language - Example Sentences

Popularity:
Difficulty:
ਲੈਂਗਗ੍ਵਜ / ਲੈਂਗਗ੍ਵਿਜ / ਲੈਂਗਗ੍ਵਿਜ
As Prime Minister Oli Ji said just a while ago that it is very easy to understand Nepali language and the people of Gujarat.
ਸਤਿਕਾਰਯੋਗ ਓਲੀ ਜੀ ਨੇ ਜੋ ਕਿਹਾ ਕਿ ਨੇਪਾਲੀ ਭਾਸ਼ਾ ਅਤੇ ਸਾਨੂੰ ਗੁਜਰਾਤ ਵਾਲਿਆਂ ਨੂੰ ਸਮਝਣਾ ਬਹੁਤ ਸਰਲ ਹੁੰਦਾ ਹੈ ।
India being an immediate neighbour with whom Bangladesh not only shares a long border but also culture, traditions and language will be looking towards India to import the items it needs.
ਭਾਰਤ ਉਸ ਦਾ ਨਾਲ ਲਗਦਾ ਗੁਆਂਢੀ ਦੇਸ਼ ਹੈ, ਜਿਸ ਦੇ ਨਾਲ ਨਾ ਸਿਰਫ਼ ਬੰਗਲਾਦੇਸ਼ ਦੀ ਹੱਦ ਲਗਦੀ ਹੈ, ਬਲਕਿ ਸੱਭਿਆਚਾਰ, ਪਰੰਪਰਾਵਾਂ ਅਤੇ ਭਾਸ਼ਾ ਦੀ ਦ੍ਰਿਸ਼ਟੀ ਤੋਂ ਆਪਣੀ ਜ਼ਰੂਰਤ ਦੀਆਂ ਵਸਤੂ ਦੇ ਆਯਾਤ ਲਈ ਵੀ ਉਹ ਭਾਰਤ ਵੱਲ ਦੇਖਦਾ ਹੈ।
On 26th January, 2019, DD News will carry the sign language interpretation of the commentary on their channel from 9:00 AM to 11.25 AM (or till the end).
ਇਸੇ ਤਰ੍ਹਾਂ ਡੀਡੀ ਨਿਊਜ਼ 26 ਜਨਵਰੀ, 2019 ਨੂੰ 9 ਵਜੇ ਸਵੇਰ ਤੋਂ ਲੈਕੇ 11:25 ਵਜੇ ਤੱਕ (ਜਾਂ ਪ੍ਰੋਗਰਾਮ ਦੀ ਸਮਾਪਤੀ ਤੱਕ) ਕਮੈਂਟਰੀ ਨੂੰ ਸੰਕੇਤਕ ਭਾਸ਼ਾ ਵਿੱਚ ਵੀ ਪ੍ਰਸਾਰਿਤ ਕਰੇਗਾ।
Speaking at the CHIRAGH concert of the South Asian Symphony Orchestra at the National Centre for the Performing Arts (NCPA), in Mumbai today, Shri Naidu said that music speaks a universal language and transcends geographical boundaries and unites people.
ਨਾਇਡੂ ਨੇ ਅੱਜ ਮੁੰਬਈ ਵਿੱਚ ਨੈਸ਼ਨਲ ਸੈਂਟਰ ਫਾਰ ਦ ਪਰਫਾਰਮਿੰਗ ਆਰਟਸ (ਐੱਨਸੀਪੀਏ) ਦੇ ਦੱਖਣ ਏਸ਼ਿਆਈ ਸਿੰਫਨੀ ਆਰਕੈਸਟਰਾ ਦੇ ਚਿਰਾਗ਼” ਸੰਗੀਤ ਸਮਾਰੋਹ ਦੇ ਅਵਸਰ ਉੱਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਗੀਤ ਦੀ ਭਾਸ਼ਾ ਸਰਬਵਿਆਪੀ ਅਤੇ ਭੂਗੋਲਿਕ ਸੀਮਾਵਾਂ ਤੋਂ ਪਰੇ ਹੈ।
He said that the young performers have proved that their music symbolizes the best of the human spirit and speaks the universal language of peace and harmony.
ਉਪ ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨ ਕਲਾਕਾਰਾਂ ਨੇ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਸੰਗੀਤ ਮਾਨਵੀ ਭਾਵਨਾ ਦਾ ਸਰਬ ਸ੍ਰੇਸ਼ਠ ਪ੍ਰਤੀਕ ਹੈ ਅਤੇ ਇਹ ਸ਼ਾਂਤੀ ਅਤੇ ਏਕਤਾ ਦੀ ਸਰਬਵਿਆਪੀ ਭਾਸ਼ਾ ਦਾ ਪ੍ਰਸਾਰ ਕਰਦਾ ਹੈ ।
It is important to not only take justice to the people, but also to make it understandable to litigating parties in a language they know.
ਉਨ੍ਹਾਂ ਨੇ ਕਿਹਾ ਕਿ ਇਹ ਨਾ ਕੇਵਲ ਲੋਕਾਂ ਨੂੰ ਨਿਆਂ ਦਿਵਾਉਣ, ਸਗੋਂ ਇਹ ਮੁਕੱਦਮੇ ਲੜ ਰਹੀਆਂ ਧਿਰਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਜਾਣਕਾਰੀ ਦੇਣ ਲਈ ਵੀ ਮਹੱਤਵਪੂਰਨ ਹੈ ।
The language of certified copies could be Malayalam in the Kerala High Court or Tamil in the Madras High Court, as the case may be.
ਉਨ੍ਹਾਂ ਕਿਹਾ ਕਿ ਹਰ ਮਾਮਲੇ ਦੇ ਅਨੁਰੂਪ ਇਨ੍ਹਾਂ ਪ੍ਰਮਾਣਿਤ ਕਾਪੀਆਂ ਦੀ ਭਾਸ਼ਾ ਕੇਰਲ ਹਾਈ ਕੋਰਟ ਵਿੱਚ ਮਲਿਆਲਮ ਤੇ ਮਦਰਾਸ ਹਾਈ ਕੋਰਟ ਵਿੱਚ ਤਮਿਲ ਹੋ ਸਕਦੀ ਹੈ ।
One of the earliest modernists in Indian art, he assimilated the idioms of the European modern visual language and yet was rooted in his own Indian ethos.
ਭਾਰਤੀ ਕਲਾ ਦੇ ਮੁੱਢਲੇ ਆਧੁਨਿਕ ਆਧੁਨਿਕਤਾਵਾਦੀਆਂ ਵਿੱਚੋਂ ਇੱਕ, ਉਨ੍ਹਾਂ ਨੇ ਯੂਰਪੀਅਨ ਆਧੁਨਿਕ ਵਿਜ਼ੂਅਲ ਭਾਸ਼ਾ ਦੇ ਮੁਹਾਵਰੇ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਫਿਰ ਵੀ ਇਸਦੀਆਂ ਜੜ੍ਹਾਂ ਉਨ੍ਹਾਂ ਦੀਆਂ ਆਪਣੀਆਂ ਭਾਰਤੀ ਨਸਲਾਂ ਵਿੱਚ ਪਈਆਂ ਹੋਈਆਂ ਸਨ।
The COVID Katha is being translated in the Khasi language of Meghalaya Tamil version is also coming up people are working on Bengali and Assamese versions on their own.
ਕੋਵਿਡ ਕਥਾ ਦਾ ਮੇਘਾਲਿਆ ਦੀ ਖਾਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ, ਤਮਿਲ ਸੰਸਕਰਣ ਵੀ ਆ ਰਿਹਾ ਹੈ, ਲੋਕ ਆਪਣੇ ਦਮ ’ਤੇ ਬੰਗਾਲੀ ਅਤੇ ਅਸਾਮੀ ਸੰਸਕਰਣ ’ਤੇ ਕੰਮ ਕਰ ਰਹੇ ਹਨ।
DAISY Study material for the differently abled is being developed on Digitally Accessible Information System (DAISY) and in sign language .
ਡੇਜ਼ੀ (DAISY) ਡਿਜੀਟਲ ਅਕਸੈਸੀਬਲ ਇਨਫਰਮੇਸ਼ਨ ਸਿਸਟਮ (ਡੇਜ਼ੀ) ’ਤੇ ਦਿੱਵਯਾਂਗਾਂ ਲਈ ਸੰਕੇਤਕ ਭਾਸ਼ਾ ਵਿੱਚ ਅਲੱਗ ਅਲੱਗ ਅਧਿਐਨ ਸਮੱਗਰੀ ਵਿਕਸਿਤ ਕੀਤੀ ਜਾ ਰਹੀ ਹੈ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading