Advertisement - Remove

ਲੈ - Example Sentences

Popularity:
Difficulty:
lai  lai
ਕਾਨੂੰਨ ਬਣਾਉਣ ਦੇ ਸਮੇਂ ਕਾਫੀ ਬਹਿਸ ਹੁੰਦੀ ਹੈ, ਚਿੰਤਨ-ਮਨਨ ਹੁੰਦਾ ਹੈ, ਉਸ ਦੀ ਲੋੜ, ਉਸ ਦੇ ਪ੍ਰਭਾਵ ਨੂੰ ਲੈ ਕੇ ਗੰਭੀਰ ਪੱਖ ਰੱਖੇ ਜਾਂਦੇ ਹਨ।
There is a lot of debate both inside and outside the Parliament when laws are enacted and made, a lot of debate and brainstorming occurs and serious arguments are put up over its importance and effect.
ਹੁਣ ਮੇਰੇ ਇਹ ਨੌਜਵਾਨ ਜੰਮੂ-ਕਸ਼ਮੀਰ ਦੇ ਵਿਕਾਸ ਦੀ ਅਗਵਾਈ ਕਰਨਗੇ ਅਤੇ ਉਸ ਨੂੰ ਨਵੀਆਂ ਉਚਾਈਆਂ ਉੱਤੇ ਲੈ ਜਾਣਗੇ।
Now, my these young people will take leadership of the development of Jammu and Kashmir and take it to a new height.
ਮੈਨੂੰ ਵਿਸ਼ਵਾਸ ਹੈ ਕਿ ਅਸੀਂ ਹੋਰ ਪ੍ਰੋਜੈਕਟਾਂ ਨੂੰ ਵੀ ਤੇਜ਼ੀ ਨਾਲ ਅੱਗੇ ਲੈ ਜਾਵਾਂਗੇ।
I am confident that we will also take other projects forward very fast.
ਅੱਜ ਜਨਮ ਤੋਂ ਲੈ ਕੇ ਜੀਵਨ ਪ੍ਰਮਾਣ ਪੱਤਰ ਤੱਕ ਦੀਆਂ ਸੈਂਕੜੇ ਸਰਕਾਰੀ ਸੇਵਾਵਾਂ ਔਨਲਾਈਨ ਹਨ।
Today hundreds of government services ranging from birth to life certificates are online.
ਅੱਜ ਸਰਕਾਰ ਜੋ ਵੀ ਫੈਸਲੇ ਲੈ ਰਹੀ ਹੈ, ਉਹ ਭਾਰਤ ਦੇ ਹਿਤ ਅਨੁਸਾਰ, ਭਾਰਤ ਦੇ ਸਮਾਜ ਦੀਆਂ ਅਕਾਂਖਿਆਵਾਂ ਦੇ ਅਨੁਸਾਰ ਲੈ ਰਹੀ ਹੈ।
Today the government is taking every decision according to the interest of India and the aspirations of the society of India.
Advertisement - Remove
ਅਸੀਂ ਆਪਣਾ ਵਿਸ਼ਵਾਸ ਅਤੇ ਵਿਕਾਸ ਇਸ ਗੱਲ ਤੋਂ ਤੈਅ ਕਰਨਾ ਹੈ ਕਿ ਮੇਰੇ ਨਾਲ ਚਲਣ ਵਾਲਾ ਕਿਧਰੇ ਪਿੱਛੇ ਤਾਂ ਨਹੀਂ ਰਹਿ ਰਿਹਾ। ਸਾਨੂੰ ਸਭ ਨੂੰ ਨਾਲ ਲੈ ਕੇ, ਸਭ ਦਾ ਵਿਕਾਸ ਕਰਦੇ ਹੋਏ ਅਤੇ ਸਭ ਦਾ ਵਿਸ਼ਵਾਸ ਹਾਸਲ ਕਰਦੇ ਹੋਏ ਅੱਗੇ ਵਧਣਾ ਹੈ।
We have to be strong, and our development should be based on the premise that nobody should be left behind.We have to take everybody together, work for everyones development, win everyones trust and move ahead.
ਸਾਥੀਓ, ਭਾਰਤ ਦੀ ਏਕਤਾ, ਭਾਰਤ ਦੀ ਰੱਖਿਆ-ਸੁਰੱਖਿਆ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਹਰ ਗੁਰੂ ਸਾਹਿਬ ਨੇ ਨਿਰੰਤਰ ਕੋਸ਼ਿਸ਼ ਕੀਤੀ ਹੈ, ਅਨੇਕ ਬਲੀਦਾਨ ਦਿੱਤੇ ਹਨ।
Friends, From Guru Nanak Devji to Guru Gobind Singh Ji, every Guru Sahib has made relentless efforts, has made many sacrifices for the unity, protection and security of India.
ਕੀ ਅਸੀਂ ਇੱਕ ਵਿਅਕਤੀ ਦੇ ਤੌਰ ‘ਤੇ, ਇੱਕ ਸਮਾਜ ਦੇ ਤੌਰ ‘ਤੇ ਆਪਣੇ ਕਰਤੱਵਾਂ ਨੂੰ ਲੈ ਕੇ ਉਤਨੇ ਹੀ ਗੰਭੀਰ ਹਾਂ ਜਿੰਨਾ ਕਿ ਸਾਡਾ ਸੰਵਿਧਾਨ, ਸਾਡਾ ਦੇਸ਼, ਸਾਡੇ ਦੇਸ਼ ਵਾਸੀਆਂ ਦੇ ਸੁਪਨੇ ਸਾਡੇ ਤੋਂ ਉਮੀਦ ਕਰਦੇ ਹਨ।
Are we, as a person, as a family, as a society, as serious about our duties as our Constitution, our country and our countrymen expect from us.
ਆਓ ਆਪਣੇ ਗਣਤੰਤਰ ਨੂੰ ਅਸੀਂ ਕਰਤੱਵਾਂ ਨਾਲ ਓਤ-ਪ੍ਰੋਤ ਨਵੇਂ ਸੱਭਿਆਚਾਰ ਵੱਲ ਲੈ ਕੇ ਜਾਈਏ।
Come and let us take our Republic towards a new culture wherein we are engaged in duties.
ਅਤੇ ਜਿੰਨੇ ਵੀ ਨਾਮ ਤੁਸੀਂ ਦੇਖੋ, ਬਹੁਤ ਸਾਰੇ ਨਾਮ ਮੈਂ ਨਹੀਂ ਵੀ ਲੈ ਸਕਿਆ, ਲੇਕਿਨ ਉਨ੍ਹਾਂ ਨੇ ਸਾਹਿਤ ਨੂੰ, ਕਲਾ ਨੂੰ, ਸੰਗੀਤ ਨੂੰ ਹੀ ਆਪਣੇ ਸੰਦੇਸ਼ਾਂ ਦਾ ਮਾਧਿਅਮ ਬਣਾਇਆ ।
And all the names that I have take n, though I could not take many other names, but these people had made literature, art and music as the medium of their messages.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading