language - Example Sentences

ਲੈਂਗਗ੍ਵਜ / ਲੈਂਗਗ੍ਵਿਜ / ਲੈਂਗਗ੍ਵਿਜ
And now I am confident that Thirukkural's translation into Thai language will also greatly benefit the people of this land.
ਅਤੇ ਹੁਣ ਥਿਰੁਲਕੁਰਾਲ ਦੇ ਥਾਈ ਭਾਸ਼ਾ ਵਿੱਚ ਅਨੁਵਾਦ ਨਾਲ ਮੈਨੂੰ ਵਿਸ਼ਵਾਸ ਹੈ ਕਿ ਇਸ ਭੂ-ਭਾਗ ਦੇ ਲੋਕਾਂ ਨੂੰ ਵੀ ਬਹੁਤ ਲਾਭ ਹੋਵੇਗਾ।
To ensure a common sign language for all the Divyangs across the country, our Government has established the Indian Sign Language Research and Training Centre.
ਦੇਸ਼ ਭਰ ਦੇ ਸਾਰੇ ਦਿੱਵਯਾਂਗਾਂ ਲਈ ਇੱਕ ਕੌਮਨ ਸਾਈਨ ਲੈਂਗਵੇਜ ਹੋਵੇ, ਇਸ ਦੇ ਲਈ ਸਰਕਾਰ ਨੇ ਇੰਡੀਅਨ ਸਾਈਨ ਲੈਂਰਵੇਜ ਰਿਸਰਚ ਐਂਡ ਟ੍ਰੇਨਿੰਗ ਸੈਂਟਰ ਦੀ ਸਥਾਪਨਾ ਕੀਤੀ ਹੈ।
The Buddhist community have their origin from Thailand and speak a dialect similar to Thai language and still follow customs and traditions of the Tai race.
ਬੋਧੀ ਭਾਈਚਾਰੇ ਦਾ ਮੂਲ ਥਾਈਲੈਂਡ ਨਾਲ ਸਬੰਧਿਤ ਹੈ ਅਤੇ ਉਹ ਥਾਈ ਭਾਸ਼ਾ ਨਾਲ ਮਿਲਦੀ ਭਾਸ਼ਾ ਬੋਲਦੇ ਹਨ ਅਤੇ ਤਾਈ-ਜਾਤੀ ਦੀਆਂ ਰਵਾਇਤਾਂ ਦੀ ਪਾਲਣਾ ਕਰਦੇ ਹਨ।
Multilingualism and the power of language Assessment Reforms NEP 2020 envisages a shift from summative assessment to regular and formative assessment, which is more competency-based, promotes learning and development, and tests higher-order skills, such as analysis, critical thinking, and conceptual clarity.
ਬਹੁਭਾਸ਼ਾ ਵਾਦ ਤੇ ਭਾਸ਼ਾ ਦੀ ਤਾਕਤ ਮੁੱਲਾਂਕਣ ਵਿੱਚ ਸੁਧਾਰ ‘ਰਾਸ਼ਟਰੀ ਸਿੱਖਿਆ ਨੀਤੀ 2020’ ਵਿੱਚ ਯੋਗਾਤਮਕ ਮੁੱਲਾਂਕਣ ਦੀ ਥਾਂ ਨਿਯਮਿਤ ਤੇ ਰਚਨਾਤਮਕ ਮੁੱਲਾਂਕਣ ਨੂੰ ਅਪਣਾਉਣ ਦੀ ਕਲਪਨਾ ਕੀਤੀ ਗਈ ਹੈ, ਜੋ ਮੁਕਾਬਲਤਨ ਵਧੇਰੇ ਯੋਗਤਾਅਧਾਰਿਤ ਹੈ, ਸਿੱਖਣ ਦੇ ਨਾਲਨਾਲ ਆਪਣਾ ਵਿਕਾਸ ਕਰਨ ਨੂੰ ਹੁਲਾਰਾ ਦਿੰਦਾ ਹੈ ਤੇ ਉੱਚਪੱਧਰੀ ਕੌਸ਼ਲ ਜਿਵੇਂ ਕਿ ਵਿਸ਼ਲੇਸ਼ਣ ਸਮਰੱਥਾ, ਜ਼ਰੂਰੀ ਚਿੰਤਨਵਿਚਾਰ ਕਰਨ ਦੀ ਸਮਰੱਥਾ ਤੇ ਵਿਚਾਰਕ ਸਪਸ਼ਟਤਾ ਦਾ ਮੁੱਲਾਂਕਣ ਕਰਦਾ ਹੈ।
Folk singers and dancers have developed their own style by using the language of the local people.
ਲੋਕ ਗਾਇਕਾਂ, ਨਰਤਕਾਂ ਨੇ ਸਥਾਨਕ ਲੋਕਾਂ ਦੀਆਂ ਗੱਲਾਂ ਦਾ ਉਪਯੋਗ ਕਰਦੇ ਹੋਏ ਆਪਣੀ ਸ਼ੈਲੀ ਦਾ ਨਿਰਮਾਣ ਕੀਤਾ ਹੈ ।
It is going to decide the fate of the future generations of 21st century, so we will not let it to be defined by the language of politics.
ਇਹ 21ਵੀਂ ਸਦੀ ਦੀ ਭਵਿੱਖ ਦੀ ਪੀੜ੍ਹੀ ਦੀ ਕਿਸਮਤ ਦਾ ਨਿਰਮਾਣ ਕਰਨ ਵਾਲੇ ਹਨ। ਇਸ ਲਈ ਸਿਆਸਤ ਦੀ ਭਾਸ਼ਾ ਨਾਲ ਅਸੀਂ ਆਪਣੇ ਆਪ ਨੂੰ ਨਹੀਂ ਜੋੜਾਂਗੇ।
We may not know the language but the scent, the sense of belongingness will give us a new energy, a new strength.
ਭਾਸ਼ਾ ਨਹੀਂ ਵੀ ਆਉਂਦੀ ਹੋਵੇਗੀ ਲੇਕਿਨ ਆਪਣੇਪਣ ਦੀ ਮਹਿਕ ਸਾਨੂੰ ਨਵੀਂ ਊਰਜਾ, ਨਵੀਂ ਤਾਕਤ ਦੇਵੇਗੀ।
And they do this in a language that is universal.
ਅਤੇ ਉਹ ਅਜਿਹਾ ਇਸ ਭਾਸ਼ਾ ਵਿੱਚ ਕਰਦੀ ਹੈ, ਜੋ ਸਰਵਵਿਆਪਕ ਹੈ।
And yet cinema is a language in itself.
ਫਿਰ ਵੀ, ਸਿਨੇਮਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ।
Hindi cinema has probably done more than any other institution to popularise Hindi as a language across the country.
ਹਿੰਦੀ ਸਿਨੇਮਾ ਨੇ ਸ਼ਾਇਦ ਕਿਸੇ ਵੀ ਹੋਰ ਸੰਸਥਾਨ ਨਾਲੋਂ ਦੇਸ਼ ਭਰ ਵਿੱਚ ਇੱਕ ਭਾਸ਼ਾ ਦੇ ਰੂਪ ਵਿੱਚ ਹਿੰਦੀ ਨੂੰ ਲੋਕਪ੍ਰਿਅ ਬਣਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਦਿੱਤਾ ਹੈ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading