Advertisement - Remove

ਲੈ - Example Sentences

lai  lai
"ਅਸੀਂ ਡਿਸਇਨਫੈਕਸ਼ਨ ਅਤੇ ਸੈਨੀਟਾਈਜ਼ੇਸ਼ਨ ਦੀ ਇਲੈ ਕਟ੍ਰੌਸਟੈਟਿਕ ਛਿੜਕਾਅ ਦੀ ਇਹ ਇਨੋਵੇਟਿਵ ਧਾਰਨਾ ਜਨਤਕ ਥਾਵਾਂ, ਵਿਸ਼ੇਸ ਤੌਰ ‘ਤੇ ਹਸਪਤਾਲਾਂ, ਪੋਲਟਰੀ ਫਾਰਮਾਂ,ਗੱਡੀਆਂ ਬੱਸਾਂ, ਹਵਾਈ ਅੱਡਿਆਂ, ਹਵਾਈ ਜਹਾਜ਼ਾਂ , ਕਲਾਸ ਰੂਮਾਂ ਅਤੇ ਹੋਟਲਾਂ ਦੇ ਕਮਰਿਆਂ ਦੀ ਸਫਾਈ ਲਈ ਲੈ ਕੇ ਆਏ ਹਾਂ।
We have come up with this innovative concept of electrostatic spraying for disinfection and sanitization of public places especially hospitals, poultry, trains and buses, airports and airplanes, offices, classrooms and hotels.
ਰਣਨੀਤੀ ਜ਼ਰੂਰਤ ਆਧਾਰਿਤ ਫੋਕਸਡ ਟੂਲ ਦੇ ਰੂਪ ਵਿੱਚ ਟੈਸਟ ਨੂੰ ਅੱਗੇ ਲੈ ਜਾਣ ਦੀ ਹੈ।
The strategy is to take testing forward as a need based focussed tool.
ਡਾ. ਡੀ ਕੇ ਅਗਰਵਾਲ ਨੇ ਕਿਹਾ ਕਿ ਪੈਕੇਜ ਵਿੱਚ ਨਾ ਸਿਰਫ ਮੁਦਰਾ ਸਬੰਧੀ ਅਤੇ ਵਿੱਤੀ ਉਤਸ਼ਾਹ ਮੌਜੂਦ ਹੈ, ਬਲਕਿ ਭਾਰਤ ਨੂੰ ਅਗਲੀ ਨਵੀਂ ਉਚਾਈ ਉੱਤੇ ਲੈ ਕੇ ਜਾਣ ਲਈ ਗੇਮਚੇਂਜਰ ਯਾਨੀ ਵਿਆਪਕ ਬਦਲਾਅ ਲਿਆਉਣ ਵਾਲੇ ਸੁਧਾਰਾਂ ਵਿੱਚ ਸ਼ਾਮਲ ਹੈ।
Dr D K Aggarwal said that the package is not only the monetary and financial stimulus, but also contains the game changing reforms to take India to the next high.
ਸਾਥੀਓ, ਭਾਰਤ ਨੂੰ ਆਤਮਨਿਰਭਰਤਾ ਦੇ ਰਸਤੇ ‘ਤੇ ਤੇਜ਼ ਰਫ਼ਤਾਰ ਨਾਲ ਲੈ ਜਾਣ ਦਾ ਅਭਿਯਾਨ ਹੋਵੇ ਜਾਂ ਫਿਰ ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਹੋਵੇ, ਉੱਤਰ ਪ੍ਰਦੇਸ਼ ਇੱਥੇ ਵੀ ਬਹੁਤ ਅੱਗੇ ਚਲ ਰਿਹਾ ਹੈ।
Friends, Be it the campaign to take India on the path of self-reliance at a fast pace or be it the Garib Kalyan Rojgar Abhiyan, Uttar Pradesh is also moving at a fast pace even on these parameters.
ਉਨ੍ਹਾਂ ਨੇ ਨੌਜਵਾਨਾਂ ਨੂੰ ਇਹ ਵੀ ਕਿਹਾ ਕਿ ਹਰ ਵਾਰ ਪੜ੍ਹਨ ਨਾਲ ਤਿਲਕ ਜੀ ਦੀ ਮਹਾਨ ਸ਼ਖਸੀਅਤ ਬਾਰੇ ਕੁਝ ਨਵਾਂ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਨੌਜਵਾਨ ਜ਼ਿੰਦਗੀ ਵਿੱਚ ਨਵੀਆਂ ਉਚਾਈਆਂ ਹਾਸਲ ਕਰ ਸਕਣਗੇ।
He also advised the youth that reading his literary works will give them new knowledge about the great personality of Tilak and by taking inspiration from him, the youth will be able to attain new heights in their lives.
Advertisement - Remove
ਨੌਜਵਾਨ ਪੀੜ੍ਹੀ ਨੂੰ ਨਾਲ ਲੈ ਕੇ ਅੱਗੇ ਦਾ ਭਵਿੱਖ ਬਣਾਉਣਾ ਚਾਹੁੰਦੇ ਹਾਂ।
We want to make a brighter future by taking the young generation along with us.
ਸੇਵਾ ਅਤੇ ਕਿਰਤ ਨੂੰ ਭਾਰਤ ਦੇ ਨਿਰਮਾਣ ਦੇ ਲਈ ਨਾਲ-ਨਾਲ ਲੈ ਕੇ ਚੱਲਣ ਵਾਲੇ ਸੰਘ ਦੇ ਸਾਰੇ ਮੈਂਬਰਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਹਨ।
Many-many greetings from me to Sangh members for taking the service along with labour for Bharat Nirman.
ਮੈਂ ਸਮਝਦਾ ਹਾਂ ਕਿ ਇਹ ਕਿਸੇ ਵਿਅਕਤੀ ਭਗਤੀ ਦਾ ਵਿਸ਼ਾ ਨਹੀਂ ਹੁੰਦਾ, ਰਾਸ਼ਟਰ ਦੇ ਜੀਵਨ ਵਿੱਚ ਇਨ੍ਹਾਂ ਵਿਵਸਥਾਵਾਂ ਦਾ ਬੜਾ ਮਹੱਤਵ ਰਹਿੰਦਾ ਹੈ ਅਤੇ ਉਸ ਨੂੰ ਇਤਿਹਾਸ ਦੀ ਘਟਨਾ ਦੇ ਰੂਪ ਵਿੱਚ ਲੈ ਕੇ ਅਗਰ ਅਸੀਂ ਚਲਦੇ ਹਾਂ ਤਾਂ ਅਸੀਂ ਭਾਵੀ ਪੀੜ੍ਹੀ ਦੇ ਲਈ ਬੜੀ ਸੇਵਾ ਕਰਦੇ ਹਾਂ ।
I think, its not for devotion to an individual, these things are very important in the life of a nation and will do a great service to our future generations if we take them as historical events.
ਮੈਂ ਇੱਕ ਦਿਨ ਅਫ਼ਸਰਾਂ ਦੀ ਮੀਟਿੰਗ ਲੈ ਰਿਹਾ ਸਾਂ, ਕਰੀਬ 8-9 ਵੱਜ ਗਏ ਹੋਣਗੇ, ਮੀਟਿੰਗ 9 ਵਜੇ ਦੇ ਕਰੀਬ-ਕਰੀਬ ਖਤਮ ਹੋ ਗਈ ਤਾਂ ਮੇਰੇ ਮੂੰਹੋਂ ਨਿਕਲ ਗਿਆ ..... ਸਾਰਾ ਏਨੀ ਜਲਦੀ ਪੂਰਾ ਹੋ ਗਿਆ ।
One day I was taking the meeting with officers and it was around 8 or 9 pm in the night, and the meeting got over by around 9 pm then I suddenly quipped that the meeting finished so early
ਉਨ੍ਹਾਂ ਤੋਂ ਹਰ ਪੱਧਰ ਉੱਤੇ ਸੁਝਾਅ ਲੈ ਣਾ ਅਤੇ ਉਨ੍ਹਾਂ ਨੂੰ ਕੰਮ ਦੀ ਜਾਣਕਾਰੀ ਦੇਣਾ, ਦੋਹਾਂ ਨੂੰ ਲੈ ਕੇ ਹੀ ਸਰਕਾਰ ਬਹੁਤ ਗੰਭੀਰ ਹੈ।
The government is very serious about both taking suggestions from them at each level and giving information to them about the work.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading