Advertisement - Remove

ਆਉਣ - Example Sentences

Popularity:
Difficulty:
ā'uṇa  aauna
ਤੇਲੰਗਾਨਾ: ਸਿਹਤ ਮੰਤਰੀ ਇਤਾਲਾ ਰਾਜੇਂਦਰ ਨੇ ਕੋਵਿਡ -19 ਤੋਂ ਠੀਕ ਹੋਏ ਮਰੀਜ਼ਾਂ ਨੂੰ ਅੱਗੇ ਆਉਣ ਅਤੇ ਇਲਾਜ ਕਰਵਾ ਰਹੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਬੇਨਤੀ ਕੀਤੀ ਹੈ।
Telangana: Health Minister Eatala Rajender requested recovered Covid-19 patients to come forward and donate plasma to the ones undergoing treatment.
ਆਂਧਰ ਪ੍ਰਦੇਸ਼: ਰਾਜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਰਾਜ ਵਿੱਚ ਆਉਣ ਵਾਲੇ ਲੋਕਾਂ ਦੇ ਕੁਆਰੰਟੀਨ ਲਈ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿੱਚ 14 ਦਿਨਾਂ ਲਈ ਸਖ਼ਤ ਘਰੇਲੂ ਕੁਆਰੰਟੀਨ ਦੀ ਸਲਾਹ ਦਿੱਤੀ ਗਈ ਹੈ।
Andhra Pradesh:State issued fresh guidelines for quarantine of people coming into the state from various parts of the country and abroad, advising strict home quarantine for 14 days.
ਪੰਜਾਬ: 72 ਘੰਟਿਆਂ ਤੋਂ ਘੱਟ ਸਮੇਂ ਲਈ ਪੰਜਾਬ ਆਉਣ ਵਾਲੇ ਲੋਕਾਂ ਨੂੰ ਹੁਣ ਲਾਜ਼ਮੀ ਘਰੇਲੂ ਕੁਆਰੰਟੀਨ ਤੋਂ ਛੂਟ ਦਿੱਤੀ ਗਈ ਹੈ, ਅਤੇ ਉਨ੍ਹਾਂ ਨੂੰ ਸਿਰਫ਼ ਸਰਹੱਦੀ ਚੌਕੀ ’ਤੇ ਰਸਮੀ ਅੰਡਰਟੇਕਿੰਗ ਭਰਨ ਦੀ ਜ਼ਰੂਰਤ ਹੈ।
Punjab: Those coming to Punjab for less than 72 hours are now exempt from the mandatory home quarantine, and only need to submit a formal undertaking at the border check post.
ਇਹ ਰਿਆਇਤ ਪ੍ਰੀਖਿਆਵਾਂ ਲਈ ਆਉਣ ਜਾਣ ਵਾਲੇ ਵਿਦਿਆਰਥੀਆਂ ਜਾਂ ਕਾਰੋਬਾਰੀ ਯਾਤਰੀਆਂ ਆਦਿ ਦੀ ਸੁਵਿਧਾ ਲਈ ਦਿੱਤੀ ਗਈ ਸੀ, ਜਿਨ੍ਹਾਂ ਨੇ ਰਾਜ ਵਿੱਚ ਆਪਣੇ ਆਉਣ ਦੇ ਸਮੇਂ ਤੋਂ 72 ਘੰਟਿਆਂ ਦੇ ਅੰਦਰ ਵਾਪਸ ਜਾਣਾ ਹੈ।
It had been decided to provide this concession to facilitate students wishing to come for examinations or business travellersetc, whose stay in the state is less than 72 hours from the time of their arrival.
ਬੈਠੇ-ਬਿਠਾਏ ਲੋਕ ਉਨ੍ਹਾਂ ਦੇ ਪਾਸ ਕੰਮ ਲੈ ਕੇ ਦੇ ਆਉਣ ਲਗੇ।
People started coming to him to get their work done very frequently.
Advertisement - Remove
ਉਨ੍ਹਾਂ ਨੇ ਇਹ ਉਮੀਦ ਵੀ ਪ੍ਰਗਟਾਈ ਕਿ ਆਉਣ ਵਾਲੇ ਮਹੀਨਿਆਂ ਵਿੱਚ ਉਸ ਦੀਆਂ ਕਰਦਾਤਾ ਸੇਵਾਵਾਂ ਦੀ ਗਤੀ ਅਤੇ ਸੁਧਾਰ ਇਸ ਤਰ੍ਹਾਂ ਹੀ ਬਣਿਆ ਰਹੇਗਾ।
He also hoped that the Department would keep up the momentum and continue to improve its taxpayer services in the coming months.
ਇਸੇ ਤਰ੍ਹਾਂ ਨੌਰਥ ਈਸਟ ਦੇ ਹਰ ਰਾਜ ਦੀਆਂ ਰਾਜਧਾਨੀਆਂ ਨੂੰ ਆਉਣ ਵਾਲੇ 2 ਵਰ੍ਹਿਆਂ ਵਿੱਚ ਇੱਕ ਬਿਹਤਰੀਨ ਰੇਲ ਨੈੱਟਵਰਕ ਨਾਲ ਜੋੜਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।
Similarly, the work of connecting the capitals of every state of the North East with a good rail network in the coming 2 years is going on at a rapid pace.
ਆਉਣ ਵਾਲੇ ਹਫਤਿਆਂ ਵਿੱਚ ਇਸ ਨੂੰ 10 ਲੱਖ ਪ੍ਰਤੀਦਿਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
In the coming weeks, we are trying to upscale it to 10 lakh per day.
ਸਾਥੀਓ , ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਤਿਉਹਾਰ ਆਉਣ ਵਾਲੇ ਹਨ ।
Friends, Many festivals are lined up in the near future.
ਇਹ ਰੇਖਾਂਕਿਤ ਕਰਦੇ ਹੋਏ ਕਿ ਭਾਰਤ ਮਾਰੀਸ਼ਸ ਦੇ ਲੋਕਾਂ ਦੀਆਂ ਉਪਲਬਧੀਆਂ 'ਤੇ ਮਾਣ ਮਹਿਸੂਸ ਕਰਦਾ ਹੈ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਿਸ਼ਵਾਸ ਜਤਾਇਆ ਕਿ ਭਾਰਤ-ਮਾਰੀਸ਼ਸ ਸਾਂਝੇਦਾਰੀ ਨਿਸ਼ਚਿਤ ਤੌਰ 'ਤੇ ਆਉਣ ਵਾਲੇ ਵਰ੍ਹਿਆਂ ਵਿੱਚ ਹੋਰ ਵੀ ਨਵੀਆਂ ਉਚਾਈਆਂ 'ਤੇ ਪਹੁੰਚ ਜਾਵੇਗੀ।
Noting that India takes pride in the achievements of the people of Mauritius, Prime Minister Modi expressed his confidence that the India-Mauritius partnership is destined to soar even higher in the coming years.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading