Advertisement - Remove

recognize - Example Sentences

Popularity:
Difficulty:
ਰੇਕਗ੍ਨਾਇਜ਼
5. To recognize that tourism is a means to foster relationship between peoples of the two countries.
5. ਦੋਹਾਂ ਦੇਸ਼ਾਂ ਦੀ ਜਨਤਾ ਦਰਮਿਆਨ ਸਬੰਧਾਂ ਨੂੰ ਵਧਾਉਣ ਦੇ ਉਪਰਾਲਿਆਂ ਦੇ ਤੌਰ ’ਤੇ ਸੈਰ-ਸਪਾਟੇ ਨੂੰ ਮਾਨਤਾ ਦੇਣੀ
The objective of the MoU is to recognize the mutual benefit of Cooperation in the field of Civil Aviation having particular significance in establishing and improving Regional Air Connectivity in India.
ਇਸ ਸਮਝੋਤੇ ਦਾ ਉਦੇਸ਼ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਸਹਿਯੋਗ ਦੇ ਆਪਸੀ ਲਾਭ ਨੂੰ ਮਾਨਤਾ ਦੇਣਾ, ਭਾਰਤ ਵਿੱਚ ਖੇਤਰੀ ਹਵਾਈ ਕੁਨੈਕਟਿਵਿਟੀ ਨੂੰ ਸੁਧਾਰਨਾ ਹੈ।

Apart from this both sides will recognize the mutual benefits of environmental testing or approvals, flight simulators monitoring and approvals, aircraft maintenance facilities approvals, maintenance personnel approvals and aircrew members approvals.
ਇਸ ਤੋਂ ਇਲਾਵਾ ਦੋਵੇਂ ਧਿਰਾਂ ਵਾਤਾਵਰਣ ਜਾਂਚ ਜਾਂ ਪ੍ਰਵਾਨਗੀ, ਫਲਾਈਟ ਸਿਮੂਲੇਟਰਾਂ ਦੀ ਮਾਨੀਟ੍ਰਿੰਗ ਅਤੇ ਪ੍ਰਵਾਨਗੀ, ਹਵਾਈ ਜਹਾਜ਼ ਸਾਂਭ ਸੰਭਾਲ ਸਹੂਲਤ ਦੀ ਪੁਸ਼ਟੀ, ਅਤੇ ਸਾਂਭ ਸੰਭਾਲ ਅਮਲੇ ਅਤੇ ਹਵਾਈ ਅਮਲੇ ਦੇ ਮੈਂਬਰਾਂ ਦੀ ਪ੍ਰਵਾਨਗੀ ਦੀ ਵੀ ਪਛਾਣ ਕਰਨਗੀਆਂ।

Last but not the least I recognize the work of all those labourers who worked day and night during construction.
ਅੰਤ ਵਿੱਚ ਮੈਂ ਉਨ੍ਹਾਂ ਸਾਰੇ ਮਜ਼ਦੂਰਾਂ ਦੇ ਕੰਮ ਨੂੰ ਮਾਨਤਾ ਦਿੰਦਾ ਹਾਂ ਜਿਨ੍ਹਾਂ ਨੇ ਇਸ ਦੀ ਉਸਾਰੀ ਵਿੱਚ ਦਿਨ–ਰਾਤ ਕੰਮ ਕੀਤਾ ਹੈ।
After the collapse of Khmer Rouge regime, India was the first country to recognize the new government in 1981.
ਖਮੇਰ ਰੂਜ ਪ੍ਰਸ਼ਾਸਨ ਦੇ ਖਾਤਮੇ ਤੋਂ ਬਾਅਦ ਭਾਰਤ ਪਹਿਲਾ ਅਜਿਹਾ ਦੇਸ਼ ਸੀ ਜਿਸ ਨੇ ਕਿ ਨਵੀਂ ਸਰਕਾਰ ਨੂੰ 1981 ਵਿੱਚ ਮਾਨਤਾ ਦਿੱਤੀ।

Both India and Australia recognize the central value of education and innovation in the prosperity of our societies.
ਭਾਰਤ ਤੇ ਆਸਟ੍ਰੇਲੀਆ ਦੋਵੇਂ ਹੀ ਸਾਡੇ ਸਮਾਜਾਂ ਦੀ ਖੁਸ਼ਹਾਲੀ ਵਿੱਚ ਸਿੱਖਿਆ ਤੇ ਕਾਢ ਨਵੀਆਂ ਕਾਡਾਂ ਦੇ ਮੁੱਲਾਂ ਦੀ ਨੂੰ ਮਾਨਤਾ ਦਿੰਦੇ ਹਨ ।
We recognize the importance of working towards an international system based on international law, with the UN Charter as its fundamental cornerstone, which fosters cooperation and stability in a multipolar order.
ਅਸੀਂ ਅੰਤਰਰਾਸ਼ਟਰੀ ਕਾਨੂੰਨ ਉੱਤੇ ਅਧਾਰਤ ਅੰਤਰਰਾਸ਼ਟਰੀ ਸਿਸਟਮ ਲਈ ਕੰਮ ਕਰਨ ਦੀ ਅਹਿਮੀਅਤ ਨੂੰ ਮਾਨਤਾ ਦਿੰਦੇ ਹਾਂ, ਜਿਸ ਵਿੱਚ ਸੰਯੁਕਤ ਰਾਸ਼ਟਰ ਚਾਰਟਰ ਇੱਕ ਅਹਿਮ ਅਧਾਰ ਵਜੋਂ ਕੰਮ ਕਰ ਰਿਹਾ ਹੋਵੇ, ਜਿਸ ਨੇ ਕਿ ਬਹੁਧੁਰੀ ਢਾਂਚੇ ਵਿੱਚ ਸਹਿਯੋਗ ਪੈਦਾ ਕੀਤਾ ਹੋਵੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading