Advertisement - Remove

ਲੈ - Example Sentences

Popularity:
Difficulty:
lai  lai
ਮਾਨਸਿਕ ਸਿਹਤ ਨੂੰ ਜ਼ਮੀਨੀ ਪੱਧਰ `ਤੇ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
It is taking the conversation about mental health to the grassroots of our society.
ਮੈਂ ਤਾਂ ਕਹਿੰਦਾ ਹਾਂ ਵਿਸ਼ਵ ਬੈਂਕ ਦੀ ਇਸ ਰੈਂਕਿੰਗ ਤੇ ਸਵਾਲ ਖੜੇ ਕਰਨ ਦੀ ਬਜਾਏ ਸਾਡਾ ਸਹਿਯੋਗ ਕਰੋ ਤਾਂ ਕਿ ਅਸੀਂ ਦੇਸ਼ ਨੂੰ ਹੋਰ ਉੱਚੇ ਦਰਜੇ ਤੇ ਲੈ ਜਾ ਸਕੀਏ।
And I ask them that they should cooperate with us instead of questioning the ranking of the World Bank so that we can take the country to a newer height.
ਸਾਥੀਓ, ਸਮੁੰਦਰ 'ਚ ਸਮਾਈਆਂ ਤਾਕਤਾਂ ਸਾਨੂੰ ਰਾਸ਼ਟਰ ਨਿਰਮਾਣ ਲਈ ਆਰਥਿਕ ਤਾਕਤ ਪ੍ਰਦਾਨ ਕਰਦੀਆਂ ਹਨ ਅਤੇ ਇਸ ਲਈ ਭਾਰਤ ਉਨ੍ਹਾਂ ਚੁਣੌਤੀਆਂ ਨੂੰ ਲੈ ਕੇ ਵੀ ਗੰਭੀਰ ਹੈ, ਜਿਨ੍ਹਾਂ ਦਾ ਸਾਹਮਣਾ ਭਾਰਤ ਹੀ ਨਹੀਂ ਸਗੋਂ ਇਸ ਖੇਤਰ ਦੇ ਵੱਖ-ਵੱਖ ਦੇਸ਼ਾਂ ਨੂੰ ਵੀ ਕਰਨਾ ਪੈਂਦਾ ਹੈ।
Friends, the powers vested in the sea gives us economic power for nation building, and therefore, India is also serious about those challenges which are not only faced by India but also by other countries in this region.
ਅਸੀਂ ਸਾਰਿਆਂ ਨੇ ਮਿਲ ਕੇ ਕਾਸ਼ੀ ਨੂੰ ਵਿਕਾਸ ਦੀਆਂ ਨਵੀਂਆਂ ਉੱਚਾਈਆਂ ‘ਤੇ ਲੈ ਜਾਣਾ ਹੈ।
We all have to take Kashi to new heights of development.
ਮੇਰਾ ਵਿਸ਼ਵਾਸ ਹੈ ਕਿ ਇਹ ਯੋਜਨਾਵਾਂ ਰਾਜ ਦੇ ਵਿਕਾਸ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਵੇਗੀ ।
I am confident that these schemes will take the development of the state to new heights.
Advertisement - Remove
ਅਤੇ ਪ੍ਰਧਾਨ ਮੰਤਰੀ ਵਯ-ਵੰਦਨਾ ਯੋਜਨਾ ਲਈ ਦੇਸ਼ ਭਰ ਦੇ ਕਿਸੇ ਵੀ ਐੱਲਆਈਸੀ ਆਫਿਸ ਵਿੱਚ ਜਾ ਕੇ ਇਸ ਦਾ ਤੁਸੀਂ ਮੁਨਾਫ਼ਾ ਲੈ ਸਕਦੇ ਹੋ।
And for Pradhan Mantri Vaya Vandana Yojana, you can take benefit of this scheme by visiting any LIC office across the country.
ਰੋਗ ਨੂੰ ਲੈ ਕੇ ਗਰੀਬ ਦੀ ਚਿੰਤਾ ਨੂੰ ਸਮਝਦੇ ਹੋਏ ਆਯੁਸ਼ਮਾਨ ਭਾਰਤ ਦਾ ਇੱਕ ਵੱਡਾ ਸੰਕਲਪ ਵੀ ਲਿਆ ਗਿਆ ਹੈ।
A massive pledge of Ayushman Bharat has been taken by taking into the account the poor peoples concern about diseases.
ਸਾਥੀਓ, ਬਿਜਲੀ ਉਤਪਾਦਨ ਤੋਂ ਲੈ ਕੇ ਘਰ-ਘਰ ਤੱਕ ਬਿਜਲੀ ਪਹੁੰਚਾਉਣ ਦਾ ਕੰਮ ਅੱਜ ਬੇਮਿਸਾਲ ਗਤੀ ਨਾਲ ਅੱਗੇ ਵਧ ਰਿਹਾ ਹੈ ।
Friends, The work ranging from generation of electricity to its distribution to every household is moving at an unprecedented rate.
ਅੱਜ ਤੋਂ ਲੈ ਕੇ 2 ਅਕਤੂਬਰ ਯਾਨੀ ਪੂਜਨੀਕ ਬਾਪੂ ਦੀ ਜਯੰਤੀ ਤੱਕ ਦੇਸ਼ ਭਰ ਵਿੱਚ ਅਸੀਂ ਸਭ ਨਵੀਂ ਊਰਜਾ ਨਾਲ, ਨਵੇ ਜੋਸ਼ ਨਾਲ ਆਪਣੇ ਦੇਸ਼ ਨੂੰ, ਆਪਣੇ ਭਾਰਤ ਨੂੰ ਸਵੱਛ ਬਣਾਉਣ ਲਈ ਸ਼੍ਰਮਦਾਨ ਕਰਾਂਗੇ, ਆਪਣਾ ਯੋਗਦਾਨ ਦੇਵਾਂਗੇ।
All of us will perform 'shramdaan' and make our contribution with a new zeal and enthusiasm to keep India clean, beginning from today up to 2nd October which is the birth anniversary of Respected Bapuji.
ਤਾਂ ਕੀ ਅਸੀਂ ਕੁਝ ਅਜਿਹਾ ਟੀਚਾ ਤੈਅ ਕਰਕੇ ਸਾਡੇ ਜਿੰਨੇ ਵੀ ਲੋਕ ਸਾਡੇ ਨਾਲ ਜੁੜੇ ਹਨ, ਉਨ੍ਹਾਂ ਨੂੰ ਲੈ ਕੇ ਦੇਸ਼ ਅਤੇ ਦੁਨੀਆ ਨੂੰ ਕੋਈ ਨਵੀਂ ਚੀਜ਼ ਦੇ ਸਕਦੇ ਹਾਂ?
So can we set new targets and can all of us together give something new to the country and the world
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading