Advertisement - Remove

ਛੋਟੇ - Example Sentences

Popularity:
Difficulty:
chōṭē  chhote
ਉਨ੍ਹਾਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਅਤੇ ਰਾਜ ਨੂੰ ਸ਼ੁਭ-ਕਾਮਨਾਵਾਂ ਦਿੰਦਿਆਂ ਕਿਹਾ ਕਿ ਹੋਰਨਾਂ ਤੋਂ ਛੋਟੇ ਇਸ ਰਾਜ ਨੇ ਵੀ ਕਿਵੇਂ ਵਿਕਾਸ ਦੇ ਨਵੇਂ ਸਿਖ਼ਰ ਛੋਹ ਕੇ ਦਿਖਾਏ ਹਨ।
He complimented the Chief Minister of Chhattisgarh, Dr. Raman Singh, and the State for showing how a relatively small State could scale new heights of development.
ਪ੍ਰਧਾਨ ਮੰਤਰੀ ਨੇ ਕਿਹਾ ਕਿ 3 ਲੱਖ ‘ਡਾਕ ਸੇਵਕ’ ਹਰ ਘਰ ਅਤੇ ਹਰ ਕਿਸਾਨ ਦੇ ਨਾਲ-ਨਾਲ ਪਿੰਡਾਂ ਵਿੱਚ ਹਰ ਛੋਟੇ ਉੱਦਮ ਨੂੰ ਵੀ ਵਿੱਤੀ ਸੇਵਾਵਾਂ ਉਪਲੱਬਧ ਕਰਵਾਉਣ ਵਿੱਚ ਅਤਿਅੰਤ ਅਹਿਮ ਸਿੱਧ ਹੋਣਗੇ।
The Prime Minister said that 3 lakh “dak sevaks” would be the key to provide financial services to every home, every farmer and every small enterprise in the villages.
ਜੋ ਵੀ ਮੈਡਲ ਲੈ ਕੇ ਆ ਰਹੇ ਹਨ ਉਹ ਛੋਟੇ ਸ਼ਹਿਰਾਂ ਵਿੱਚੋਂ ਹਨ।
Those bringing home the medals are from smaller towns.
ਕਿਸਾਨਾਂ ਲਈ ਬਿਨਾਂ ਕਿਸੇ ਆਮਦਨ ਦੇ ਬਿਜਾਈ ਸਮੱਗਰੀ, ਟੋਏ ਪੁੱਟਣ, ਬਿਜਾਈ, ਖਾਦ, ਸਿੰਚਾਈ ਅਤੇ ਦੇਖਭਾਲ ਦੀ ਲਾਗਤ ਪ੍ਰਤੀ ਵੱਡੇ ਨਿਵੇਸ਼ ਨੂੰ ਦੇਖਦੇ ਹੋਏ ਕਿਸਾਨ ਵਿਸ਼ੇਸ਼ ਤੌਰ ‘ਤੇ ਛੋਟੇ ਅਤੇ ਦਰਮਿਆਨੇ ਕਿਸਾਨ ਪਾਮ ਤੇਲ ਦੀ ਬਿਜਾਈ ਪ੍ਰਤੀ ਦਿਲਚਸਪੀ ਨਹੀਂ ਦਿਖਾਉਂਦੇ ਸਨ।
In view of large investment towards the cost of planting material, digging of pits, planting, manuring, irrigation and maintenance of plantation for four years without any income, farmers particularly small and marginal have shown reluctance in taking up oil palm plantation.
ਇਸ ਤਰ੍ਹਾਂ ਭਾਰਤ ਦੇ ਰੱਖਿਆ -ਉਦਯੋਗਿਕ ਖੇਤਰ ਕੋਲ ਮੌਕਾ ਹੋਵੇਗਾ ਕਿ ਉਹ ਰਾਸ਼ਟਰੀ ਸੁਰੱਖਿਆ ਏਜੰਸੀ ਦੀ ਇਨ੍ਹਾਂ ਛੋਟੇ ਵਰਗ ਦੇ ਹਥਿਆਰਾਂ ਦੀ ਲੋੜ ਨੂੰ ਰੂਸੀ ਤਕਨਾਲੋਜੀ ਉੱਤੇ ਨਿਰਭਰ ਹੋ ਕੇ ਪੂਰੀ ਕਰ ਸਕਣ।
Thus, the Indian defence-industrial sector will have the opportunity to fulfill the needs of national security agencies in this category of small arms, resting upon advanced Russian technologies.”
Advertisement - Remove
ਸਰਕਾਰ ਨੇ ਤੈਅ ਕੀਤਾ ਹੈ ਕਿ ਛੋਟੇ ਕਾਰੋਬਾਰੀਆਂ ਲਈ ਕ੍ਰੈਡਿਟ ਗਰੰਟੀ 1 ਕਰੋੜ ਰੁਪਏ ਤੋਂ ਵਧਾ ਕੇ 2 ਕਰੋੜ ਰੁਪਏ ਕਰੇਗੀ।
Government of India underwrites loans given by banks to small businesses through a trust.
ਸਰਕਾਰ ਦੇ ਇਸ ਫ਼ੈਸਲੇ ਨਾਲ ਛੋਟੇ ਦੁਕਾਨਦਾਰਾਂ, ਛੋਟੇ ਉਦਯੋਗਾਂ ਨੂੰ ਵੱਧ ਕਰਜ਼ਾ ਮਿਲੇਗਾ।
This decision will enable better access to credit for small shop-owners and small enterprises.
ਸਰਕਾਰ ਨੇ ਬੈਂਕਾਂ ਨੂੰ ਇਹ ਵੀ ਕਿਹਾ ਹੈ ਕਿ ਛੋਟੇ ਉਦਯੋਗਾਂ ਲਈ ਕੈਸ਼ ਕ੍ਰੈਡਿਟ ਲਿਮਿਟ ਨੂੰ 20 ਪ੍ਰਤੀਸ਼ਤਤੋਂ ਵਧਾ ਕੇ 25 ਪ੍ਰਤੀਸ਼ਤਕਰਨ।
Government has also asked banks to raise the credit limit for small industry from 20 per cent of turnover to 25 per cent.
ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਛੋਟੇ ਕਾਰੋਬਾਰੀਆਂ ਨੂੰ ਟੈਕਸ ਵਿੱਚ ਵੱਡੀ ਰਾਹਤ ਦੇਣ ਦਾ ਵੀ ਨਿਸ਼ਚਾ ਕੀਤਾ ਸੀ।
A few days back, Government announced a major tax relief for small businesses.
ਪਹਿਲਾਂ ਬੀਪੀਓ ਸਿਰਫ਼ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਸਨ, ਹੁਣ ਇਹ ਛੋਟੇ ਕਸਬਿਆਂ ਅਤੇ ਪਿੰਡਾਂ ਤੱਕ ਵੀ ਫੈਲ ਗਏ ਹਨ ਜਿਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ।
Earlier BPOs were only restricted to big cities, now it is spread to small towns and villages, creating employment opportunities.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading