Advertisement - Remove

ਛੋਟੇ - Example Sentences

Popularity:
Difficulty:
chōṭē  chhote
ਅਸੀਂ ਕਹਿ ਦਿੱਤਾ ਕਿ ਇਹ ਛੋਟੇ ਵਪਾਰੀ ਲੋਕ ਹਨ, ਇਹ ਛੋਟਾ ਵਪਾਰ ਚਲਾ ਰਹੇ ਹਨ, ਉਨ੍ਹਾਂ ਨੂੰ 365 ਦਿਨ ਚਲਾਉਣ ਦੀ ਛੋਟ ਹੈ, 24/7 ਚਲਾਉਣ ਦੀ ਛੋਟ ਹੈ ਤਾਂ ਕਿ ਉਹ ਆਪਣਾ ਕਾਰੋਬਾਰ ਚਲਾ ਸਕਣ ਅਤੇ ਕੁਝ ਲੋਕਾਂ ਨੂੰ ਰੋਜ਼ਗਾਰ ਵੀ ਦੇਣ।
We have said that these small traders who have small enterprises, they are free to be open 365 days, 24/7..so that they can go about doing their business and also employ a few.
ਆਈਆਈਸੀਏ ਦੀਆਂ ਵੱਖ ਵੱਖ ਸਰਗਰਮੀਆਂ ਵਿੱਚ ਪਹਿਲੀ ਪੀੜ੍ਹੀ ਦੇ ਉੱਦਮੀਆਂ ਅਤੇ ਛੋਟੇ ਵਪਾਰੀਆਂ ਨੂੰ ਬਹੁ-ਅਨੁਸ਼ਾਸਨੀ ਮੁਹਾਰਤ ਪ੍ਰਦਾਨ ਕਰਨਾ ਹੈ ਕਿਉਂਕਿ ਉਹ ਪ੍ਰਬੰਧਨ, ਕਾਨੂੰਨ, ਅਕਾਊਂਟੈਂਸੀ ਆਦਿ ਦੇ ਖੇਤਰ ਵਿੱਚ ਵੱਖਰੇ ਮਾਹਿਰ ਰੱਖਣ ਦੇ ਅਸਮਰੱਥ ਹੁੰਦੇ ਹਨ।
Various activities of IICA also help first-generation entrepreneurs and small business for imparting multi-disciplinary skills as they are unable to afford to employ separate experts in management, law, accountancy, etc.
ਰਾਸ਼ਟਰਮੰਡਲ ਮੈਂਬਰ ਦੇਸ਼ਾਂ ਨੂੰ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਵਪਾਰ ਸਹੂਲਤ ਸਮਝੌਤਾ ਲਾਗੂ ਕਰਨ ਲਈ ਤਕਨੀਕੀ ਸਹਾਇਤਾ ਦਿੱਤੀ ਜਾਵੇਗੀ ਅਤੇ ਰਾਸ਼ਟਰ ਮੰਡਲ ਛੋਟੇ ਦੇਸ਼ਾਂ ਦੇ ਦਫਤਰਾਂ ਨੂੰ ਸਹਾਇਤਾ ਵਿੱਚ ਵਾਧਾ ਕੀਤਾ ਜਾਵੇਗਾ।
To provide practical support to help Commonwealth member-states boost cyber security capacity; To help Commonwealth member-states implement the World Trade Organisation (WTO)Trade Facilitation Agreement by providing technical assistance and increased support for the Commonwealth Small States’ offices.
ਇਹ ਛੋਟੇ ਫ਼ੈਸਲੇ ਹਨ।
These are small decisions.
ਸਾਨੂੰ ਕਿਸੇ ਨਾਲ ਵੀ ਵੱਡੇ ਅਤੇ ਛੋਟੇ ਦਾ ਭੇਦਭਾਵ ਕੀਤੇ ਬਿਨਾਂ 125 ਕਰੋੜ ਲੋਕਾਂ ਦੀ ਸਮੂਹਿਕ ਤਾਕਤ ਨਾਲ ਨਵੇਂ ਭਾਰਤ ਦੇ ਨਿਰਮਾਣ ਲਈ ਅੱਗੇ ਵਧਣਾ ਹੋਏਗਾ।
We have to move forward for making a New India with the collective strength of 125 crore people without any discrimination of small and big people.
Advertisement - Remove
ਨਿਯਮ ਹੈ ਲੇਕਿਨ ਇਹ ਵੀ ਸੱਚ ਹੈ ਕਿ ਛੋਟੇ ਉੱਦਮੀਆਂ ਦਾ ਪੈਸਾਜ਼ਿਆਦਾਤਰ ਵੱਡੀਆਂ ਕੰਪਨੀਆਂ ਦੇ ਕੋਲ ਅਟਕਿਆ ਰਹਿੰਦਾ ਹੈ।
There are rules but it is equally true that the payment of small businesses gets stuck with the big companies.
ਇਸਫ਼ੈਸਲੇ ਨਾਲ ਉਨ੍ਹਾਂ ਲੱਖਾਂ ਛੋਟੇ ਉੱਦਮੀਆਂ ਦਾ ਫ਼ਾਇਦਾ ਹੋਵੇਗਾ, ਜੋ ਬਾਂਸ’ਤੇ ਅਧਾਰਤ ਉਦਯੋਗ ਨਾਲ ਜੁੜੇ ਹੋਏ ਹਨ।
This decision will benefit those millions of small businessmen who have been working in the bamboo related industries.
ਇਸ ਤਬਦੀਲੀ ਲਈ ਕੀ ਅਸੀਂ ਆਪਣੇ ਲੱਖਾਂ ਦਰਮਿਆਨੇ ਅਤੇ ਛੋਟੇ ਵਪਾਰੀਆਂ ਨੂੰ ਏਨੇ ਥੋੜੇ ਸਮੇਂ ਵਿੱਚ ਤਿਆਰ ਕਰ ਸਕਦੇ ਹਾਂ? ਖੋਜ ਦੀ ਅਹਿਮੀਅਤ ਨੂੰ ਮਹਿਸੂਸ ਕਰਦਿਆਂ, ਆਰਥਿਕਤਾ ਅਤੇ ਵਪਾਰ ਦੇ ਭਵਿੱਖ ਲਈ ਭਾਰਤ ਸਰਕਾਰ ਨੇ ਸਟਾਰਟ ਅੱਪ ਇੰਡੀਆ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ।
How can we prepareour millions of small and medium businessesfor this transformation,in a short timeKeeping in mind the importance of innovation,in the future of economy and business,the Government of Indiahas launched the Start-up India initiative.
ਦੋਹਾਂ ਦੇਸ਼ਾਂ ਦਰਮਿਆਨ ਲੇਖਾ ਪੇਸ਼ਾਵਰਾਂ ਦੀ ਮੋਬਿਲਿਟੀ ਨੂੰ ਰਫ਼ਤਾਰ ਦੇਵੇਗਾ, ਜਿਸ ਨਾਲ ਦੋਹਾਂ ਦੇਸ਼ਾਂ ਵਿੱਚ ਛੋਟੇ ਅਤੇ ਮੰਝਲੇ ਉੱਦਮਾਂ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ।
increase mobility of professionals at either end and would herald a new dimension for small and medium businesses in both countries.
ਲੇਕਿਨ ਤੁਸੀਂ ਤਾਂ ਉਹ ਲੋਕ ਹੋ ਜੋ ਹਰ ਦਿਨ ਆਪਣੇ ਮਿਹਨਤ ਨਾਲ, ਆਪਣੀ ਤਿਆਗ ਅਤੇ ਤਪੱਸਿਆ ਨਾਲ ਅਨੇਕ ਛੋਟੇ - ਛੋਟੇ ਮਾਸੂਮ ਬੱਚਿਆਂ ਦੀ ਜਿੰਦਗੀ ਬਚਾਉਂਦੇ ਹੋ।
However, you are those people who save the lives of the small and innocent children everyday with your hard work, sacrifice and penance.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading