Advertisement - Remove

ਆਉਣ - Example Sentences

ā'uṇa  aauna
ਅਤੇ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ, ਦੁਨੀਆ ਭਰ ਦੇ ਸਟੂਡੈਂਟਸ, ਦੁਨੀਆ ਭਰ ਦੇ ਡੈਮੋਕ੍ਰੈਟਸ, ਇਹ ਸਾਰੇ ਲੋਕ ਜੋ ਲੋਕਤੰਤਰ ਵਿੱਚ ਵਿਸ਼ਵਾਸ ਕਰਦੇ ਹਨ ਉਹ ਆਉਣ ਵਾਲੇ ਦਿਨਾਂ ਵਿੱਚ ਲੋਕਤੰਤਰ ਦਾ ਜੋ ਕੁੰਭ ਹੋਣ ਵਾਲਾ ਹੈ ਉਸ ਨੂੰ ਵੀ ਇੱਥੇ ਆ ਕੇ ਦੇਖਣ ।
Let the universities, students and democrats from all around the world who believe in democracy, witness and experience the Kumbh of democracy that is going to take place in the coming days.
ਪ੍ਰਧਾਨ ਮੰਤਰੀ ਨੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਜੀਨਬੇਕੋਵ ਦਾ ਗਰਮਜੋਸ਼ੀ ਨਾਲ ਧੰਨਵਾਦ ਕੀਤਾ ਅਤੇ ਕਿਰਗਿਜ਼ਸਤਾਨ ਆਉਣ ਦੇ ਸੱਦੇ ਲਈ ਉਨ੍ਹਾਂ ਦਾ ਆਭਾਰ ਪ੍ਰਗਟਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਤਸੁਕਤਾ ਨਾਲ ਇਸ ਯਾਤਰਾ ਦੀ ਉਡੀਕ ਕਰ ਰਹੇ ਹੈ।
He warmly thanked President Jeenbekov for his presence at the Swearing-in Ceremony, expressed his gratitude for the invitation to visit Kyrgyzstan and said that he looked forward to the visit eagerly.
ਉਨ੍ਹਾਂ ਕਿਹਾ ਕਿ ਇਹ ਕਦਮ ਆਉਣ ਵਾਲੇ ਦਿਨਾਂ ਵਿੱਚ ਪਾਣੀ ਸੰਭਾਲ, ਵਾਤਾਵਰਣ ਸੰਰੱਖਣ, ਪਾਣੀ ਦੀ ਬੱਚਤ ਕਰਨ, ਗੰਦੇ ਪਾਣੀ ਨੂੰ ਸਾਫ਼ ਕਰਨ ਅਤੇ ਸਿੰਚਾਈ ਸਬੰਧੀ ਨਵੀਆਂ ਖੋਜਾਂ ਸਮੇਤ ਚੌਗਿਰਦੇ ਦੀ ਵੱਖ-ਵੱਖ ਮੋਰਚਿਆਂ ਉੱਤੇ ਪੂਰੀ ਦੁਨੀਆ ਦਾ ਮਾਰਗ ਦਰਸ਼ਨ ਕਰੇਗਾ।
He said that this step will guide the entire world in coming days on various fronts of environment conservation including water conservation, water saving, waste water treatment, irrigation innovations etc.
ਇਹ ਤੈਅ ਕੀਤਾ ਗਿਆ ਹੈ ਕਿ ਆਉਣ ਵਾਲੇ 5 ਵਰ੍ਹਿਆਂ ਵਿੱਚ ਲਗਭਗ ਸਾਢੇ 3 ਲੱਖ ਕਰੋੜ ਰੁਪਏ ਇਸ ਪਾਣੀ ਦੇ ਅਭਿਆਨ ਉੱਤੇ ਖਰਚ ਕੀਤੇ ਜਾਣਗੇ ।
The Government will spend 3.5 lakh crore rupees for this, in the next five years.
ਆਉਣ ਵਾਲੇ 5 ਵਰ੍ਹਿਆਂ ਵਿੱਚ ਅਸੀਂ ਜਲ ਸੰਭਾਲ ਨੂੰ ਹੁਲਾਰਾ ਦੇਣ ਦੇ ਨਾਲ ਹੀ 15 ਕਰੋੜ ਘਰਾਂ ਨੂੰ ਪਾਣੀ ਦੀ ਸਪਲਾਈ ਨਾਲ ਜੋੜਨ ਵਾਲੇ ਹਾਂ।
In the next 5 years, apart from promoting water conservation, we are going to ensure water supply to 150 million homes.
Advertisement - Remove
ਆਉਣ ਵਾਲੇ 5 ਵਰ੍ਹਿਆਂ ਵਿੱਚ ਅਸੀਂ ਆਪਣੇ ਦੂਰ-ਦਰਾਜ ਦੇ ਪਿੰਡਾਂ ਵਿੱਚ ਸਵਾ ਲੱਖ ਕਿਲੋਮੀਟਰ ਤੋਂ ਜ਼ਿਆਦਾ ਨਵੀਆਂ ਸੜਕਾਂ ਬਣਾਉਣ ਜਾ ਰਹੇ ਹਾਂ।
In the next 5 years, we are going to build over 125,000 kilometers of new roads.
ਭੁੱਖ ਅਤੇ ਨੀਂਦ ਨੂੰ ਛੱਡ ਦੇਈਏ ਤਾਂ ਵੀ ਮੈਨੂੰ ਆਸ ਹੈ ਕਿ ਇਨੋਵੇਸ਼ਨ ਦਾ ਜੋਸ਼ ਅਤੇ ਉਤਕ੍ਰਿਸ਼ਟਤਾ ਦੀ ਪੈਰਵੀ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ।
Except for the hungry and no sleep part, I hope that spirit of innovating and pursuing excellence continues in the times to come.
ਭਾਈਓ ਅਤੇ ਭੈਣੋਂ, ਇੱਥੇ ਆਉਣ ਤੋਂ ਪਹਿਲਾਂ ਮੈਂ ਸਾਬਰਮਤੀ ਆਸ਼ਰਮ ਗਿਆ ਸਾਂ ।
Brothers and sisters, I had gone to the Sabarmati Ashram before coming here.
ਆਉਣ ਵਾਲੇ ਪੰਜ ਵਰ੍ਹਿਆਂ ਵਿੱਚ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਲਈ ਭਾਰਤ ਪੂਰੀ ਸ਼ਕਤੀ ਨਾਲ ਜੁਟਿਆ ਹੈ।
In the coming 5 years, India is dedicatedly working to become a 5 trillion economy.
ਇਸ ਵਿਸ਼ਵਾਸ ਦੇ ਨਾਲ ਇੱਕ ਵਾਰ ਫਿਰ ਆਪ ਸਭ ਦਾ ਇੰਨੀ ਵੱਡੀ ਸੰਖਿਆ ਵਿੱਚ ਇੱਥੇ ਆਉਣ ‘ਤੇ ਸਾਨੂੰ ਆਸ਼ਰੀਵਾਦ ਦੇਣ ਲਈ ਆਪ ਪਧਾਰੇ ਇਸ ਦੇ ਲਈ ਮੈਂ ਦਿਲ ਤੋਂ ਆਪ ਦਾ ਆਭਾਰ ਪ੍ਰਗਟ ਕਰਦਾ ਹਾਂ।
With this belief I Once again express my heartfelt gratitude to all of you for coming here in such large numbers to bless us.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading