Advertisement - Remove

ਸੈਂਟਰ - Example Sentences

Popularity:
Difficulty:
saiṇṭara  saintara
ਇਹ ਮਾਸਕ ਐੱਸ ਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਜ਼ (ਐੱਸਐੱਨਬੀਐੱਨਸੀਬੀਐੱਸ), ਕੋਲਕਾਤਾ, ਜੋ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਅਧੀਨ ਇੱਕ ਖੁਦਮੁਖਤਿਆਰੀ ਖੋਜ ਸੰਸਥਾ ਹੈ, ਦੀ ਅਗਵਾਈ ਹੇਠ ਵਿਕਸਿਤ ਕੀਤਾ ਗਿਆ ਹੈ।
Bose National Centre For Basic Sciences (SNBNCBS), Kolkata, an autonomous research Institute under the Department of Science and Technology.
ਹਸਤਸ਼ਿਲਪ 'ਤੇ ਈ-ਸਿੰਪੋਜ਼ੀਅਮ ਦਰਅਸਲ ਈ-ਸਿੰਪੋਜ਼ੀਅਮ ਸੀਰੀਜ਼ ਦਾ ਇਕ ਹਿੱਸਾ ਹੈ, ਜਿਸ ਨੂੰ ਡਾ. ਏਪੀਜੇ ਅਬਦੁਲ ਕਲਾਮ ਸੈਂਟਰ ਫਾਰ ਪਾਲਿਸੀ ਰਿਸਰਚ ਐਂਡ ਐਨਾਲਿਸਿਸ, ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ (ਆਈਆਈਐੱਮ), ਸ਼ਿਲਾਂਗ ਦੁਆਰਾ ਸ਼ੁਰੂ ਕੀਤਾ ਗਿਆ ਹੈ।
The e-Symposium on handicrafts is a part of the e-Symposia Series initiated by Dr APJ Abdul Kalam Centre for Policy Research and Analysis, IIM Shillong.
ਜਨਵਰੀ ਮਹੀਨੇ ਦੇਸ਼ ਵਿੱਚ ਸਿਰਫ਼ ਇੱਕੋ ਕੋਵਿਡ ਟੈਸਟਿੰਗ ਸੈਂਟਰ ਸੀ ਪਰ ਹੁਣ ਅਜਿਹੀਆਂ ਲਗਭਗ 1,300 ਲੈਬੋਰੇਟਰੀਜ਼ ਹਨ।
While the country had only one COVID testing centre in January, there are almost 1300 such labs now.
ਹਰਸ਼ ਵਰਧਨ ਨੇ ਐਲਾਨ ਕੀਤਾ, "ਵਾਯੂ ਮੰਡਲੀ ਖੋਜ ਟੈਸਟ ਬੈੱਡਜ਼ ਦੀ ਸਥਾਪਨਾ ਉੱਤੇ, ਟ੍ਰੌਪਿਕਸ ਵਿਚ ਇਕ ਅਨੋਖੀ ਫੈਸਿਲਟੀ ਇੰਸਟ੍ਰੂਮੈਂਟੇਸ਼ਨ ਦੇ ਪਹਿਲੇ ਪੜਾਅ ਨਾਲ 2021 ਵਿਚ ਲਾਂਚ ਕੀਤੀ ਜਾਵੇਗੀ"ਪ੍ਰਿਥਵੀ ਵਿਗਿਆਨ ਮੰਤਰਾਲਾ - ਨਾਲੇਜ ਰੀਸੋਰਸ ਸੈਂਟਰ ਨੈੱਟਵਰਕ (ਕੇਆਰੀਸੀਨੈਟ) ਅਤੇ ਭਾਰਤ ਮੌਸਮ ਵਿਗਿਆਨ ਵਿਭਾਗ ਲਈ ਮੋਬਾਈਲ ਐਪ 'ਮੌਸਮ' ਲਾਂਚ ਕੀਤਾ ਗਿਆ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ.
Harsh Vardhan announces: On the Setting up of Atmospheric Research Testbeds, a unique facility in Tropics will be launched in 2021 with the first phase of instrumentation.MoES-Knowledge Resource Centre Network (KRCNet) and mobile App "Mausam for India Meteorological Department, launched Dr.
ਸਾਥੀਓ , ਜਨਵਰੀ ਵਿੱਚ ਸਾਡੇ ਕੋਲ ਕੋਰੋਨਾ ਦੇ ਟੈਸਟ ਲਈ ਜਿੱਥੇ ਸਿਰਫ ਇੱਕ ਸੈਂਟਰ ਸੀ , ਅੱਜ ਕਰੀਬ 1300 ਲੈਬਸ ਪੂਰੇ ਦੇਸ਼ ਵਿੱਚ ਕੰਮ ਕਰ ਰਹੀਆਂ ਹਨ ।
Friends, In January, we had only one centre for the corona test, while today about 1300 labs are working in the whole country for corona testing.
Advertisement - Remove
ਸੈਂਟਰ ਫਾਰ ਅਗੇਮੈਂਟੇਸ਼ਨ ਵਾਰ ਟੂ ਕੋਵਿਡ -19 ਹੈਲਥ ਕ੍ਰਾਈਸਿਸ (ਏਆਰਐਮਐਸ), ਜੋ ਕਿ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐਸਟੀ) ਦੀ ਪਹਿਲਕਦਮੀ ਹੈ, ਨੇ ਬੰਗਲੌਰ ਵਿਚ ਸਟਾਰਟਅਪ ਅਕੁਲੀ ਲੈਬ ਦੀ ਚੋਣ ਕੀਤੀ ਜਿਸ ਨੂੰ ਇਕ ਕੋਵਿਡ ਜੋਖਮ ਪ੍ਰਬੰਧਨ ਪ੍ਰੋਫਾਈਲ ਵਿਕਸਿਤ ਕੀਤਾ ਗਿਆ ਜਿਸ ਨੂੰ ਲੀਫਸ ਕੋਵਿਡ ਸਕੋਰ ਕਿਹਾ ਜਾਂਦਾ ਹੈ।
The Centre for Augmenting WAR with COVID-19 Health Crisis (CAWACH), an initiative by the Department of Science and Technology (DST), has selected Bangalore based startup Acculi Labs to develop a COVID risk assessment profile called Lyfas COVID score.
ਉਨ੍ਹਾਂ ਦੇ ਲੀਫਸ ਉਤਪਾਦ ਨੂੰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ 30 ਲੱਖ ਰੁਪਏ ਦੀ ਗ੍ਰਾਂਟ ਮਿਲੀ ਹੈ ਅਤੇ ਹੁਣ ਆਈਆਈਟੀ ਮਦਰਾਸ, ਹੈਲਥਕੇਅਰ ਟੈਕਨਾਲੋਜੀ ਇਨੋਵੇਸ਼ਨ ਸੈਂਟਰ (ਐਚਟੀਆਈਸੀ), ਮੇਡਟੇਕ ਇੰਕੂਵੇਟਰ ਦੁਆਰਾ ਸਹਿਯੋਗੀ ਹੈ।
Its product Lyfas has received a grant of Rs 30 Lakh from DST and is now virtually supported by IIT Madras, Healthcare Technology Innovation Centre (HTIC), MedTech Incubator.
ਅਗਰ ਭਾਰਤ ਨੂੰ ਅਫ਼ਗ਼ਾਨਿਸਤਾਨ ਵਿੱਚ ਸੰਸਦ ਭਵਨ ਦੇ ਨਿਰਮਾਣ ਵਿੱਚ ਮਦਦ ਕਰਨ ਲਈ ਸਨਮਾਨਿਤ ਕੀਤਾ ਜਾਂਦਾ ਹੈ, ਤਾਂ ਨਾਈਜਰ ਵਿੱਚ ਮਹਾਤਮਾ ਗਾਂਧੀ ਕਨਵੈਂਸ਼ਨ ਸੈਂਟਰ ਬਣਾਉਣ ਦੇ ਨਾਲ ਜੁੜਨ ‘ਤੇ ਵੀ ਇਸ ਨੂੰ ਮਾਣ ਹੈ।
If India is honored to help in the Parliament building in Afghanistan, It is also proud to be associated with the making of the Mahatma Gandhi Convention Centre in Niger.
ਇਸ ਸੰਮੇਲਨ ਦਾ ਆਯੋਜਨ ਵਸਤੁਤ: 6 ਅਗਸਤ, 2020 ਨੂੰ ਭਾਰਤ-ਕੈਨੇਡਾ ਸੈਂਟਰ ਫਾਰ ਇਨੋਵੇਟਿਵ ਮਲਟੀਡਿਸੀਪਲੀਅਨਰੀ ਪਾਰਟਨਰਸ਼ਿਪ ਟੂ ਐਕਸੇਲੇਰੇਟ ਕੰਮਿਊਨਿਟੀ ਟ੍ਰਾਂਸਫਾਰਮੇਸ਼ਨ ਐਂਡ ਸਸਟੇਨੇਬਿਲੀਟੀ (ਆਈਸੀ ਇਮਪੈਕਟਸ) ਦੁਆਰਾ ਕੀਤਾ ਗਿਆ ਸੀ।
The Conference was organised virtually by the India-Canada Centre for Innovative Multidisciplinary Partnership to Accelerate Community Transformation and Sustainability (IC-IMPACTS) on 6 August 2020.
ਸ਼੍ਰੀ ਗਡਕਰੀ ਨੇ ਗਲੋਬਲ ਮਾਪਦੰਡਾਂ ਤਹਿਤ ਉਤਪਾਦਾਂ ਅਤੇ ਡਿਜ਼ਾਈਨ ਲਈ ਲੈਬਾਰਟਰੀ ਟੈਸਟਿੰਗ ਕੈਂਪਾਂ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਅਤੇ ਬਿਹਤਰ ਡਿਜ਼ਾਈਨ ਲਈ ਇੱਕ ਡਿਜ਼ਾਈਨ ਸੈਂਟਰ ਦੀ ਵੀ ਮੰਗ ਕੀਤੀ।
Shri Gadkari also touched upon the need for lab testing camp of the products and design from the part of global standards and called for having a centre for design.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading