Advertisement - Remove

ਭੇਜਿਆ - Example Sentences

Popularity:
Difficulty:
bhēji'ā  bhejiaa
ਇਸ ਤੋਂ ਪਹਿਲਾਂ 13 ਮਈ, 2020 ਨੂੰ ਕੁੱਲ 242 ਫ਼ਸੇ ਵਿਅਕਤੀਆਂ ਨੂੰ ਲੱਦਾਖ ਭੇਜਿਆ ਗਿਆ ਸੀ।
Previously on 13.05.2020, a total of 242 stranded persons were sent to Ladakh.
ਵੇਰਵੇ ਜਮ੍ਹਾਂ ਕਰਨ ’ਤੇ, ਇੱਕ ਵਿਲੱਖਣ ਟ੍ਰੈਕਰ ਆਈਡੀ ਵਾਲੇ ਵਿਅਕਤੀਆਂ ਨੂੰ ਐੱਸਐੱਮਸੀ ਭੇਜਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਐੱਸਐੱਮਸੀ ਕੋਵਿਡ - 19 ਟ੍ਰੈਕਰ ਮੋਬਾਈਲ ਐਪ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ।
Upon submission of details, an SMC is sent to individuals with unique Tracker ID and are asked to download SMC COVID-19 Tracker Mobile App.
ਅਗਰ ਰਾਜਕੋਟ ਨੇ ਮੈਨੂੰ ਗਾਂਧੀਨਗਰ ਚੁਣ ਕੇ ਨਾ ਭੇਜਿਆ ਹੁੰਦਾ ਤਾਂ ਅੱਜ ਦੇਸ਼ ਨੇ ਮੈਨੂੰ ਦਿੱਲੀ ਨਾ ਪਹੁੰਚਾਇਆ ਹੁੰਦਾ ।
The country would not have sent me to Delhi had Rajkot not elected me and sent me to Gandhi Nagar.
ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਪੁਰੀ ਨੇ ਕਿਹਾ ਕਿ ਹਿਤਧਾਰਕਾਂ ਨਾਲ ਪਰਿਚਰਚਾ ਦੇ ਅਧਾਰ ‘ਤੇ ਪ੍ਰਾਪਤ ਸੁਝਾਵਾਂ ਨੂੰ ਸਮਾਰਟ ਸ਼ਹਿਰਾਂ ਦੇ ਮੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰੋਜੈਕਟ ਡਾਇਰੈਕਟਰਾਂ ਨੂੰ ਭੇਜਿਆ ਜਾਵੇਗਾ, ਤਾਕਿ ਉਹ ਇਨ੍ਹਾਂ ਸੁਝਾਵਾਂ ਨੂੰ ਆਪਣੀਆਂ ਯੋਜਨਾਵਾਂ ਵਿੱਚ ਸ਼ਾਮਲ ਕਰ ਸਕਣ।
The Minister pointed out that the 2030 Agenda for Sustainable Development with its 17 goals and 169 targets, has given the nations of the world a very ambitious framework with the underlying theme of Leave No One Behind.
ਅਰਜ਼ੀ ਵਾਪਸ ਲੈਣ ਦੇ ਕਾਰਜ ਦੀ ਸਫ਼ਤ ਸਮਾਪਤੀ ਤੋਂ ਬਾਅਦ ਅਰਜ਼ੀ ਵਾਪਸ ਲੈਣ ਵਾਲੇ ਉਮੀਦਵਾਰ ਨੂੰ ਅਰਜ਼ੀ ਵਾਪਸ ਲੈਣ ਦੀ ਪੁਸ਼ਟੀ ਲਈ ਐੱਸਐੱਮਐੱਸ ਭੇਜਿਆ ਜਾਵੇਗਾ।
On successful completion of withdrawal of application, email and SMS will be sent to the candidate to confirm the withdrawal.
Advertisement - Remove
ਕੋਕੀਨ ਅਤੇ ਮੇਥਮਫੇਟਾਮਾਈਨ ਨੂੰ ਭਾਰਤ ਤੋਂ ਆਸਟ੍ਰੇਲੀਆ ਭੇਜਿਆ ਗਿਆ ਸੀ ।
The shipments of cocaine and methamphetamine were sent from India to Australia.
ਰਾਸ਼ਟਰੀ ਮਹੱਤਵ ਦੇ ਇਸ ਵੱਡੇ ਕੰਮ ਨੂੰ ਪੂਰਾ ਕਰਨ ਲਈ 30 ਲੱਖ ਕਰਮਚਾਰੀਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਿਆ ਜਾਵੇਗਾ।
30 lakh field functionaries will complete this gigantic exercise of national importance, up from 28 lakh in 2011.
ਇਹ ਅਜਿਹੀ ਪਹਿਲੀ ਗੱਡੀ ਹੈ ਜਿਸ ਰਾਹੀਂ ਪ੍ਰਵਾਸੀਆਂ ਨੂੰ ਰਾਜ ਸਰਕਾਰ ਦੀ ਬੇਨਤੀ ਉੱਤੇ ਵਾਪਸ ਭੇਜਿਆ ਗਿਆ।
It was the first train that carried migrants following special request by State govt.
ਪ੍ਰਵਾਸੀ ਮਜ਼ਦੂਰਾਂ ਦੇ ਇੱਕ ਗਰੁੱਪ ਨੇ ਗਾਚੀਬਾਊਲੀ ਵਿੱਚ ਉਸਾਰੀ ਵਾਲੀ ਇੱਕ ਥਾਂ ਉੱਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਜੱਦੀ ਰਾਜਾਂ ਵਿੱਚ ਵਾਪਸ ਭੇਜਿਆ ਜਾਵੇ।
A group of migrant workers at a construction site in Gachibowli staged a protest demanding that they be sent back to their native places.
ਆਂਧਰ ਪ੍ਰਦੇਸ਼ 10. ਤੇਲੰਗਾਨਾ ਇਹ ਟੀਮਾਂ ਪਬਲਿਕ ਹੈਲਥ ਮਾਹਿਰਾਂ ਦੀਆਂ 20 ਕੇਂਦਰੀ ਟੀਮਾਂ ਤੋਂ ਇਲਾਵਾ ਹਨ ਜਿਨ੍ਹਾਂ ਨੂੰ ਪਹਿਲਾਂ ਹੀ ਜ਼ਿਆਦਾ ਕੇਸਾਂ ਵਾਲੇ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਹੈ।
Andhra Pradesh 10.Telangana This is besides the 20 central teams of public health experts who were earlier sent to the high case load districts.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading