ਢਾਂਚੇ - Example Sentences ਖੁਰਾਕ ਪ੍ਰੋਸੈੱਸਿੰਗ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਖੇਤਰ ਵਿੱਚ ਢਾਂਚੇ ਦੀ ਘਾਟ ਕਾਰਨ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ।
Emphasizing the importance of food processing, the Prime Minister said lack of infrastructure is leading to huge losses in the agriculture sector.
ਖੁਰਾਕ ਪ੍ਰੋਸੈੱਸਿੰਗ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਖੇਤਰ ਵਿੱਚ ਢਾਂਚੇ ਦੀ ਘਾਟ ਕਾਰਨ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ।
Emphasizing the importance of food processing, the Prime Minister said lack of infrastructure is leading to huge losses in the agriculture sector.
ਮੈਂ ਸਮਝਦਾ ਹਾਂ ਕਿ ਇੱਕ ਪੋਰਟਲ ਦਾ ਵਿਕਾਸ ਵਿਗਿਆਨਕ ਢਾਂਚੇ ਨੂੰ ਸਾਂਝਾ ਕਰਨ ਲਈ ਕੀਤਾ ਜਾਂਦਾ ਹੈ। ਇਸ ਨਾਲ ਸੋਮਿਆਂ ਨੂੰ ਸਾਂਝਾ ਕਰਨ ਅਤੇ ਉਨ੍ਹਾਂ ਨੂੰ ਨਿਪੁੰਨਤਾ ਅਤੇ ਪਾਰਦਰਸ਼ਤਾ ਨਾਲ ਨੱਥੀ ਕਰਨਾ ਚਾਹੀਦਾ ਹੈ।
I understand that a portal is being developed for sharing of scientific infrastructure that would allow transparent and efficient tagging and sharing of resources.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਢਾਂਚੇ ਦਾ ਵਿਕਾਸ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾਵੇ।
The Prime Minister said that the Government is working to ensure that infrastructure is developed keeping in mind futuristic requirements.
ਪ੍ਰਸਤਾਵਿਤ ਰੈਗੂਲੇਟਰੀ ਢਾਂਚੇ ਜਾਂ ਵਿਵਸਥਾ ਨਾਲ ਪਾਰਦਰਸ਼ਿਤਾ ਦੇ ਨਾਲ - ਨਾਲ ਆਮ ਜਨਤਾ ਦੇ ਹਿਤਾਂ ਦੀ ਸੰਭਾਲ ਲਈ ਜਵਾਬਦੇਹੀ ਸੁਨਿਸ਼ਚਿਤ ਹੋਵੇਗੀ ।
The proposed regulatory structure will enable transparency and accountability for protecting the interest of the general public.
ਪ੍ਰਸਤਾਵਿਤ ਰੈਗੂਲੇਟਰੀ ਢਾਂਚੇ ਜਾਂ ਵਿਵਸਥਾ ਨਾਲ ਪਾਰਦਰਸ਼ਿਤਾ ਦੇ ਨਾਲ – ਨਾਲ ਆਮ ਜਨਤਾ ਦੇ ਹਿਤਾਂ ਦੀ ਸੰਭਾਲ ਲਈ ਜਵਾਬਦੇਹੀ ਸੁਨਿਸ਼ਚਿਤ ਹੋਵੇਗੀ ।
The proposed regulatory structure will enable transparency and accountability for protecting the interest of the general public.
ਪ੍ਰਸਤਾਵਿਤ ਰੈਗੂਲੇਟਰੀ ਢਾਂਚੇ ਨਾਲ ਆਮ ਲੋਕਾਂ ਦੇ ਹਿਤਾਂ ਦੀ ਸੁਰੱਖਿਆ ਕਰਨ ਲਈ ਪਾਰਦਰਸ਼ਿਤਾ ਅਤੇ ਜਵਾਬਦੇਹੀ ਤੈਅ ਹੋਵੇਗੀ।
The proposed regulatory structure will enable transparency and accountability for protecting the interest of the general public.
2014 ਤੋਂ , ਜਦੋਂ ਮੇਰੀ ਸਰਕਾਰ ਨੇ ਸੱਤਾ ਸੰਭਾਲੀ ਸੀ, ਅਸੀਂ ਕੇਰਲ ਵਿੱਚ ਵਿਕਾਸ ਢਾਂਚੇ ਨੂੰ ਸਰਬਉੱਚ ਪਹਿਲ ਦਿੱਤੀ ।
Since May 2014, when my Government took over, we have given top priority to develop infrastructure in Kerala.
ਉਨ੍ਹਾਂ ਨੇ ਕਿਹਾ ਕਿ ਰਾਜਪਾਲ ਦੀ ਸੰਸਥਾ ਸੰਘੀ ਢਾਂਚੇ ਅਤੇ ਸਾਡੇ ਦੇਸ਼ ਦੇ ਸੰਵਿਧਾਨਕ ਢਾਂਚੇ ਦੇ ਅੰਦਰ ਵਿਚਰਨ ਲਈ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ।
He said the institution of Governor has a pivotal role to play within the federal structure and Constitutional framework of our country.
ਇਸ ਦੇ ਲਈ ਨੀਤੀ, ਢਾਂਚੇ ਅਤੇ ਕੁਨੈਕਟੀਵਿਟੀ ਦੀ ਸਹੂਲਤ ਦੀ ਲੋੜ ਹੈ ਅਤੇ ਨਾਲ ਹੀ ਸਰਕਾਰ ਤੋਂ ਇਲਾਵਾ ਇਲਾਕਿਆਂ ਦੇ ਸਹਿਯੋਗ ਦੀ ਵੀ ਲੋੜ ਹੈ।
It requires policy facilitation, infrastructure and connectivity links and fostering constituencies of support beyond Government.
SHABDKOSH Apps
Shabdkosh Premium
Ad-free experience & much more
Articles
Languages
Direct and Indirect speech
19 Aug 2021
Knowing how to use direct and indirect speech in English is considered important in spoken English. Read the article below and understand how to use…
Continue reading
Languages
Types of nouns
17 Aug 2021
Nouns are the largest group of words in any language. Understanding them and using them correctly while learning the language is considered very…
Continue reading
We provide a facility to save words in lists.
Basic Word Lists
Favourite Words
Recent Searches
Custom Word Lists
You can create your own lists to words based on topics.
Create a new list
Login/Register
To manage lists, a member account is necessary.
Login/Register