Advertisement - Remove

ਛੋਟੇ - Example Sentences

chōṭē  chhote
ਮਾਈਕਰੋ, ਛੋਟੇ ਅਤੇ ਦਰਮਿਆਨੇ ਖੇਤਰ ਦੇ ਅਦਾਰਿਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
There is also special focus on the Micro, Small and Medium Enterprise Sector.
ਮਾਈਕਰੋ, ਛੋਟੇ ਅਤੇ ਦਰਮਿਆਨੇ ਖੇਤਰ ਦੇ ਅਦਾਰਿਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
There is also special focus on the Micro, Small and Medium Enterprise Sector.
ਡਿਜੀਟਲ ਬੁਨਿਆਦੀ ਢਾਂਚੇ ਨੇ ਮੁਦਰਾ ਯੋਜਨਾ ਰਾਹੀਂ ਛੋਟੇ ਉੱਦਮੀਆਂ ਲਈ 145 ਮਿਲੀਅਨ ਦੇ ਕਰਜ਼ੇ ਪ੍ਰਦਾਨ ਕਰਨ ਵਿੱਚ ਮਦਦ ਦਿੱਤੀ ਹੈ।
It has also helped us extend 145 million loans for small entrepreneurs through Mudra scheme.
ਡਿਜੀਟਲ ਬੁਨਿਆਦੀ ਢਾਂਚੇ ਨੇ ਮੁਦਰਾ ਯੋਜਨਾ ਰਾਹੀਂ ਛੋਟੇ ਉੱਦਮੀਆਂ ਲਈ 145 ਮਿਲੀਅਨ ਦੇ ਕਰਜ਼ੇ ਪ੍ਰਦਾਨ ਕਰਨ ਵਿੱਚ ਮਦਦ ਦਿੱਤੀ ਹੈ।
It has also helped us extend 145 million loans for small entrepreneurs through Mudra scheme.
ਉਨ੍ਹਾਂ ਹੋਰ ਕਿਹਾ ਕਿ ਉਡਾਨ ਯੋਜਨਾ ਰਾਹੀਂ ਕੇਂਦਰ ਸਰਕਾਰ ਛੋਟੇ ਸ਼ਹਿਰਾਂ ਨੂੰ ਏਅਰ ਕਨੈਕਟੀਵਿਟੀ ਪ੍ਰਦਾਨ ਕਰਨ ਪ੍ਰਤੀ ਪ੍ਰਤੀਬੱਧ ਹੈ।
He added that the Union Government is committed towards providing air connectivity to smaller cities through UDAN Yojana.
Advertisement - Remove
ਔਰੋਵਿੱਲੇ ਦੀ ਵਿਚਾਰਧਾਰਾ ਸਮੁੱਚੀ ਮਨੁੱਖਤਾ ਨੂੰ ਇੱਕ ਛੋਟੇ ਜਿਹੇ ਖੇਤਰ ਵਿੱਚ ਸੀਮਤ ਕਰਨ ਬਾਰੇ ਸੀ।
Auroville was conceived with the vision of enveloping the whole of humanity in one small area.
ਸਾਡੇ ਦੇਸ਼ ਦੇ ਛੋਟੇ ਵਪਾਰੀ, ਉਹ ਰੋਜ਼ਗਾਰ ਵੀ ਦਿੰਦੇ ਹਨ, ਆਰਥਿਕ ਗਤੀਵਿਧੀਆਂ ਵੀ ਵਧਾਉਂਦੇ ਹਨ।
Small traders and businessmen of our country provide employment opportunities besides adding to the economic activities.
ਇਸ ਉਦੇਸ਼ ਲਈ ਅਸੀਂ ਦੋ ਮੁਹਿੰਮਾਂ 'ਸਟਾਰਟ ਅੱਪ ਇੰਡੀਆ' ਅਤੇ 'ਸਟੈਂਡ ਅੱਪ ਇੰਡੀਆ' ਸ਼ੁਰੂ ਕੀਤੀਆਂ ਹਨ। ਛੋਟੇ ਉੱਦਮੀਆਂ ਦੀ ਉੱਦਮੀਸ਼ੀਲ ਊਰਜਾ ਨੂੰ ਕੰਮ ਵਿੱਚ ਲਗਾਉਣਾ ਸਭ ਤੋਂ ਵੱਡੀ ਮੁਸ਼ਕਿਲ ਹੈ।
For this purpose, we have launched drives called Start up India and Stand up India.A major constraint in freeing up the entreprsing energy of small entrepreneurs is lack of collateral for finance.
ਇਹ ਵੀ ਇੱਕ ਬਹੁਤ ਹੀ ਚੰਗਾ ਸੰਕੇਤ ਹੈ ਕਿ ਜਿਨ੍ਹਾਂ ਖਿਡਾਰੀਆਂ ਨੇ ਮੈਡਲ ਜਿੱਤੇ ਹਨ ਉਨ੍ਹਾਂ ਵਿੱਚ ਜ਼ਿਆਦਾ ਤਰ ਛੋਟੇ ਕਸਬਿਆਂ ਅਤੇ ਪਿੰਡਾ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਲੋਕਾਂ ਨੇ ਸਖ਼ਤ ਮਿਹਨਤ ਨਾਲ ਇਹ ਸਫ਼ਲਤਾ ਪ੍ਰਾਪਤ ਕੀਤੀ ਹੈ।
This too is a very positive indication that most of the medal-winners hail from small towns and villages and these players have achieved this success by putting in sheer hard work.
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਛੋਟੇ ਕਸਬਿਆਂ, ਦਿਹਾਤੀ ਖੇਤਰਾਂ ਅਤੇ ਗ਼ਰੀਬੀ ਦੇ ਪਿਛੋਕੜ ਵਾਲੇ ਘਰਾਂ ਵਿੱਚੋਂ ਯੁਵਾ ਹੁਨਰ ਸਾਹਮਣੇ ਆ ਰਿਹਾ ਹੈ ਅਤੇ ਦੇਸ਼ ਲਈ ਮੈਡਲ ਜਿੱਤ ਰਿਹਾ ਹੈ।
Prime Minister expressed happiness is seeing young talents rise from the small towns, rural areas and from poor background and win medals for the nation.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading