Advertisement - Remove

ਸੈਂਟਰ - Example Sentences

Popularity:
Difficulty:
saiṇṭara  saintara
ਦਿੱਵਯਾਂਗਾਂ ਦੇ ਇਸ ਕੌਸ਼ਲ ਨੂੰ ਹੋਰ ਨਿਖਾਰਨ ਦੇ ਲਈ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਸਪੋਰਟਸ ਸੈਂਟਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ।
To further enhance this skill of the differently-abled, steps are being taken to build a sports centre in Gwalior, Madhya Pradesh.
ਜ਼ਰੂਰਤਮੰਦ ਅਤੇ ਗ਼ਰੀਬ ਲੋਕਾਂ ਨੂੰ ਭੋਜਨ ਉਪਲੱਬਧ ਕਰਵਾਉਣ ਲਈ ਸੀਆਈਪੀਈਟੀ ਦੇ ਕਈ ਸੈਂਟਰ ਵੀ ਇਸੇ ਤਰ੍ਹਾਂ ਦਾ ਯਤਨ ਕਰ ਰਹੇ ਹਨ ।
Similar efforts are being made at various CIPET Centers to provide food to the needy and poor people.
ਸੀਗਲ ਬਾਇਓਬੇਸਡ ਐਂਟਰਪ੍ਰਿਨਿਓਰਟੀ ਡਿਵੈਲਪਮੈਂਟ ਸੈਂਟਰ (ਵੈਂਚਰ ਸੈਂਟਰ), ਪੁਣੇ ਅਤੇ ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਦੇ ਸੀਡ ਸਪੋਰਟ ਸਿਸਟਮ ਤਹਿਤ ਸਮਰਥਿਤ ਹੈ। ਡੀਐੱਸਟੀ ਦੋ ਕਿਸਮਾਂ ਦੇ ਐਕਟਿਵ ਵੀਰੋਸੋਮ (ਏਵੀ) ਏਜੰਟ ਤਿਆਰ ਕਰ ਰਿਹਾ ਹੈ।
Seagull Biobased out of Entrepreneurship Development Center (Venture Center), Pune, and supported under Seed Support System of the Technology Development Board (TDB), DST is producing two types of Active Virosome (AV) agents.
11.04.2020 17804 1605 ਕੁੱਲ ਜੋੜ 192165 13276 ਬਿਜਲੀ, ਟ੍ਰਾਂਸਪੋਰਟ ਤੇ ਬੁਨਿਆਦੀ ਢਾਂਚਾ ਖੇਤਰਾਂ ਤੱਕ ਪਹੁੰਚਾਈ ਜਾਣ ਵਾਲੀ ਸਮੱਗਰੀ ਅਤੇ ਰੇਲ ਦੁਆਰਾ ਹੋਰ ਜ਼ਰੂਰੀ ਵਸਤਾਂ ਦੀ ਬੇਰੋਕ ਆਵਾਜਾਈ ਉੱਤੇ ਨਿਗਰਾਨੀ ਲਈ ਰੇਲਵੇ ਮੰਤਰਾਲੇ ’ਚ ਇੱਕ ਐਮਰਜੈਂਸੀ ਫ਼੍ਰੇਟ ਕੰਟਰੋਲ ਸੈਂਟਰ ਕੰਮ ਕਰ ਰਿਹਾ ਹੈ।
11.04.2020 17804 1605 Total 192165 13276 An emergency freight control centre is working in the Ministry of Railways to monitor the uninterrupted movement of materials fuelling the power, transport and infrastructure sectors and other essential commodities by rail.
ਖੇਤੀ ਮੰਤਰੀ ਨੇ ਰਾਜ ਮੰਤਰੀ (ਖੇਤੀ) ਨਾਲ ਮਿਲਕੇ ਬਕਾਇਦਾ ਤੌਰ ‘ਤੇ ਆਲ ਇੰਡੀਆ ਐਗਰੀ ਟ੍ਰਾਂਸਪੋਰਟ ਕਾਲ ਸੈਂਟਰ ਦੀ ਅੱਜ ਸ਼ੁਰੂਆਤ ਕੀਤੀ।
The Agriculture Minister along with Ministers of State (Agriculture) formally launched the All India Agri Transport Call Centre today.
Advertisement - Remove
ਕਾਲ ਸੈਂਟਰ ਦੇ ਨੰਬਰ 18001804200 ਅਤੇ 14488 ਹਨ।
The Call Centre numbers are 18001804200 and 14488.
ਕਾਲ ਸੈਂਟਰ ਦੇ ਨੰਬਰ 1800-180-4200 ਅਤੇ 14488 ਹਨ।
The Call Centre numbers are 18001804200 and 14488.
ਰੋਜ਼ਾਨਾ, ਬਿਸਕੁਟ, ਰਸ ਅਤੇ ਬਾਜਰੇ ਦੀ ਖਿਚੜੀ ਰੋਜ਼ਾਨਾ ਦੇ ਅਧਾਰ ‘ਤੇ ਆਈਆਈਐੱਫਪੀਟੀ ਦੇ ਐੱਚਏਸੀਸੀਪੀ ਅਤੇ ਆਈਐੱਸਓ ਮਾਨਤਾ ਪ੍ਰਾਪਤ ਫੂਡ ਪ੍ਰੋਸੈੱਸਿੰਗ ਬਿਜ਼ਨਸ ਇਨਕੁਬੇਸ਼ਨ ਸੈਂਟਰ (ਐੱਫਪੀਬੀਆਈਸੀ) ਵਿਖੇ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਸਪਲਾਈ ਕੀਤੀਆਂ ਜਾ ਰਹੀਆਂ ਹਨ।
Breads, cookies, rusks and millet pops are being prepared on a daily basis at IIFPTs HACCP and ISO Certified Food Processing Business Incubation Center (FPBIC) and are being supplied to the Medical College and Hospital.
ਆਈਯੂਐੱਸਟੀ ਦੇ ਡਿਜ਼ਾਈਨ ਇਨੋਵੇਸ਼ਨ ਸੈਂਟਰ (ਡੀਆਈਸੀ) ਤੋਂ ਸਹਾਇਤਾ ਲੈਂਦੇ ਹੋਏ ਟੀਮ ਸਥਾਨਕ ਪੱਧਰ ਉੱਤੇ ਮੁਹੱਈਆ ਸਮੱਗਰੀ ਦੀ ਵਰਤੋਂ ਕਰਕੇ ਘੱਟ ਲਾਗਤ ਵਾਲੇ ਵੈਂਟੀਲੇਟਰ ਡਿਜ਼ਾਈਨ ਕਰਨ ਵਿੱਚ ਸਮਰੱਥ ਰਹੀ।
Taking assistance from the Design Innovation Centre (DIC) at IUST, the team has been able to design a low-cost ventilator using locally available materials.
ਹਰਸ਼ ਵਰਧਨ ਨੇ ਅੱਜ ਕੋਵਿਡ19 ਉੱਤੇ ਜਿੱਤ ਹਾਸਲ ਕਰਨ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ‘ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼’ (ਏਮਸ) ਦੇ ਟ੍ਰੌਮਾ ਸੈਂਟਰ ਦਾ ਦੌਰਾ ਕੀਤਾ।
Harsh Vardhan today visited Trauma Centre of All India Institute of Medical Sciences (AIIMS), to take stock of preparedness to overcome COVID-19.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading