Advertisement - Remove

ਕਹਿਣਾ - Example Sentences

Popularity:
Difficulty:
kahiṇā  kahinaa
ਅਤੇ ਇਸ ਲਈ ਇਸ ਪੁਣੇ ਦੀ ਧਰਤੀ ਤੋਂ ਮੈਂ ਹਰ ਕਿਸੇ ਨੂੰ ਕਹਿਣਾ ਚਾਹੁੰਦਾ ਹਾਂ।
So from this Pune soil I want to appeal everyone that be a law respecting and following person.
ਮੈਂ ਸੰਸਦ ਵਿੱਚ ਕਹਿਣਾ ਚਾਹਾਂਗਾ ਕਿ ਭਾਰਤੀ ਰਾਸ਼ਟਰੀ ਕਾਂਗਰਸ ਨਹੀਂ ਚਾਹੁੰਦੀ ਕਿ ਸਾਡੀਆਂ ਹਥਿਆਰਬੰਦ ਸੈਨਾਵਾਂ ਸ਼ਕਤੀਸ਼ਾਲੀ ਬਣਨ।
I want to say it on the floor of the Parliament that the Indian National Congress does not want our armed forces to be strong.
ਮੈਂ ਮਜ਼ਦੂਰ ਭਾਈਆਂ-ਭੈਣਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ, ਤੁਹਾਡਾ ਬਹੁਤ ਸ਼ੋਸ਼ਣ ਹੋਇਆ ਹੈ।
I want to tell my worker brothers and sisters too that you have faced heavy exploitation.
ਬੇਸ਼ੱਕ ਉਹ ਵਿਸ਼ਵ ਬੈਂਕ ਹੋਵੇ, ਆਈਐੱਮਐੱਫ਼, ਕਰੈਡਿਟ ਏਜੰਸੀਆਂ, ਇੱਥੋਂ ਤੱਕ ਕਿ ਯੂਐੱਨ ਏਜੰਸੀਆਂ ਵੀ… ਇਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।
Whether it is the World Bank, IMF, credit agencies, even UN agencies… they all say India is growing rapidly.
ਮਾਹਿਰਾਂ ਦਾ ਕਹਿਣਾ ਹੈ ਕਿ ਕਾਲੇ ਧਨ ਦੀ ਅਰਥ ਵਿਵਸਥਾ ਸੁੰਗੜ ਗਈ ਹੈ, ਜ਼ਮੀਨਾਂ ਦੇ ਸੌਦਿਆਂ ਅਤੇ ਹੋਰਨਾਂ ਚੀਜ਼ਾਂ ਰਾਹੀਂ 10 ਤੋਂ 15 %,ਅਰਥ ਵਿਵਸਥਾ ਸੁੰਗੜ ਗਈ ਹੈ।
Experts say that the Black Money economy has shrunk, 10-15% economy has shrunk through land dealings and other things.
Advertisement - Remove
ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਦੀ ਪਵਿੱਤਰਤਾ ਨੂੰ ਕਮਜ਼ੋਰ ਕਰਨ ਲਈ ਕਿਸੇ ਨੂੰ ਵੀ ਕੁਝ ਕਹਿਣਾ ਜਾਂ ਕਰਨਾ ਨਹੀਂ ਚਾਹੀਦਾ।
He said that nobody should say or do anything to undermine the sanctity of these institutions.
ਉਹਨਾਂ ਦਾ ਕਹਿਣਾ ਸੀ ਕਿ ਸਮਰਾਟ ਸਕੰਦ ਗੁਪਤ ਨੇ ਭਾਰਤੀ ਸੰਸਕ੍ਰਿਤੀ, ਆਰਟ, ਸਾਹਿਤ ਅਤੇ ਸ਼ਾਸਨ ਪ੍ਰਣਾਲੀ ਨੂੰ ਹਮੇਸ਼ਾ ਲਈ ਬਚਾਉਣ ਦਾ ਕੰਮ ਕੀਤਾ ।
He added that in every field from art and architecture to trade and literature, India had achieved the pinnacle of civilization in the Gupta Era.
ਉਹਨਾਂ ਦਾ ਕਹਿਣਾ ਸੀ ਕਿ ਮਦਨ ਮੋਹਨ ਮਾਲਵੀਯ ਨੇ ਕਿਹਾ ਸੀ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡੀ ਸੰਸਕ੍ਰਿਤੀ ਵਿੱਚ ਹੈ ਜਿਹੜਾ ਪੂਰੀ ਤਰ੍ਹਾਂ ਸੱਚ ਹੈ ।
He said that now India, as the largest democracy in the world, is recognized as an important voice in global affairs.
ਤਮਿਲ ਨਾਡੂ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਰਾਜ ਨੂੰ ਬਲੱਡ ਪਲਾਜ਼ਮਾ ਇਲਾਜ ਦੇ ਟ੍ਰਾਇਲ ਸ਼ੁਰੂ ਕਰਨ ਦੀ ਇਜਾਜ਼ਤ ਇਕ ਹਫਤੇ ਵਿੱਚ ਮਿਲਣ ਦੀ ਆਸ ਹੈ।
TN Health Minister says State is expecting Centre's permission for blood plasma treatment trials in a week's time.
ਕਰਨਾਟਕ: ਗ੍ਰਾਮੀਣ ਵਿਕਾਸ ਮੰਤਰੀ ਦਾ ਕਹਿਣਾ ਹੈ ਕਿ ਰਾਜ ਮਨਰੇਗਾ ਤਹਿਤ ਮਹਾਰਾਸ਼ਟਰ ਤੋਂ ਪਰਤੇ ਪਰਵਾਸੀ ਮਜ਼ਦੂਰਾਂ ਨੂੰ ਨੌਕਰੀਆਂ ਉਪਲੱਬਧ ਕਰਾਉਣ ਲਈ ਤਿਆਰ ਹੈ।
Karnataka: Rural Development Minister says State ready to provide jobs for migrant labourers who returned from Maharashtra under MGNREGA.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading