Advertisement - Remove

ਸੈਂਟਰ - Example Sentences

Popularity:
Difficulty:
saiṇṭara  saintara
ਜਾਰਡਨ ਵਿੱਚ ਅਗਲੀ ਪੀੜ੍ਹੀ ਦਾ ਸੈਂਟਰ ਆਵ੍ ਐਕਸੀਲੈਂਸ (ਸੀਓਈ) ਕਾਇਮ ਕਰਨ ਬਾਰੇ ਸਹਿਮਤੀ ਪੱਤਰ
MoU for setting up of the next generation Centre of Excellence (COE) in Jordan
ਇੰਟਰ-ਮਿਨਿਸਟਰੀ ਸੈਂਟਰ ਟੀਮ (ਆਈਐੱਮਸੀਟੀ) ਨੇ ਰਾਜ ਸਰਕਾਰ ਵੱਲੋਂ 21 ਜੁਲਾਈ, 2018 ਨੂੰ ਦਿੱਤੇ ਗਏ ਇੱਕ ਮੈਮੋਰੰਡਮ ਦੇ ਅਧਾਰ ਉੱਤੇ 7 ਤੋਂ 12 ਅਗਸਤ, 2018 ਦੌਰਾਨ ਰਾਜ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਸੀ।
An Inter-Ministerial Centre Team (IMCT) has already visited the affected areas in the State for assessment of losses from 7-12 August, 2018 as per the Memorandum dated 21.07.2018 submitted by the State Government.
ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨਵੀਂ ਦਿੱਲੀ ਦੇ ਦਵਾਰਕਾ ਵਿਖੇ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ (ਆਈਆਈਸੀਸੀ) ਦਾ 20 ਸਤੰਬਰ ਨੂੰ ਨੀਂਹ ਪੱਥਰ ਰੱਖਣਗੇ।
The Prime Minister, Shri Narendra Modi, will lay the foundation stone for India International Convention and Expo Centre (IICC) at Dwarka, New Delhi, on September 20, 2018.
ਦਵਾਰਕਾ ਦੇ ਸੈਕਟਰ 25 ਵਿੱਚ ਸਥਿਤ ਇਹ ਸੈਂਟਰ ਵਿਸ਼ਵ ਪੱਧਰ ਦਾ ਅਤਿ ਆਧੁਨਿਕ ਕਲਾ ਪ੍ਰਦਰਸ਼ਨੀ ਤੇ ਸੰਮੇਲਨ ਸੈਂਟਰ ਹੋਵੇਗਾ ਜਿਸ ਵਿਚ ਵਿੱਤੀ ਪ੍ਰਾਹੁਣਚਾਰੀ ਅਤੇ ਪ੍ਰਚੂਨ ਸੇਵਾਵਾਂ ਦੀਆਂ ਸਹੂਲਤ ਮੌਜੂਦ ਹੋਵੇਗੀ।
Located in Sector 25, Dwarka, the Centre would be a world-class state-of-the-art Exhibition-cum-Convention Centre, with facilities like financial, hospitality and retail services.
ਦਵਾਰਕਾ ਦੇ ਸੈਕਟਰ 25 ਵਿੱਚ ਸਥਿਤ ਇਹ ਸੈਂਟਰ ਵਿਸ਼ਵ ਪੱਧਰ ਦਾ ਅਤਿ ਆਧੁਨਿਕ ਕਲਾ ਪ੍ਰਦਰਸ਼ਨੀ ਤੇ ਸੰਮੇਲਨ ਸੈਂਟਰ ਹੋਵੇਗਾ ਜਿਸ ਵਿਚ ਵਿੱਤੀ ਪ੍ਰਾਹੁਣਚਾਰੀ ਅਤੇ ਪ੍ਰਚੂਨ ਸੇਵਾਵਾਂ ਦੀਆਂ ਸਹੂਲਤ ਮੌਜੂਦ ਹੋਵੇਗੀ।
Located in Sector 25, Dwarka, the Centre would be a world-class state-of-the-art Exhibition-cum-Convention Centre, with facilities like financial, hospitality and retail services.
Advertisement - Remove
ਉਨ੍ਹਾਂ ਨੇ ਨਯਾ ਰਾਏਪੁਰ ਸਮਾਰਟ ਸਿਟੀ ਵਿੱਚ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ।
He inaugurated the Integrated Command and Control Centre at Naya Raipur Smart City.
ਪ੍ਰਧਾਨ ਮੰਤਰੀ ਨੂੰ ਕਮਾਂਡ ਐਂਡ ਕੰਟਰੋਲ ਸੈਂਟਰ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ।
He was briefed on various aspects of the Command and Control Centre.
ਜ਼ਿਕਰਯੋਗ ਹੈ ਕਿ ਸਮਾਜਿਕ-ਆਰਥਿਕ ਤਬਦੀਲੀ, ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਪ੍ਰੋਜੈਕਟ ਦਾ ਇੱਕ ਹਿੱਸਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਜਿਕ ਅਤੇ ਆਰਥਿਕ ਮੁੱਦਿਆਂ ‘ਤੇ ਖੋਜ ਦਾ ਇੱਕ ਮਹੱਤਵਪੂਰਨ ਕੇਂਦਰ ਹੋਵੇਗਾ।
Noting that the Dr. Ambedkar International Centre for Socio Economic Transformation is also part of this project, the Prime Minister said that this will be an important centre for research on social and economic issues.
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਯੋਜਨਾਵਾਂ ਅਤੇ ਪ੍ਰੋਜੈਕਟਾਂ ਨੂੰ ਆਪਣੇ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਇਸ ਦਾ ਇੱਕ ਉਦਾਹਰਨ ਪੇਸ਼ ਕਰਦਾ ਹੈ।
He said the Union Government is making every effort to complete schemes and projects within their intended duration, and the Dr. Ambedkar International Centre represents one illustration of this.
ਡਿਜੀਟਲ ਕੁਨੈਕਟੀਵਿਟੀ ਬਾਰੇ ਉਨ੍ਹਾਂ ਨੇ ਉਲੇਖ ਕੀਤਾ ਕਿ ਹੁਣ ਤੱਕ ਇੱਕ ਲੱਖ ਪੰਚਾਇਤਾਂ ਲਈ ਆਪਟੀਕਲ ਫਾਈਬਰ ਕੁਨੈਕਟੀਵਿਟੀ ਉਪਲੱਬਧ ਕਰਵਾਈ ਗਈ ਹੈ ਅਤੇ ਇਹ ਵੀ ਕਿਹਾ ਕਿ ਤਿੰਨ ਲੱਖ ਕਾਮਨ ਸਰਵਿਸ ਸੈਂਟਰ ਲੋਕਾਂ ਦੇ ਜੀਵਨ ਨੂੰ ਸਰਲ ਬਣਾ ਰਹੇ ਹਨ।
On digital connectivity, he mentioned that optical fibre connectivity had been provided for one lakh Panchayats so far, and added that three lakh Common Service Centres are now making the lives of people simpler.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading