Advertisement - Remove

ਢਾਂਚੇ - Example Sentences

ਕਮਾਂਡਰਾਂ ਨੇ ਰੱਖਿਆ ਮੰਤਰਾਲਾ ਦੁਆਰਾ ਐੱਮਰਜੈਂਸੀ ਵਿੱਤੀ ਸ਼ਕਤੀਆਂ ਦੇ ਹਾਲੀਆ ਵਿਕੇਂਦ੍ਰੀਕਰਨ ਦੀ ਪ੍ਰਸ਼ੰਸਾ ਕੀਤੀ ਜਿਸ ਨਾਲ ਜ਼ਰੂਰੀ ਮੈਡੀਕਲ ਸਪਲਾਈਜ਼ ਸਮੇਂ ਸਿਰ ਹਾਸਲ ਕਰਨ, ਹਸਪਤਾਲਾਂ ਦੇ ਸਿਹਤ ਢਾਂਚੇ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ।
The Commanders appreciated recent devolution of emergency financial powers by the Ministry of Defence that has ensured timely procurement of necessary medical supplies, to bolster the health infrastructure of the hospitals.
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ 2019-20 ਦੇ ਆਪਣੇ ਬਜਟ ਭਾਸ਼ਣ ਵਿੱਚ ਐਲਾਨ ਕੀਤਾ ਸੀ ਅਗਲੇ ਪੰਜ ਸਾਲਾਂ ਵਿੱਚ 100 ਲੱਖ ਕਰੋੜ ਰੁਪਏ ਢਾਂਚੇ ਉੱਤੇ ਨਿਵੇਸ਼ ਕੀਤੇ ਜਾਣਗੇ।
Union Finance Minister Smt. Nirmala Sitharaman in her Budget speech 2019-20 announced that Rs. 100 lakh crore would be invested on infrastructure over the next five years.
ਗੁਣਵੱਤਾਪੂਰਨ ਸਿੱਖਿਆ ’ਤੇ ਸਰਬਵਿਆਪੀ ਪਹੁੰਚ ਪ੍ਰਦਾਨ ਕਰਨ ਵਾਲੀ ਸਿੱਖਿਆ ਵਿੱਚ ਸਮਾਨਤਾ ਲਿਆਉਣ, ਮੁੱਢਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ, ਨਵੇਂ ਰਾਸ਼ਟਰੀ ਪਾਠਕ੍ਰਮ ਢਾਂਚੇ ਰਾਹੀਂ ਬਹੁ-ਭਾਸ਼ਾਈ, 21ਵੀਂ ਸਦੀ ਦੇ ਹੁਨਰ, ਖੇਡ ਅਤੇ ਕਲਾ ਦਾ ਸੁਮੇਲ, ਵਾਤਾਵਰਣ ਆਦਿ ਦੇ ਮੁੱਦਿਆਂ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
The focus was on bringing uniformity in education providing universal access to quality education, improving the quality of elementary education, through a new national curriculum framework that focuses on multi-linguistic, 21st century skills, integration of sport and art, environmental issues etc.
ਇਹ ਵੀ ਵਿਚਾਰ ਹੋਈ ਕਿ ਕਿਵੇਂ ਜ਼ਰੂਰੀ ਵਸਤਾਂ ਕਾਨੂੰਨ ਨੂੰ ਮੌਜੂਦਾ ਸਮੇਂ ਅਨੁਸਾਰ ਅਨੁਕੂਲ ਬਣਾਇਆ ਜਾ ਸਕਦਾ ਹੈ ਤਾਕਿ ਉਤਪਾਦਨ ਤੋਂ ਬਾਅਦ ਦੇ ਖੇਤੀਬਾੜੀ ਢਾਂਚੇ ਨੂੰ ਲਾਭ ਮਿਲ ਸਕੇ ਅਤੇ ਵਸਤਾਂ ਅਧਾਰਿਤ ਮਾਰਕਿਟ ਉੱਤੇ ਸਕਾਰਾਤਮਕ ਪ੍ਰਭਾਵ ਪੈ ਸਕੇ।
It was also deliberated how it is pertinent to make Essential Commodities Act compatible with present times so that large scale private investment in post-production agriculture infrastructure is incentivized and also has a positive effect on commodity derivative markets.
ਹਾਲਾਂਕਿ, ਲੀ - ਆਇਓਨ ਬੈਟਰੀਆਂ ਸਬੰਧੀ ਕੁਝ ਗੰਭੀਰ ਚਿੰਤਾਵਾਂ ਹਨ, ਜਿਵੇਂ ਕਿ ਸੁਰੱਖਿਆ ਜੋਖ਼ਮ, ਸੀਮਤ ਸਰੋਤ ਸਪਲਾਈ, ਵਧੇਰੇ ਲਾਗਤ, ਅਤੇ ਰੀਸਾਈਕਲਿੰਗ ਢਾਂਚੇ ਦੀ ਘਾਟ।
However, there are some serious concerns regarding Li-ion batteries, such as safety risk, limited resource supply, high cost, and lack of recycling infrastructure.
Advertisement - Remove
ਪ੍ਰਧਾਨ ਮੰਤਰੀ ਨੇ ਹੈਲਥ ਕੇਅਰ, ਇਸ ਦੇ ਢਾਂਚੇ ਅਤੇ ਸਭ ਲੋਕਾਂ ਤੱਕ ਇਸ ਦੀ ਪਹੁੰਚ ਲਈ ਚਾਰ ਪੜਾਵੀ ਰਣਨੀਤੀ ਦਾ ਸੱਦਾ ਦਿੱਤਾ।
Prime Minister called for a four pillared strategy to improve the health care, its infrastructure and its access to one and all.
ਤਿੰਨ ਸਕੀਮਾਂ ਮਿਲਕੇ ਵੱਡੇ ਪੱਧਰ ਉੱਤੇ ਇਲੈਕਟ੍ਰੌਨਿਕਸ ਨਿਰਮਾਣ, ਕਲਪੁਰਜ਼ਿਆਂ ਦੀ ਘਰੇਲੂ ਸਪਲਾਈ ਚੇਨ ਅਤੇ ਸਟੇਟ ਆਫ ਦਿ ਆਰਟ ਢਾਂਚੇ ਅਤੇ ਸਾਂਝੀਆਂ ਸੁਵਿਧਾਵਾਂ ਵੱਡੇ ਯੂਨਿਟਾਂ ਅਤੇ ਉਨ੍ਹਾਂ ਦੇ ਸਪਲਾਈ ਚੇਨ ਭਾਈਵਾਲਾਂ ਦਾ ਪ੍ਰਬੰਧ ਕਰਨਗੀਆਂ।
The three Schemes together will enable large scale electronics manufacturing, domestic supply chain of components and state-of-the-art infrastructure and common facilities for large anchor units and their supply chain partners.
ਉਨ੍ਹਾਂ ਸਿਹਤ ਸੰਭਾਲ਼ ਢਾਂਚੇ ਵਿੱਚ ਟੈਸਟਿੰਗ ਨੂੰ ਤੇਜ਼ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਤਾਕਿ ਕੋਵਿਡ-19 ਕੇਸਾਂ ਦਾ ਵਧੀਆ ਕਲੀਨਿਕਲ ਪ੍ਰਬੰਧਨ ਹੋ ਸਕੇ ਅਤੇ ਮੌਤਾਂ ਦੀ ਦਰ ਵਿੱਚ ਕਮੀ ਆਵੇ।
He underscored the immediate need and importance of scaling up of testing with health infrastructure enhancements along with better clinical management of the COVID-19 cases for effective case management and reduction of fatality rate.
ਉਨ੍ਹਾਂ ਕਿਹਾ ਕਿ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਟੈਸਟਿੰਗ ਸੁਵਿਧਾਵਾਂ ਵਿੱਚ ਤੇਜ਼ੀ ਲਿਆਉਣ ਲਈ ਦਿੱਲੀ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
All support is being extended to Delhi for the strengthening of health infrastructure and augmentation of testing facilities, Dr Harsh Vardhan stated during the VC.
ਉਨ੍ਹਾਂ ਇਹ ਵੀ ਕਿਹਾ ਕਿ ਆਈਜੀਐਕਸ ਰਾਹੀਂ ਲਿਕੁਈਫਾਈਡ ਕੁਦਰਤੀ ਗੈਸ (ਐੱਲਐੱਨਜੀ) ਟਰਮੀਨਲਾਂ, ਗੈਸ ਪਾਈਪ ਲਾਈਨਾਂ, ਸੀਜੀਡੀ ਦੇ ਮੁੱਢਲੇ ਢਾਂਚੇ ਵਿੱਚ ਵੱਡੀ ਪੱਧਰ ਤੇ ਸਰਮਾਏਕਾਰੀ ਅਤੇ ਬਜ਼ਾਰ ਸੰਚਾਲਤ ਮੁੱਲ ਵਿਵਸਥਾ ਦੀ ਇਜਾਜ਼ਤ ਦਿੱਤੇ ਜਾਣ ਨਾਲ ਭਾਰਤ ਦੇ ਵਿਜ਼ਨ ਨੂੰ ਸਾਕਾਰ ਰੂਪ ਦਿਤਾ ਜਾ ਸਕੇਗਾ।
He also said that through IG, India's vision on mega investments on Liquefied Natural Gas (LNG) terminals, gas pipelines, CGD infrastructure and permission for market driven price mechanism will be materialized.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading