Advertisement - Remove

ਲੈ - Example Sentences

lai  lai
ਜੇ ਸੱਚਮੁਚ ਗ਼ਰੀਬਾਂ ਦੀ ਸੇਵਾ ਕਰਨੀ ਹੈ, ਉਨ੍ਹਾਂ ਨੂੰ ਬੀਮਾਰੀਆਂ ਤੋਂ ਬਚਾਉਣਾ ਹੈ, ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਲਿਆਉਣੀ ਹੈ, ਤਾਂ ਗੰਦਗੀ ਤੋਂ ਮੁਕਤੀ ਦੇ ਇਸ ਮੰਤਰ ਨੂੰ ਲੈ ਕੇ ਦੇਸ਼ ਵਾਸੀਓ ਅਸੀਂ ਚੱਲਣਾ ਹੈ।
If we really want to serve the poor, save them from diseases, and bring changes in their lives, then countrymen, we have to move ahead by taking this mantra of hygiene forward.
ਇਹ ਕੇਂਦਰ ਅਤੇ ਰਾਜਾਂ ਦਾ ਸੰਯੁਕਤ ਮੰਚ ਹੈ ਜਿੱਥੇ ਨਾ ਹੀ ਕੇਂਦਰ ਅਤੇ ਨਾ ਹੀ ਰਾਜ ਦੂਜਿਆਂ ਦੇ ਸਮਰਥਨ ਤੋਂ ਬਿਨਾਂ ਕੋਈ ਫੈਸਲਾ ਲੈ ਸਕਦੇ ਹਨ।
It is a joint forum of the Centre and the States, where neither the Centre nor the States can, without the support of the other, take any decision.
ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਨੌਜਵਾਨ ਵਰਗ ਸਵੱਛ ਭਾਰਤ ਮਿਸ਼ਨ ਨੂੰ ਨਵੀਆਂ ਉੱਚਾਈਆਂ 'ਤੇ ਲੈ ਜਾ ਰਿਹਾ ਹੈ।
It is India's youth that is taking the Swachh Bharat Mission to new heights, the Prime Minister said.
ਉਸ ਇਰਾਦੇ ਨਾਲ ਅਸੀਂ ਦੁਨੀਆ ਵਿੱਚ ਜਾ ਰਹੇ ਹਾਂ। ਦੁਨੀਆ ਦੇ ਲੋਕਾਂ ਨੂੰ ਨਾਲ ਲੈ ਰਹੇ ਹਾਂ।
We have been going to the world with this intention and we have been taking along the countries of the world.
ਬੋਲਿਆਂ ਗ਼ਰੀਬਾਂ ਨੂੰ ਲੈ ਜਾਂਦਾ ਹਾਂ, ਕੰਮ ਕਰਦਾ ਹਾਂ, ਮਦਦ ਕਰਦਾ ਹਾਂ, ਹਸਪਤਾਲ ਲੈ ਜਾਂਦਾ ਹਾਂ ਲੋਕਾਂ ਨੂੰ, ਮੈਨੂੰ ਅੱਛਾ ਲਗਦਾ ਹੈ ।
He said: I do some work, I help them, I take them to hospitals and I feel good.
Advertisement - Remove
ਪ੍ਰਧਾਨ ਮੰਤਰੀ ਦੀ ਦੇਸ਼ ਦੇ ਭਵਿੱਖ ਨੂੰ ਲੈ ਕੇ ਇੱਕ ਸੋਚ ਹੈ। ਆਰਥਿਕ ਸਮੀਖਿਆ 2018-19 ਵਿੱਚ ਉਨ੍ਹਾਂ ਦੀ ਸੋਚ ਨੂੰ ਮੂਲ ਰੂਪ ਦੇਣ ਲਈ ਪ੍ਰਭਾਵੀ ਰਣਨੀਤੀ ਦਾ ਬਲੂ ਪ੍ਰਿੰਟ (ਖਾਕਾ) ਪੇਸ਼ ਕੀਤਾ ਗਿਆ ਹੈ।
The Prime Minister has laid out the vision and Economic Survey 2018 -19 lays out the strategic blueprint to achieve that vision along with the tactical tools to stay on the path of the strategic blueprint.
ਆਪ ਸਾਰੇ ਚੰਦਰਯਾਨ ਨੂੰ ਲੈ ਕੇ ਜੋ ਹੋਇਆ, ਉਸ ਤੋਂ ਭਲੀਭਾਂਤੀ ਜਾਣੂ ਹੋਵੋਗੇ । ਸਾਡੇ ਵਿਗਿਆਨੀਆਂ ਨੇ ਇੱਕ ਵੱਡਾ ਟੀਚਾ ਹਾਸਲ ਕਰਨ ਦਾ ਪ੍ਰਯਤਨ ਕੀਤਾ ਸੀ, ਲੇਕਿਨ ਉਸ ਵਿੱਚ ਇੱਕ ਰੁਕਾਵਟ ਆ ਗਈ ।
You have to create awareness about this. On Indias Chandrayaan 2 Mission, the PM said: Our scientists had decided to achieve a big milestone.
ਇਸ ਪ੍ਰੋਗਰਾਮ ਤਹਿਤ ਬੀਤੇ 2-3 ਸਾਲਾਂ ਵਿੱਚ ਕੌਫੀ ਦੇ ਉਤਪਾਦਨ ਨੂੰ ਲੈ ਕੇ ਪੈਕੇਜਿੰਗ ਨਾਲ ਤੱਕ ਜੁੜੀ ਪੂਰੀ ਵਿਵਸਥਾ ਨੂੰ ਵਿਸ਼ੇਸ਼ ਸਹਿਯੋਗ ਅਤੇ ਪ੍ਰੋਤਸਾਹਨ ਦਿੱਤਾ ਗਿਆ ਹੈ।
Under this programme, special support and encouragement has been given to the entire system ranging from coffee production to packaging in the last 2-3 years.
ਮੈਨੂੰ 2011 ਵਿੱਚ ਪੈਰਾਲਿਸਿਸ ਹੋਇਆ ਸੀ । ਉਦੋਂ ਤੋਂ ਹੀ ਮੈਂ ਦਵਾਈਆਂ ਲੈ ਰਹੀ ਹਾਂ ।
Friends, The class I was referring to you about has a very important identity of 'Talking the Right Things'
ਦਰਸ਼ਕ ਜਿਸ ਉਤਸ਼ਾਹ ਨਾਲ ਇਸ ਸਮਾਰੋਹ ’ਚ ਭਾਗ ਲੈ ਰਹੇ ਸਨ, ਇਹ ਸਭ ਨਿਜੀ ਮਾਰਗਦਰਸ਼ਨ ਤੋਂ ਲੈ ਕੇ ਸਮੁੱਚੀ ਮਨੁੱਖਤਾ, ਖਾਸ ਤੌਰ ’ਤੇ ਭਾਰਤੀਆਂ ਦਾ ਮਨੋਬਲ ਉੱਚਾ ਚੁੱਕਣ ਦੀਆਂ ਰੋਜ਼ਮੱਰਾ ਦੀਆਂ ਜ਼ਿੰਮੇਵਾਰੀਆਂ ਤੱਕ ਬਾਰੇ ਪੁੱਛੇ ਅਨੇਕ ਤਰ੍ਹਾਂ ਦੇ ਸੁਆਲਾਂ ਤੋਂ ਜ਼ਾਹਿਰ ਹੋ ਰਿਹਾ ਸੀ।
Enthusiastic participation of the audience grandly reflected in their wide variety of queries ranging from personal guidance in discharge of mundane obligations to the uplift of morale of humanity at large, and the Indians in particular.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading