Advertisement - Remove

ਢਾਂਚੇ - Example Sentences

ਉਨ੍ਹਾਂ ਵਾਅਦਾ ਕੀਤਾ ਕਿ ਉਹ ਕਈ ਖੇਤਰਾਂ, ਜਿਵੇਂ ਕਿ ਪ੍ਰਦੂਸ਼ਣ ਕੰਟਰੋਲ, ਟਿਕਾਊ ਜੈਵ ਵਿਭਿੰਨਤਾ ਪ੍ਰਬੰਧਨ, ਰਸਾਇਣ ਅਤੇ ਕਚਰਾ ਪ੍ਰਬੰਧਨ, ਜਲਵਾਯੂ ਪਰਿਵਰਤਨ ਅਤੇ ਵੇਸਟ ਵਾਟਰ ਪ੍ਰਬੰਧਨ ਵਿੱਚ ਆਪਣੇ ਸਬੰਧਤ ਅਧਿਕਾਰੀਆਂ ਦਰਮਿਆਨ ਸਹਿਯੋਗ ਢਾਂਚੇ ਦੀ ਵਰਤੋਂ ਵਿੱਚ ਵਾਤਾਵਰਣ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹਨ।
They committed themselves to strengthening environmental partnership in areas such as pollution control, sustainable biodiversity management, chemical and waste management, climate change and waste water management, utilizing the cooperation framework between their relevant authorities.
ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਯੋਜਨਾ ਸ਼੍ਰੇਣੀ-2 ਅਤੇ ਸ਼੍ਰੇਣੀ-3 ਦੇ ਨਗਰਾਂ ਵਿੱਚ ਚਿਕਿਤਸਾ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਵੇਗੀ।
He said the recently launched Ayushman Bharat scheme will spur the development of medical infrastructure in the tier 2 and tier 3 cities.
ਭਾਰਤ ਇਹ ਵਿਖਾ ਸਕਦਾ ਹੈ ਕਿ ਕਿਸ ਤਰ੍ਹਾਂ ਨਾਲ ਅਜਿਹੇ ਡਿਜੀਟਲ ਢਾਂਚੇ ਨੂੰ ਨਵੇਂ ਮੋਬਿਲਿਟੀ ਬਿਜ਼ਨਸ ਮਾਡਲ ਨਾਲ ਜੋੜਿਆ ਜਾ ਸਕਦਾ ਹੈ।
India can demonstrate how such digital infrastructure can be combined with new mobility business models.

ਇਸ ਪ੍ਰਵਾਨਗੀ ਨਾਲ ਬੀਐੱਸਐੱਨਐੱਲ ਨੂੰ ਇਹ ਅਧਿਕਾਰ ਮਿਲ ਜਾਵੇਗਾ ਕਿ ਉਹ ਆਪਣੇ ਟੈਲੀਕਾਮ ਟਾਵਰ ਢਾਂਚੇ ਨੂੰ ਇੱਕ ਵੱਖਰੀ ਸਹਾਇਕ ਕੰਪਨੀ ਕਾਇਮ ਕਰਕੇ ਉਸ ਅਧੀਨ ਲਿਆ ਸਕੇਗੀ।
This approval authorizes BSNL to monetize its telecom tower infrastructure with the formation of a separate subsidiary company.
Advertisement - Remove
ਅਸੀਂ ਅਜਿਹੇ ਵਿਸ਼ਵ ਦੇ ਚਾਹਵਾਨ ਹਾਂ ਜੋ ਕਿ ਕਾਨੂੰਨ ਦੇ ਸ਼ਾਸਨ ਉੱਤੇ ਅਧਾਰਿਤ ਹੋਵੇ ਅਤੇ ਖੁੱਲ੍ਹੇ ਸਮੁੰਦਰ ਰਾਹੀਂ ਅਤੇ ਸਥਿਰ ਵਪਾਰ ਢਾਂਚੇ ਰਾਹੀਂ ਜੁੜਿਆ ਹੋਵੇ।
We pursue a world based on rule of law, and connected by open seas and a stable trade regime.

ਇਸਦਾ ਪ੍ਰਮੁੱਖ ਨਿਯਮ ਇਹ ਹੈ ਕਿ ਬਿਲ ਅਨਿਯਮਿਤ ਜਮ੍ਹਾਂ ਰਾਸ਼ੀ ਲੈਣ ਵਾਲੀਆਂ ਗਤੀਵਿਧੀਆਂ ਉੱਤੇ ਪਾਬੰਦੀ ਲਗਾਵੇਗਾ , ਇਸਨੂੰ ਵਰਤਮਾਨ ਕਾਨੂੰਨ ਅਤੇ ਨਿਆਂਇਕ ਢਾਂਚੇ ਦੀ ਬਜਾਏ ਸੰਭਾਵੀਅਪਰਾਧ ਮੰਨਿਆ ਜਾਵੇਗਾ, ਜੋ ਉਚਿਤ ਸਮਾਂ ਦੇ ਨਾਲ ਨਿਵੇਸ਼ ‘ਤੇ ਲਾਗੂ ਹੋਵੇਗਾ ।
The principle is that the Bill would ban unregulated deposit taking activities altogether, by making them an offence ex-ante, rather than the existing legislative-cum-regulatory framework which only comes into effect ex-post with considerable time lags.

ਪੰਚਾਇਤੀ ਰਾਜ ਸੰਸਥਾਵਾਂ ਅਤੇ ਭਾਈਚਾਰੇ ਦਾ ਪਲੇਟਫਾਰਮ ਕਾਇਮ ਕਰਨਾ ਤਾਂ ਕਿ ਪ੍ਰਾਇਮਰੀ ਸਿਹਤ ਸੇਵਾਵਾਂ ਅਤੇ ਢਾਂਚੇ ਦਾ ਸਹੀ ਪ੍ਰਬੰਧ ਹੋ ਸਕੇ।
• Set up a platform for involving the Panchayati Raj institutions and community in the management of primary health programmes and infrastructure.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading