Advertisement - Remove

ਜਾਂਚ - Example Sentences

Popularity:
Difficulty:
jān̄ca  jaancha
ਉਨ੍ਹਾਂ ਨੇ ਅਪਰਾਧਿਕ ਜਾਂਚ ਅਤੇ ਨਿਆਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਮਾਨਵ ਸੰਸਾਧਨ ਪੂਲ ਬਣਾਉਣ ਲਈ ਗੁਜਰਾਤ ਫੋਰੈਂਸਿਕ ਸਾਇੰਸਿਜ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ।
He complimented GFSU for creating an international human resource pool in the fields of criminal investigation and justice delivery.
ਇਸ ਸਮਝੌਤੇ ਨਾਲ ਸੀਮਾ ਕਰ ਅਪਰਾਧਾਂ ਦੀ ਰੋਕਥਾਮ ਅਤੇ ਜਾਂਚ ਲਈ ਪ੍ਰਾਸੰਗਿਕ ਜਾਣਕਾਰੀ ਉਪਲੱਬਧ ਕਰਾਉਣ ਵਿੱਚ ਮਦਦ ਮਿਲੇਗੀ।
The Agreement will help in the availability of relevant information for the prevention and investigation of Customs offences.
ਇਸ ਤੋਂ ਇਲਾਵਾ ਦੋਵੇਂ ਧਿਰਾਂ ਵਾਤਾਵਰਣ ਜਾਂਚ ਜਾਂ ਪ੍ਰਵਾਨਗੀ, ਫਲਾਈਟ ਸਿਮੂਲੇਟਰਾਂ ਦੀ ਮਾਨੀਟ੍ਰਿੰਗ ਅਤੇ ਪ੍ਰਵਾਨਗੀ, ਹਵਾਈ ਜਹਾਜ਼ ਸਾਂਭ ਸੰਭਾਲ ਸਹੂਲਤ ਦੀ ਪੁਸ਼ਟੀ, ਅਤੇ ਸਾਂਭ ਸੰਭਾਲ ਅਮਲੇ ਅਤੇ ਹਵਾਈ ਅਮਲੇ ਦੇ ਮੈਂਬਰਾਂ ਦੀ ਪ੍ਰਵਾਨਗੀ ਦੀ ਵੀ ਪਛਾਣ ਕਰਨਗੀਆਂ।
Apart from this both sides will recognize the mutual benefits of environmental testing or approvals, flight simulators monitoring and approvals, aircraft maintenance facilities approvals, maintenance personnel approvals and aircrew members approvals.

ਸਬੰਧਤ ਦੇਸ਼ਾਂ ਤੋਂ ਐੱਫਡੀਆਈ ਪ੍ਰਸਤਾਵਾਂ ਦੀ ਜਾਂਚ ਲਈ ਸਮਰੱਥ ਅਥਾਰਿਟੀ
Competent Authority for examining FDI proposals from countries of concern
Advertisement - Remove
ਇਹ ਕਮਿਸ਼ਨ ਰਾਜਾਂ ਅਤੇ ਕੇਂਦਰ ਸ਼ਾਸਤ ਖੇਤਰਾਂ ਦੇ ਜੁਡੀਸ਼ਲ ਅਧਿਕਾਰੀਆਂ ਦੀਆਂ ਤਨਖ਼ਾਹਾਂ ਅਤੇ ਸੇਵਾ ਸ਼ਰਤਾਂ ਦੇ ਮੌਜੂਦਾ ਢਾਂਚੇ ਦੀ ਜਾਂਚ ਕਰੇਗਾ।
It will examine the present structure of emoluments and conditions of service of Judicial Officers in the States and UTs.
ਦੂਜੇ, ਸਾਡੀ ਸਰਕਾਰ ਕਾਇਮ ਹੋਣ ਤੋਂ ਬਾਅਦ, ਸਾਡੀ ਕੈਬਿਨੇਟ ਨੇ ਪਹਿਲਾ ਫੈਸਲਾ ਕਾਲੇ ਧਨ ਨੂੰ ਵਾਪਸ ਲਿਆਉਣ ਲਈ ਇੱਕ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਦਾ ਹੀ ਲਿਆ ਸੀ; ਜਦ ਕਿ ਇਹ ਫੈਸਲਾ 2011 ‘ਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਵਜੂਦ ਮੁਲਤਵੀ ਪਿਆ ਸੀ।
Secondly, after our Government was formed, the first decision taken by our Cabinet was to form a Special Investigation Team to bring back Black Money which was pending despite Supreme Court’s 2011 order.
ਹੁਣ ਏਜੰਸੀਆਂ ਜਾਂਚ ਕਰ ਰਹੀਆਂ ਹਨ।
Now, agencies are probing.
ਇਸ ਸਬੰਧ ਵਿੱਚ ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਟੈਕਸ ਵਿਭਾਗਾਂ ਵਿੱਚ ਮਾਨਵ ਸੰਸਾਧਨ ਪ੍ਰਬੰਧਨ ਵਿੱਚ ਸੁਧਾਰ ਕੀਤਾ ਜਾਵੇ ਤਾਂਕਿ ਅੰਕੜਿਆਂ ਦੇ ਵਿਸ਼ਲੇਸ਼ਣ ਅਤੇ ਜਾਂਚ ਦਾ ਕੰਮ ਕਰਨ ਵਾਲਾ ਵਿੰਗ ਮਜ਼ਬੂਤ ਹੋ ਸਕੇ।
In this regard he also suggested complete reworking of human resource management in the tax departments to strengthen the data analytics and investigation wing.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading