Advertisement - Remove

ਸੈਂਟਰ - Example Sentences

Popularity:
Difficulty:
saiṇṭara  saintara
(Â) ਸੋਸਾਇਟੀ ਦਾ ਨਾਂ '' ਇੰਟਰਨੈਸ਼ਨਲ ਸੈਂਟਰ ਫਾਰ ਡਰਿੰਕਿੰਗ ਵਾਟਰ ਕੁਆਲਟੀ'' ਤੋਂ ਬਦਲ ਕੇ ''ਨੈਸ਼ਨਲ ਸੈਂਟਰ ਫਾਰ ਡਰਿੰਕਿੰਗ ਵਾਟਰ, ਸੈਨੀਟੇਸ਼ਨ ਐਂਡ ਕੁਆਲਟੀ'' ਰੱਖੇ ਜਾਣਾ।
To change the name of the Society to “National Centre for Drinking Water, Sanitation and Quality” in place of “International Centre for Drinking Water Quality”.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਰੂਰਲ ਹੈਲਥ ਟਰੇਨਿੰਗ ਸੈਂਟਰ (ਆਰਐੱਚਟੀਸੀ), ਨਜਫਗੜ੍ਹ, ਨਵੀਂ ਦਿੱਲੀ ਵਿਖੇ ਲਗਭਗ 95 ਕਰੋੜ ਰੁਪਏ ਦੀ ਲਾਗਤ ਨਾਲ 100 ਬਿਸਤਰਿਆਂ ਦੇ ਜਨਰਲ ਹਸਪਤਾਲ ਦੇ ਨਿਰਮਾਣ ਅਤੇ ਸੰਚਾਲਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet Chaired by Prime Minister Shri Narendra Modi has given its approval for construction and operationalisation of 100 bedded General Hospital at Rural Health Training Centre (RHTC), Najafgarh, New Delhi at an estimated cost of about Rs. 95 Crore.
(1) ਪਬਲਿਕ-ਪ੍ਰਾਈਵੇਟ ਭਾਈਵਾਲੀ (ਪੀਪੀਪੀ) ਅਤੇ ਗ਼ੈਰ ਪਬਲਿਕ-ਪ੍ਰਾਈਵੇਟ ਭਾਈਵਾਲੀ (ਨਾਨ-ਪੀਪੀਪੀ) ਮੋਡ ‘ਤੇ ਪ੍ਰਦਰਸ਼ਨੀ ਤੇ ਕਨਵੈਨਸ਼ਨ ਸੈਂਟਰ (ਈਸੀਸੀ), ਦਵਾਰਕਾ ਅਤੇ ਸਬੰਧਤ ਬੁਨਿਆਦੀ ਢਾਂਚੇ (ਇਸ ਵਿੱਚ ਸਮਾਗਮ ਸਥਾਨ, ਸਬੰਧਤ ਬੁਨਿਆਦੀ ਢਾਂਚਾ, ਮੈਟਰੋ/ਐੱਨਐੱਚਏਆਈ ਕੁਨੈਕਟੀਵਿਟੀ, ਹੋਟਲ, ਦਫ਼ਤਰ ਅਤੇ ਰਿਟੇਲ ਸਥਾਨ ਆਦਿ ਸ਼ਾਮਲ ਹਨ) ਦਾ ਸਾਲ 2025 ਤੱਕ ਅਨੁਮਾਨਤ 25,703 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ।
(a) Development of Exhibition-cum-Convention Centre (ECC), Dwarka and allied infrastructure in PPP and non-PPP Mode (including Exhibition & Convention spaces, arena, trunk-infrastructure, Metro/NHAI connectivity, hotels, office and retail spaces etc.) at an estimated cost of Rs. 25,703 crore by year 2025.
ਪ੍ਰਦਰਸ਼ਨੀ ਤੇ ਕਨਵੈਨਸ਼ਨ ਸੈਂਟਰ ਨਾਲ ਸਬੰਧਤ ਬੁਨਿਆਦੀ ਢਾਂਚੇ ਵਾਲੇ ਪ੍ਰੋਜੈਕਟ ਦਾ ਫੇਜ਼ 1 ਲਾਗੂ ਕੀਤਾ ਜਾਵੇਗਾ ਅਤੇ ਇਹ ਦਸੰਬਰ 2019 ਤੱਕ ਸ਼ੁਰੂ ਹੋ ਜਾਵੇਗਾ।
Phase-1 of the project comprising trunk infrastructure along with Exhibition cum Convention Centre will be implemented and commissioned by December 2019.
ਪ੍ਰਦਰਸ਼ਨੀ ਤੇ ਕਨਵੈਨਸ਼ਨ ਸੈਂਟਰ ਨਾਲ ਸਬੰਧਤ ਬੁਨਿਆਦੀ ਢਾਂਚੇ ਵਾਲੇ ਪ੍ਰੋਜੈਕਟ ਦਾ ਫੇਜ਼ 1 ਲਾਗੂ ਕੀਤਾ ਜਾਵੇਗਾ ਅਤੇ ਇਹ ਦਸੰਬਰ 2019 ਤੱਕ ਸ਼ੁਰੂ ਹੋ ਜਾਵੇਗਾ।
Phase-1 of the project comprising trunk infrastructure along with Exhibition cum Convention Centre will be implemented and commissioned by December 2019.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਐੱਚਯੂ ਕੈਂਸਰ ਸੈਂਟਰ ਅਤੇ ਭਾਭਾ ਕੈਂਸਰ ਹਸਪਤਾਲ, ਲਹਿਰਤਾਰਾ ਵਿੱਚ ਬਿਹਾਰ, ਝਾਰਖੰਡ, ਛੱਤੀਸਗੜ੍ਹ ਅਤੇ ਹੋਰ ਨਿਕਟਵਰਤੀ ਰਾਜਾਂ ਦੇ ਮਰੀਜ਼ਾਂ ਨੂੰ ਬਿਹਤਰ ਇਲਾਜ ਮਿਲ ਸਕੇਗਾ।
Prime Minister said BHU Cancer Centre and Bhabha Cancer Hospital, Lahartara will provide advanced treatment to patients from Bihar, Jharkhand, Chhatisgarh and other nearby states.
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਐੱਚਯੂ ਕੈਂਸਰ ਸੈਂਟਰ ਅਤੇ ਭਾਭਾ ਕੈਂਸਰ ਹਸਪਤਾਲ, ਲਹਿਰਤਾਰਾ ਵਿੱਚ ਬਿਹਾਰ, ਝਾਰਖੰਡ, ਛੱਤੀਸਗੜ੍ਹ ਅਤੇ ਹੋਰ ਨਿਕਟਵਰਤੀ ਰਾਜਾਂ ਦੇ ਮਰੀਜ਼ਾਂ ਨੂੰ ਬਿਹਤਰ ਇਲਾਜ ਮਿਲ ਸਕੇਗਾ।
Prime Minister said BHU Cancer Centre and Bhabha Cancer Hospital, Lahartara will provide advanced treatment to patients from Bihar, Jharkhand, Chhatisgarh and other nearby states.
ਇੰਡੀਆ -ਮਿਆਂਮਾਰ ਸੈਂਟਰ ਫਾਰ ਐਨਹਾਂਸਮੈਂਟ ਆਵ੍ ਆਈ ਟੀ ਸਕਿਲ ਸਥਾਪਿਤ ਕਰਨ ਲਈ ਸਹਿਮਤੀ ਪੱਤਰ ਵਿੱਚ ਵਾਧੇ ਲਈ ਸਮਝੌਤਿਆਂ ਦਾ ਅਦਾਨ-ਪ੍ਰਦਾਨ
Exchange of Letter for Extension of MoU on the establishment of India-Myanmar Center for Enhancement of IT-Skill
ਹੋਮਿਓਪੈਥਿਕ ਦਵਾਈਆਂ ਦੀ ਖੋਜ ਦੇ ਖੇਤਰ ਵਿੱਚ ਸਹਿਯੋਗ ਬਾਰੇ, ਆਯੁਸ਼ ਮੰਤਰਾਲੇ ਦੀ ਹੋਮਿਓਪੈਥੀ `ਚ ਖੋਜ ਸਬੰਧੀ ਕੇਂਦਰੀ ਕੌਂਸਲ ਅਤੇ ਸੈਂਟਰ ਫਾਰ ਇੰਟੈਗਰੇਟਿਵ ਕੰਪਲੀਮੈਂਟਰੀ ਮੈਡੀਸਿਨ, ਸ਼ਾਰੇ ਜ਼ੈਡੇਕ ਮੈਡੀਕਲ ਸੈਂਟਰ ਦਰਮਿਆਨ ਸਹਿਮਤੀ ਪੱਤਰ
MoU between the Central Council for Research in Homeopathy, Ministry of AYUSH and the Centre for Integrative Complementary Medicine, Shaare Zedek Medical Center on Cooperation in the field of Research in Homeopathic Medicine
ਉਨ੍ਹਾਂ ਕਿਹਾ ਕਿ ਵਾਰਾਣਸੀ ਵਿੱਚ ਸਥਾਪਤ ਕੀਤਾ ਜਾ ਰਿਹਾ ਰਾਈਸ ਰਿਸਰਚ ਸੈਂਟਰ ਇਸੇ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਕਦਮ ਹੈ।
He said the Rice Research Centre being set up in Varanasi, is a step in this direction.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading