Advertisement - Remove

ਭੇਜਿਆ - Example Sentences

Popularity:
Difficulty:
bhēji'ā  bhejiaa
ਕੋਵਿਡ-19 ਨਾਲ ਨਿਪਟਣ ਲਈ ਰਣਨੀਤੀ ਤਿਆਰ ਕਰਨ ਵਿੱਚ ਕੁਵੈਤ ਸਰਕਾਰ ਦੀ ਮਦਦ ਲਈ 15 ਮੈਂਬਰਾਂ ਦੀ ਮੈਡੀਕਲ ਟੀਮ ਨੂੰ ਇੱਕ ਪੀਸੀਆਰ ਮਸ਼ੀਨ ਅਤੇ ਡਾਇਗਨੌਸਟਿਕ ਕਿਟਸਸਹਿਤ ਕੁਵੈਤ ਭੇਜਿਆ ਗਿਆ ਹੈ।
A medical team of 15 members have been sent to Kuwait along with a PCR machine and diagnostic kits to help the Government of Kuwait in developing the strategy for handling COVID.
ਇਸ ਤੋਂ ਇਲਾਵਾ, ਕੋਵਿਡ ਨਾਲ ਸਬੰਧਿਤ ਲਗਭਗ 14,982 ਸ਼ਿਕਾਇਤਾਂ ਵਿਭਿੰਨ ਰਾਜ ਸਰਕਾਰਾਂ ਨੂੰ ਭੇਜੀਆਂ ਗਈਆਂ ਹਨ, ਜਦ ਕਿ ਹੋਰ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਵਿਭਿੰਨ ਕੇਂਦਰੀ ਮੰਤਰਾਲਿਆਂ ਕੋਲ ਭੇਜਿਆ ਗਿਆ ਸੀ।
Meanwhile, about 14,982 of COVID related grievances have been sent to different State Governments while other grievances were sent to different Central Ministries for redressal.
ਸ਼੍ਰੀ ਹਰਸ਼ ਵਰਧਨ ਕਿਹਾ ਕਿ ਪਹਿਲਾਂ ਕੋਵਿਡ 19 ਨਮੂਨਿਆਂ ਨੂੰ ਟੈਸਟਿੰਗ ਲਈ ਅਮਰੀਕਾ ਭੇਜਿਆ ਗਿਆ ਸੀ, ਜਿਸ ਨਾਲ ਨਤੀਜਿਆਂ ਨੂੰ ਕਾਫੀ ਸਮਾਂ ਲਗਦਾ ਸੀ, ਲੇਕਿਨ ਮੌਜੂਦਾ ਸਮੇਂ ਸੰਕਟ ਦੌਰਾਨ, ਭਾਰਤ ਨੇ ਨਮੂਨਿਆਂ ਦੀ ਟੈਸਟਿੰਗ ਲਈ ਲਗਭਗ 200 ਪ੍ਰਯੋਗਸ਼ਾਲਾਵਾਂ ਵਿਕਸਿਤ ਕਰ ਲਈਆਂ ਹਨ।ਇਸ ਤੋਂ ਇਲਾਵਾ ਭਾਰਤ ਨੇ ਇਸ ਖਤਰਨਾਕ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਹੀ ਸਮੇਂ ਤੇ ਲੌਕਡਾਊਨ ਲਾਗੂ ਕੀਤਾ।
Union Minister further said that, earlier the COVID-19 samples were sent to US for testing which took lot of time for results, but during the present crisis India has developed around 200 labs for testing samples.
ਆਈਸੀਐੱਮਆਰ ਨੇ ਸਾਰੇ ਰਾਜਾਂ ਨੂੰ ‘ਰੈਪਿਡ ਐਂਟੀਬਾਡੀ ਟੈਸਟ’ ਵਰਤਣ ਲਈ ਇੱਕ ਪ੍ਰੋਟੋਕੋਲ ਵੀ ਭੇਜਿਆ ਹੈ।
ICMR has forwarded a protocol for using Rapid Antibody Test to all States.
ਇਸ ਦੇ ਨਾਲ ਹੀ ਕੈਬਿਨੇਟ ਨੇ ਅੱਜ ਇੱਕ ਆਰਡੀਨੈਂਸ ਜਾਰੀ ਕਰਨ ਦੀ ਸਿਫ਼ਾਰਸ਼ ਕਰਦਿਆਂ ‘ਮਹਾਮਾਰੀ ਰੋਗ ਕਾਨੂੰਨ, 1897’ ਤਹਿਤ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ। ਆਈਸੀਐੱਮਆਰ ਨੇ ਸਾਰੇ ਰਾਜਾਂ ਨੂੰ ‘ਰੈਪਿਡ ਐਂਟੀਬਾਡੀ ਟੈਸਟ’ ਵਰਤਣ ਲਈ ਇੱਕ ਪ੍ਰੋਟੋਕੋਲ ਵੀ ਭੇਜਿਆ ਹੈ।
The Cabinet has recommended promulgating an Ordinance to ensure the safety of the doctors under the Epidemic Disease Act, 1897.ICMR has forwarded a protocol for using Rapid Antibody Test to all States.
Advertisement - Remove
ਫਸੇ ਹੋਏ ਮਛੇਰੇ, ਜੋ ਕਿ ਗੁਜਰਾਤ ਤੋਂ ਆਂਧਰਾ ਪਹੁੰਚੇ ਹਨ, ਦੀ ਟੈਸਟਿੰਗ ਹੋਵੇਗੀ ਅਤੇ ਜਿਨ੍ਹਾਂ ਦੇ ਟੈਸਟ ਨੈਗੇਟਿਵ ਆਏ ਉਨ੍ਹਾਂ ਨੂੰ ਹੀ ਘਰਾਂ ਵਿੱਚ ਭੇਜਿਆ ਜਾਵੇਗਾ।
Stranded fishermen who have reached Andhra from Gujarat will be tested and only those who tests negative will be sent home.
ਫਸੇ ਹੋਏ ਪ੍ਰਵਾਸੀ ਮਜ਼ਦੂਰ ਹੈਦਰਾਬਾਦ ਦੀਆਂ ਗਲੀਆਂ ਵਿੱਚ ਘੁੰਮ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਵਾਪਸ ਭੇਜਿਆ ਜਾਵੇ।
Stranded migrant workers hit Hyderabad streets, demanding to be sent back home.
33,000 ਪ੍ਰਵਾਸੀ ਮਜ਼ਦੂਰਾਂ ਨੂੰ ਤ੍ਰਿਪੁਰਾ ਤੋਂ ਉਨ੍ਹਾਂ ਦੇ ਰਾਜਾਂ ਵਿੱਚ ਵਾਪਸ ਭੇਜਿਆ ਜਾਵੇਗਾ।
Also 33,000 migrant workers to be sent back to their respective states from Tripura.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਕੋਵਿਡ-19 ਦੇ ਪ੍ਰਬੰਧਨ ਲਈ ਕੇਂਦਰੀ ਟੀਮਾਂ ਨੂੰ ਰਾਜਾਂ ਵਿੱਚ ਭੇਜਿਆ ਜਾ ਰਿਹਾ ਹੈ 1.
Ministry of Health and Family Welfare Central teams being sent to States to support in COVID-19 Management following States: 1.
ਉਨ੍ਹਾਂ ਨੂੰ ਵੀ 14 ਦਿਨਾਂ ਲਈ ਕੁਆਰੰਟੀਨ ਵਿੱਚ ਭੇਜਿਆ ਗਿਆ।
Only officials and inmates allowed to enter quarantine centres.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading