Advertisement - Remove

ਭੇਜਿਆ - Example Sentences

Popularity:
Difficulty:
bhēji'ā  bhejiaa
2014 ਵਿੱਚ ਰਿਜ਼ਰਵ ਬੈਂਕ ਨੇ 5,000 ਅਤੇ 10,000 ਰੁਪਏ ਦੇ ਕਰੰਸੀ ਨੋਟਾਂ ਦਾ ਪ੍ਰਸਤਾਵ ਸਰਕਾਰ ਨੂੰ ਭੇਜਿਆ ਸੀ, ਜਿਸ ਨੂੰ ਸਾਡੀ ਸਰਕਾਰ ਨੇ ਵਿਚਾਰ-ਵਟਾਂਦਰੇ ਤੋਂ ਬਾਅਦ ਨਾਮਨਜ਼ੂਰ ਕਰ ਦਿੱਤਾ ਸੀ।
In 2014, the Reserve Bank sent a recommendation for issue of five thousand and ten thousand rupee notes.
ਇਹ ਉਹ ਸਮਾਂ ਸੀ, ਜਿੰਨੇ ਵੀ ਵੱਡੇ-ਵੱਡੇ ਦਿੱਗਜ ਨੇਤਾਵਾਂ ਦੇ ਨਾਂ ਅਸੀਂ ਸੁਣਦੇ ਹਾਂ, ਗਾਂਧੀ ਜੀ ਨੇ ਉਸ ਸਮੇਂ ਰਜਿੰਦਰ ਬਾਬੂ ਹੋਣ, ਅਚਾਰਿਆ ਕ੍ਰਿਪਲਾਣੀ ਜੀ ਹੋਣ, ਸਾਰਿਆਂ ਨੂੰ ਪਿੰਡਾਂ ਵਿੱਚ ਭੇਜਿਆ ਸੀ।
And that was the period when all the stalwarts, that we hear about today: Rajendra Babu, Acharya Kripalani Ji, and others were all sent to the villages by Gandhi Ji.
ਇਸ ਟਰਮੀਨਲ ਨਾਲ ਉਤਪਾਦਾਂ ਨੂੰ ਕੋਚੀ ਤਟ ਤੋਂ ਭੇਜਿਆ ਜਾ ਸਕੇਗਾ। ਸੜਕ ਮਾਰਗ ਦੀ ਤੁਲਨਾ ਵਿੱਚ ਟ੍ਰਾਂਸਪੋਰਟ ਖਰਚ ਵਿੱਚ ਕਮੀ ਆਵੇਗੀ।
With this terminal in place, products can be moved along the coast from Kochi, thereby also reducing the cost of movement by road.
ਕਿਸੇ ਰਿਚਾ ਆਨੰਦ ਜੀ ਨੇ ਮੈਨੂੰ ਇੱਕ ਸੁਆਲ ਭੇਜਿਆ ਹੈ:
One Richa Anand Ji has sent me this question: –
40 ਤੋਂ ਵੱਧ ਦੇਸ਼ਾਂ ਨੇ ਆਪਣੇ ਅਧਿਕਾਰਕ ਸ਼ਿਸ਼ਟਮੰਡਲਾਂ ਨੂੰ ਵੀ ਭੇਜਿਆ ਹੈ।
More than forty countries have sent their official delegations as well.
Advertisement - Remove
ਸੁਤੰਤਰ ਭਾਰਤ ਨੇ ਪੂਰੇ ਵਿਸ਼ਵ ਵਿੱਚ ਵੱਡੀ ਸੰਖਿਆ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਵਿੱਚ ਆਪਣੇ ਜਵਾਨਾਂ ਨੂੰ ਭੇਜਿਆ ਹੈ।
Independent India has also sent one of the largest numbers of UN Peace-Keepers to places all over the world.
ਸੁਤੰਤਰ ਭਾਰਤ ਨੇ ਪੂਰੇ ਵਿਸ਼ਵ ਵਿੱਚ ਵੱਡੀ ਸੰਖਿਆ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਵਿੱਚ ਆਪਣੇ ਜਵਾਨਾਂ ਨੂੰ ਭੇਜਿਆ ਹੈ।
Independent India has also sent one of the largest numbers of UN Peace-Keepers to places all over the world.
ਹੁਣ ਸਿੱਧਾ ਲਾਭ-ਤਬਦੀਲ ਕਰਕੇ ਭੇਜਿਆ ਜਾਂਦਾ ਹੈ।
Now it is sent by DBT.
15,00 ਲੀਟਰ ਸੈਨੇਟਾਈਜ਼ਰਾਂ ਦੀ ਪਹਿਲੀ ਖੇਪ 31 ਮਾਰਚ, 2020 ਨੂੰ ਕੋਰਡਾਈਟ ਫੈਕਟਰੀ ਅਰੁਵਨਕਾਡੂ (ਤਮਿਲ ਨਾਡੂ) ਤੋਂ ਭੇਜਿਆ ਗਿਆ।
First lot of 1,500 litres of sanitiser was sent on Mar 31, 2020 from Cordite Factory Aruvankadu (Tamil Nadu).
ਦੇਸ਼ ਭਰ ਵਿੱਚ ਅਨਾਜ ਭੰਡਾਰਾਂ ਦੀ ਢੋਆ- ਢੁਆਈ ਦੀ ਤੇਜ਼ ਰਫਤਾਰ ਨੂੰ ਕਾਇਮ ਰੱਖਦੇ ਹੋਏ, ਐੱਫਸੀਆਈ ਨੇ ਲੌਕਡਾਊਨ ਦੀ ਸ਼ੁਰੂਆਤ ਤੋਂ ਬਾਅਦ ਵਾਧੂ ਰਾਜਾਂ ਤੋਂ 2.2 ਮਿਲੀਅਨ ਟਨ ਅਨਾਜ ਭੇਜਿਆ ਹੈ।
Maintaining the quick pace of transportation of foodgrain stocks across the country, FCI has moved 2.2 Million tonnes from the surplus states since the beginning of lockdown.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading