੰਨੜ ਭਾਸ਼ਾ ਅਤੇ ਸਾਹਿਤ ਨੂੰ ਬਹੁਤ ਸਮ੍ਰਿੱਧ ਬਣਾਇਆ ਹੈ।
Addressing online the participants in the 'World Telugu Cultural Fest' being organized in San Francisco, the USA today, Shri Naidu stressed that language is more than a mere instrument of expression.
ਅੱਜ ਅਮਰੀਕਾ ਦੇ ਸ਼ਹਿਰ ਸਾਨ ਫ਼੍ਰਾਂਸਿਸਕੋ ਵਿਖੇ ਆਯੋਜਿਤ ਕੀਤੇ ਜਾ ਰਹੇ ‘ਵਰਲਡ ਤੇਲਗੂ ਕਲਚਰਲ ਫ਼ੈਸਟ’ (ਵਿਸ਼ਵ ਤੇਲਗੂ ਸੱਭਿਆਚਾਰਕ ਮੇਲਾ) ਵਿੱਚ ਭਾਗੀਦਾਰਾਂ ਨੂੰ ਔਨਲਾਈਨ ਸੰਬੋਧਨ ਕਰਦਿਆਂ ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਆਖਿਆ ਕਿ ਭਾਸ਼ਾ ਸਿਰਫ਼ ਆਪਣੇ ਵਿਚਾਰ ਪ੍ਰਗਟਾਉਣ ਤੋਂ ਅਗਾਂਹ ਦੀ ਚੀਜ਼ ਹੈ।
Every language is an outcome of an evolutionary process drawing from other languages during the long period of interaction with others, he observed.
ਉਨ੍ਹਾਂ ਕਿਹਾ ਕਿ ਹਰੇਕ ਭਾਸ਼ਾ ਇੱਕ ਵਿਕਾਸਮੁਖੀ ਪ੍ਰਕਿਰਿਆ ਦਾ ਨਤੀਜਾ ਹੈ ਜੋ ਇੱਕਦੂਜੇ ਨਾਲ ਲੰਮੇ ਸਮੇਂ ਤੱਕ ਗੱਲ ਕਰਨ ਨਾਲ ਵਿਕਸਤ ਹੁੰਦੀ ਹੈ।
That is why I say, you are what your language is and vice versa."
ਇਸੇ ਲਈ ਮੈਂ ਆਖਦਾ ਹਾਂ ਕਿ ਤੁਸੀਂ ਉਹੀ ਹੋ ਜੋ ਤੁਹਾਡੀ ਭਾਸ਼ਾ ਹੈ।’ ****
Referring to the clarion call of Do or Die given by Mahatma Gandhi on August 8, 1942, Shri Naidu noted that the apostle of non-violence using such a language rattled the British who were forced to uit India, five years later.
8 ਅਗਸਤ, 1942 ਨੂੰ ਮਹਾਤਮਾ ਗਾਂਧੀ ਦੁਆਰਾ ਦਿੱਤੇ ਗਏ ‘ਕਰੋ ਜਾਂ ਮਰੋ’ ਦੇ ਸਪਸ਼ਟ ਸੱਦੇ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਤਰ੍ਹਾਂ ਦੀ ਭਾਸ਼ਾ ਦਾ ਉਪਯੋਗ ਕਰਨ ਵਾਲੀ ਅਹਿੰਸਾ ਨੇ ਪੰਜ ਸਾਲਾਂ ਵਿੱਚ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ।
Rebutting the apprehension that removing article 370 would destroy Kashmiri culture, Shri Shah said that all states have preserved their culture and language after becoming a part of the Union of India.
ਇਨ੍ਹਾਂ ਸ਼ੰਕਿਆਂ ਨੂੰ ਦੂਰ ਕਰਦਿਆਂ ਕਿ ਧਾਰਾ 370 ਖਤਮ ਹੋਣ ਨਾਲ ਕਸ਼ਮੀਰੀ ਸੱਭਿਆਚਾਰ ਤਬਾਹ ਹੋ ਜਾਵੇਗਾ, ਸ਼੍ਰੀ ਸ਼ਾਹ ਨੇ ਕਿਹਾ ਕਿ ਸਾਰਿਆਂ ਰਾਜਾਂ ਨੇ ਭਾਰਤ ਦਾ ਅੰਗ ਬਣਨ ਤੋਂ ਬਾਅਦ ਆਪਣੇ ਸੱਭਿਆਚਾਰ ਅਤੇ ਭਾਸ਼ਾ ਨੂੰ ਬਚਾ ਕੇ ਰੱਖਿਆ ਹੋਇਆ ਹੈ।
Ties of culture and language connect our societies for hundreds of years.
ਸੱਭਿਆਚਾਰ ਅਤੇ ਭਾਸ਼ਾ ਦੀਆਂ ਗੰਢਾਂ ਨੇ ਸਾਡੇ ਸਮਾਜਾਂ ਨੂੰ ਸੈਂਕੜੇ ਸਾਲਾਂ ਤੋਂ ਆਪਸ ਵਿੱਚ ਬੰਨ੍ਹਿਆ ਹੋਇਆ ਹੈ।
And the youngsters explained in such a simple language that even I could understand.
ਅਤੇ ਮੈਨੂੰ ਇੰਨੀ ਸਰਲ ਭਾਸ਼ਾ ਵਿੱਚ ਤੁਹਾਡੇ ਨੌਜਵਾਨਾਂ ਨੇ ਸਮਝਾਇਆ ਕਿ ਮੈਨੂੰ ਵੀ ਸਮਝ ਆ ਗਿਆ ਕਿ ਹਾਂ ਇਹ ਤਾਂ ਮੈਂ ਵੀ ਕਰ ਸਕਦਾ ਹਾਂ ।
Observing that language was the lifeline of a civilization, he said it denotes the identity, culture and traditions of the people.
ਇਹ ਵੇਖਦਿਆਂ ਕਿ ਭਾਸ਼ਾ ਇੱਕ ਸੱਭਿਅਤਾ ਦੀ ਜੀਵਨ ਰੇਖਾ ਹੈ, ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਪਛਾਣ, ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਦਰਸਾਉਂਦੀ ਹੈ।
He elaborated that language is manifestation of culture and a system of values over a long period of time and it epitomizes the personality types typical to respective cultures.
ਉਨ੍ਹਾਂ ਵਿਸਥਾਰ ’ਚ ਜਾਂਦਿਆਂ ਕਿਹਾ ਕਿ ਭਾਸ਼ਾ ਤੋਂ ਸੱਭਿਆਚਾਰ ਦਾ ਪ੍ਰਗਟਾਵਾ ਹੁੰਦਾ ਹੈ ਤੇ ਇਹ ਲੰਮੇ ਸਮੇਂ ਦੌਰਾਨ ਕਦਰਾਂਕੀਮਤਾਂ ਦੀ ਇੱਕ ਪ੍ਰਣਾਲੀ ਹੈ ਅਤੇ ਇਹ ਸਬੰਧਤ ਸੱਭਿਆਚਾਰਾਂ ਨਾਲ ਜੁੜੀਆਂ ਖ਼ਾਸ ਕਿਸਮ ਦੀਆਂ ਸ਼ਖ਼ਸੀਅਤਾਂ ਦੀ ਪ੍ਰਤੀਕ ਹੈ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading